ਇਤਿਹਾਸ ਦਾ ਫ਼ਲਸਫ਼ਾ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
"Philosophy of history" ਸਫ਼ੇ ਨੂੰ ਅਨੁਵਾਦ ਕਰਕੇ ਬਣਾਇਆ ਗਿਆ
 
"Philosophy of history" ਸਫ਼ੇ ਨੂੰ ਅਨੁਵਾਦ ਕਰਕੇ ਬਣਾਇਆ ਗਿਆ
ਲਾਈਨ 14:
 
[[ਹੀਰੋਡਾਟਸ]], [[ਸੁਕਰਾਤ]], ਦਾ ਪੰਜਵੀਂ ਸਦੀ ਈਪੂ ਦਾ ਸਮਕਾਲੀ, ਪੀੜ੍ਹੀ ਤੋਂ ਪੀੜ੍ਹੀ ਨੂੰ ਬਿਰਤਾਂਤ ਸੌਂਪਣ ਦੀ ਹੋਮਰਿਕ ਪਰੰਪਰਾ ਤੋਂ ਆਪਣੇ ਕੰਮ "ਇਨਵੈਸਟੀਗੇਸ਼ਨਜ਼" (ਪ੍ਰਾਚੀਨ ਯੂਨਾਨੀ: Ἱστορίαι; Istoríai), ਜਿਸਨੂੰ ਹਿਸਟਰੀਜ਼ ਵੀ ਕਿਹਾ ਜਾਂਦਾ ਹੈ, ਵਿੱਚ ਅਲੱਗ ਹੋ ਗਿਆ। ਹੇਰੋਡੋਟਸ, ਜਿਸ ਨੂੰ ਕੁਝ ਲੋਕ ਪਹਿਲਾ ਸਿਸਟਮੀ ਇਤਿਹਾਸਕਾਰ ਮੰਨਦੇ ਹਨ ਅਤੇ ਬਾਅਦ ਵਿਚ ਪਲੂਟਾਰਕ (46-120 ਈਸਵੀ) ਨੇ ਆਪਣੇ ਇਤਿਹਾਸਕ ਵਿਅਕਤੀਆਂ ਲਈ ਆਜ਼ਾਦੀ ਨਾਲ ਭਾਸ਼ਣ ਘੜੇ ਅਤੇ ਪਾਠਕ ਨੂੰ ਨੈਤਿਕ ਤੌਰ ਤੇ ਸੁਧਾਰਨ ਦਾ ਮੰਤਵ ਸਾਹਮਣੇ ਰੱਖ ਕੇ ਆਪਣੇ ਇਤਿਹਾਸਕ ਵਿਸ਼ਿਆਂ ਦੀ ਚੋਣ ਕੀਤੀ। ਇਤਿਹਾਸ ਨੂੰ ਬੰਦੇ ਦੇ ਅਪਣਾਉਣ ਲਈ ਵਧੀਆ ਮਿਸਾਲਾਂ ਸਿਖਾਉਣੀਆਂ ਚਾਹੀਦੀਆਂ ਸਨ। ਇਸ ਧਾਰਨਾ ਨੇ ਕਿ ਇਤਿਹਾਸ ਨੂੰ "ਵਧੀਆ ਮਿਸਾਲਾਂ ਸਿਖਾਉਣੀਆਂ ਚਾਹੀਦੀਆਂ ਹਨ" ਨੇ ਲੇਖਕਾਂ ਨੂੰ ਪ੍ਰਭਾਵਿਤ ਕੀਤਾ ਕਿ ਉਹ ਇਤਿਹਾਸ ਕਿਹੋ ਜਿਹਾ ਇਤਿਹਾਸ ਬਣਾਉਣ। ਬੀਤੇ ਸਮੇਂ ਦੀਆਂ ਘਟਨਾਵਾਂ ਬੁਰੀਆਂ ਮਿਸਾਲਾਂ ਵੀ ਦਿਖਾਉਂਦੀਆਂ ਹਨ ਜਿਨ੍ਹਾਂ ਦਾ ਪਾਲਣ ਨਹੀਂ ਕਰਨਾ ਚਾਹੀਦਾ, ਪਰ ਸ਼ਾਸਤਰੀ ਇਤਿਹਾਸਕਾਰ ਇਸ ਤਰ੍ਹਾਂ ਦੀਆਂ ਉਦਾਹਰਨਾਂ ਨੂੰ ਜਾਂ ਤਾਂ ਬਿਆਂ ਨਹੀਂ ਸੀ ਕਰਦੇ ਜਾਂ ਉਨ੍ਹਾਂ ਦੀ ਇਤਿਹਾਸ ਦੇ ਉਦੇਸ਼ਾਂ ਦੀ ਆਪਣੀ ਧਾਰਨਾ ਦੇ ਹੱਕ ਵਿੱਚ ਵਿਆਖਿਆ ਕਰ ਦਿੰਦੇ ਸਨ। {{Who|date=June 2016}}{{ਹਵਾਲਾ ਲੋੜੀਂਦਾ|date=January 2009}}
 
ਕਲਾਸੀਕਲ ਸਮੇਂ ਤੋਂ ਪੁਨਰ ਜਾਗਰਣ ਤੱਕ, ਇਤਿਹਾਸਕਾਰਾਂ ਦੀ ਅਦਲ ਬਦਲ ਹੁੰਦੀ ਰਹੀ, ਕੋਈ ਮਨੁੱਖਤਾ ਵਿਚ ਸੁਧਾਰ ਲਿਆਉਣ ਵਾਲੇ ਵਿਸ਼ਿਆਂ ਤੇ ਦਾਰੋਮਦਾਰ ਰੱਖਦਾ ਅਤੇ ਦੂਜੇ ਤੱਥਾਂ ਲਈ ਸ਼ਰਧਾ ਤੇ। ਇਤਿਹਾਸ ਮੁੱਖ ਤੌਰ ਤੇ ਬਾਦਸ਼ਾਹੀਆਂ ਦੀਆਂ ਇਤਿਹਾਸਕਾਰੀ ਬਣਿਆ ਰਿਹਾ ਜਾਂ ਮਹਾਂਕਾਵਿਕ ਕਵਿਤਾਵਾਂ ਦੀ ਇਤਿਹਾਸਕਾਰੀ ਜਿਸ ਵਿਚ ਬਹਾਦਰੀ ਦੇ ਕਾਰਨਾਮਿਆਂ (ਜਿਵੇਂ ਕਿ ਰੋਲਾਂ ਦਾ ਗੀਤ - ਸ਼ੈਰਲਮੇਨ ਦੀ ਇਬਰਿਅਨ ਪ੍ਰਾਇਦੀਪ ਉੱਤੇ ਜਿੱਤ ਪ੍ਰਾਪਤ ਕਰਨ ਲਈ ਪਹਿਲੀ ਮੁਹਿੰਮ ਦੌਰਾਨ ਰੋਨਸੇਵਾਕਸ ਪਾਸ (778) ਦੀ ਲੜਾਈ ਬਾਰੇ) ਦਾ ਵਰਣਨ ਕੀਤਾ ਜਾਂਦਾ ਸੀ। 
 
== References ==