ਕ੍ਰਿਸ਼ਨਾ ਕੋਹਲੀ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
No edit summary
ਲਾਈਨ 23:
 
== ਸਿਆਸੀ ਕੈਰੀਅਰ ਨੂੰ ==
ਕੋਹਲੀ ਪਾਕਿਸਤਾਨ ਦੇ [[ਥਾਰ]] ਖੇਤਰ ਵਿਚਲੇ ਹਾਸ਼ੀਏ ਉੱਤੇ ਧੱਕੇ ਗਏ ਲੋਕਾਂ ਦੇ ਹੱਕਾਂ ਲਈ ਸੰਘਰਸ਼ ਕਰਨ ਲਈ ਇਕ ਸਮਾਜਿਕ ਕਾਰਕੁਨ ਦੇ ਤੌਰ ਤੇ [[ਪਾਕਿਸਤਾਨ ਪੀਪਲਜ਼ ਪਾਰਟੀ]] (ਪੀ.ਪੀ.ਪੀ.) ਵਿਚ ਸ਼ਾਮਲ ਹੋ ਗਈ। ਉਹ ਔਰਤਾਂ ਦੇ ਅਧਿਕਾਰਾਂ ਲਈ, [[ਬੰਧੂਆ ਮਜ਼ਦੂਰੀ]] ਬੰਧੂਆ ਮਜ਼ਦੂਰੀ ਦੀ ਲਾਹਨਤ ਦੇ ਖਿਲਾਫ ਅਤੇ ਕੰਮ ਵਾਲੀ ਥਾਂ ਤੇ ਯੌਨ ਉਤਪੀੜਨ ਦੇ ਖਿਲਾਫ ਵੀ ਮੁਹਿੰਮਾਂ ਚਲਾਉਂਦੀ ਹੈ। 2015 ਵਿਚ ਉਸਦਾ ਭਰਾ ਵੀਰਜੀ ਕੋਹਲੀ ਇਕ ਆਜ਼ਾਦ ਉਮੀਦਵਾਰ ਵਜੋਂ ਯੂਨੀਅਨ ਕੌਂਸਲ ਦੀ ਸੀਟ ਜਿੱਤ ਗਿਆ ਸੀ ਅਤੇ ਫਿਰ ਪਾਕਿਸਤਾਨ ਪੀਪਲਜ਼ ਪਾਰਟੀ (ਪੀਪੀਪੀ) ਵਿੱਚ ਸ਼ਾਮਲ ਹੋ ਗਿਆ ਸੀ। ਪਰਿਵਾਰ ਦੇ ਸਿਆਸੀ ਮਾਹੌਲ ਨੇ ਉਸਨੂੰ ਅੱਗੇ ਵਧਣ ਲਈ ਸਿਆਸੀ ਪਹਿਲਕਦਮੀ ਲੈਣ ਲਈ ਪ੍ਰੇਰਿਆ ਅਤੇ 2018 ਵਿਚ, ਉਹ ਸਿੰਧ ਤੋਂ ਔਰਤਾਂ ਲਈ ਰਾਖਵੀਂ ਸੀਟ ਤੇ ਪੀਪੀਪੀ ਦੇ ਉਮੀਦਵਾਰ ਦੇ ਤੌਰ ਤੇ ਪਾਕਿਸਤਾਨੀ ਸੈਨੇਟ ਚੋਣਾਂ ਵਿਚ ਪਾਕਿਸਤਾਨ ਦੀ ਸੈਨੇਟ ਲਈ ਚੁਣੀ ਗਈ ਸੀ।<ref>{{Cite news|url=https://tribune.com.pk/story/1649842/1-live-polling-begins-52-senate-seats/|title=LIVE: PML-N-backed independent candidates lead in Punjab, PPP in Sindh - The Express Tribune|date=3 March 2018|work=The Express Tribune|access-date=3 March 2018}}</ref><ref>{{Cite news|url=https://www.dawn.com/news/1393083/pml-n-gains-senate-control-amid-surprise-ppp-showing|title=PML-N gains Senate control amid surprise PPP showing|last=Khan|first=Iftikhar A.|date=4 March 2018|work=DAWN.COM|access-date=4 March 2018}}</ref> ਉਸਨੇ 12 ਮਾਰਚ 2018 ਨੂੰ ਸੈਨੇਟਰ ਵਜੋਂ ਸਹੁੰ ਚੁੱਕੀ।<ref>{{Cite news|url=https://www.thenews.com.pk/latest/291451-51-newly-elected-senators-take-oath-pml-n-finalises-raja-zafarul-haq-for-chairman|title=Senate elect opposition-backed Sanjrani chairman and Mandviwala his deputy|date=12 March 2018|work=The News|access-date=12 March 2018|archive-url=https://web.archive.org/web/20180312085816/https://www.thenews.com.pk/latest/291451-51-newly-elected-senators-take-oath-pml-n-finalises-raja-zafarul-haq-for-chairman|archive-date=12 March 2018|dead-url=no|language=en}}</ref> ਸੈਨੇਟ ਲਈ ਚੁਣੀ ਗਈ ਉਹ ਸਭ ਤੋਂ ਪਹਿਲੀ [[ਦਲਿਤ]] ਹਿੰਦੂ ਔਰਤ ਹੈ ਅਤੇ [[ਰਤਨਾ ਭਗਵਾਨਦਾ ਚਾਵਲਾ]] ਦੇ ਬਾਅਦ ਦੂਜੀ ਹਿੰਦੂ ਔਰਤ। <ref name="dailypakistan/3march2018">{{Cite web|url=https://en.dailypakistan.com.pk/pakistan/krishna-kumari-becomes-first-hindu-dalit-woman-senator-of-pakistan/|title=Krishna Kumari becomes first Hindu Dalit woman senator of Pakistan|last=Dawood Rehman|date=3 March 2018|website=Daily Pakistan Global}}</ref>
 
== ਹਵਾਲੇ ==