ਝੂਠ: ਰੀਵਿਜ਼ਨਾਂ ਵਿਚ ਫ਼ਰਕ

Content deleted Content added
"Lie" ਸਫ਼ੇ ਨੂੰ ਅਨੁਵਾਦ ਕਰਕੇ ਬਣਾਇਆ ਗਿਆ
"Lie" ਸਫ਼ੇ ਨੂੰ ਅਨੁਵਾਦ ਕਰਕੇ ਬਣਾਇਆ ਗਿਆ
ਲਾਈਨ 4:
== ਕਿਸਮਾਂ ==
[[ਤਸਵੀਰ:Percent_of_new_good_faith_and_bad_faith_editors,_2004-2011.png|thumb|The percent of good faith editors, vandals, spammers, and sockpuppets from 2004–2011, out of a random sample of 150–200 new editors per year on Wikipedia]]
ਇੱਕ '''ਬੇਸ਼ਰਮ''' (ਜਾਂ '''ਸ਼ਰੇਆਮ''') ਝੂਠ ਉਹ ਝੂਠ ਹੁੰਦਾ ਹੈ ਜੋ ਸੁਣ ਰਹੇ ਲੋਕਾਂ ਲਈ ਸਪਸ਼ਟ ਭਾਂਤ ਇੱਕ ਝੂਠ ਹੁੰਦਾ ਹੈ। ਝੂਠ ਜਿਹੜਾ ਇੱਕ ਸਪਾਟ ਅਤੇ ਆਤਮ ਵਿਸ਼ਵਾਸ ਵਾਲੇ ਚਿਹਰੇ ਵਲੋਂ ਬੋਲਿਆ ਜਾਂਦਾ ਹੈ (ਇਸ ਲਈ ਇਸ ਨੂੰ "ਬੋਲਡ ਝੂਠ" ਕਿਹਾ ਜਾਂਦਾ ਹੈ), ਜਿਸਦਾ ਅਰਥ ਹੈ ਆਮ ਤੌਰ ਤੇ ਆਵਾਜ਼ ਅਤੇ ਮਜ਼ਬੂਤ ਸਰੀਰ ਦੀ ਭਾਸ਼ਾ ਵਾਂਗ ਪੂਰਨ ਵਿਸ਼ਵਾਸ ਨਾਲ ਜ਼ੋਰ ਸ਼ੋਰ ਨਾਲ ਬੋਲਿਆ ਜਾਂਦਾ ਹੈ। "ਬੋਲਡ-ਫੇਸ ਝੂਠ" ਗੁੰਮਰਾਹਕੁੰਨ ਜਾਂ ਗ਼ਲਤ-ਬਿਆਨੀ ਕਰਨ ਵਾਲੀਆਂ ਅਖ਼ਬਾਰਾਂ ਦੀਆਂ ਸੁਰਖੀਆਂ ਦਾ ਵੀ ਕਿਹਾ ਸਕਦਾ ਹੈ, ਪਰ ਸ਼ਬਦ ਦੀ ਇਹ ਵਰਤੋਂ ਇਸ ਪਦ ਤੇ ਇੱਕ ਹਾਲੀਆ ਮੱਲ ਜਾਪਦੀ ਹੈ।<ref>{{Cite web|url=http://www.worldwidewords.org/qa/qa-bal2.htm|title=Worldwidewords.org|date=2009-06-13|publisher=Worldwidewords.org|access-date=2013-07-10}}</ref>
 
ਇੱਕ '''ਵੱਡਾ ਝੂਠ,''' ਪੀੜਤ ਨੂੰ ਕਿਸੇ ਵੱਡੀ ਗੱਲ ਤੇ ਵਿਸ਼ਵਾਸ ਕਰਨ ਦੀ ਚਾਲ ਖੇਡਣ ਦੀ ਕੋਸ਼ਿਸ਼ ਹੁੰਦੀ ਹੈ ਜਿਸਦੇ ਫੜੇ ਜਾਣ ਦੀ ਸੰਭਾਵਨਾ ਹੁੰਦੀ ਹੈ, ਕਿਉਕਿ ਪੀੜਤ ਕੋਲ ਪਹਿਲਾਂ ਹੀ ਕੁਝ ਜਾਣਕਾਰੀ ਹੁੰਦੀ ਹੈ ਜੋ ਉਸ ਝੂਠ ਦਾ ਖੰਡਨ ਕਰਦੀ ਹੁੰਦੀ ਹੈ। ਜਦੋਂ ਝੂਠ ਕਾਫੀ ਵੱਡੇ ਪੱਧਰ ਦਾ ਹੁੰਦਾ ਹੈ ਤਾਂ ਇਹ ਇਸ ਲਈ ਕਾਮਯਾਬ ਹੋ ਸਕਦਾ ਹੈ, ਕਿਉਂਕਿ ਪੀੜਤ ਨੂੰ ਇਹ ਵਿਸ਼ਵਾਸ ਕਰਨ ਤੋਂ ਗੁਰੇਜ਼ ਹੁੰਦਾ ਕਿ ਐਡੇ ਵੱਡੇ ਪੈਮਾਨੇ ਤੇ ਝੂਠ ਸੱਚਮੁੱਚ ਘੜਿਆ ਹੋਵੇਗਾ।<ref name="Dictionary.com">''[http://www.dictionary.com/ Dictionary.com]''. 7 December 2017.</ref>