ਪਾਰਮੇਨੀਡੇਸ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
"{{Infobox philosopher |region = ਪੱਛਮੀ ਦਰਸ਼ਨ |era = ਪੂਰਵ-ਸੁਕਰਾਤ ਦਰਸ਼ਨ..." ਨਾਲ਼ ਸਫ਼ਾ ਬਣਾਇਆ
ਟੈਗ: 2017 source edit
 
No edit summary
ਟੈਗ: 2017 source edit
ਲਾਈਨ 14:
|influenced = [[ਜ਼ੇਨੋ]], [[ਸੁਕਰਾਤ]], [[ਪਲੈਟੋ]], [[ਅਰਸਤੂ]], [[ਬਾਰੁਸ਼ ਸਪੀਨੋਜ਼ਾ|ਸਪੀਨੋਜ਼ਾ]], [[ਨੀਤਸ਼ੇ]], [[ਮਾਰਟਿਨ ਹੈਡੇਗਰ|ਹੈਡੇਗਰ]], [[ਇਮਾਨੁਏਲ ਸੈਵੇਰੀਨੋ]]
}}
 
 
'''ਏਲੀਆ ਦਾ ਪਾਰਮੇਨੀਡੇਸ''' ({{IPAc-en|p|ɑr|ˈ|m|ɛ|n|ɪ|d|iː|z|_|ə|v|_|ˈ|ɛ|l|i|ə}}; {{lang-grc-gre|Παρμενίδης ὁ Ἐλεάτης}}; ਲਗਭਗ 6ਵੀਂ ਸ਼ਤਾਬਦੀ ਈ.ਪੂ. ਦੇ ਅੰਤ ਜਾਂ 5 ਸ਼ਤਾਬਦੀ ਈ.ਪੂ. ਦੀ ਸ਼ੁਰੂਆਤ) ਇੱਕ [[ਪੂਰਵ-ਸੁਕਰਾਤ ਦਰਸ਼ਨ|ਪੂਰਵ-ਸੁਕਰਾਤ]] [[ਯੂਨਾਨ|ਯੂਨਾਨੀ]] [[ਫ਼ਿਲਾਸਫ਼ਰ|ਫਿਲਾਸਫ਼ਰ]] ਸੀ। ਉਹ [[ਮੈਗਨਾ ਗਰੇਸ਼ੀਆ|ਮੈਗਨਾ ਗਰੇਸ਼ੀਆ]] ਦੇ [[ਵੇਲੀਆ]] ਦਾ ਬਾਸ਼ਿੰਦਾ ਸੀ। ਉਹ [[ਫ਼ਲਸਫ਼ਾ|ਫਲਸਫ਼ੇ]] ਦੇ ਇਲੇਟਿਕ ਸਕੂਲ ਦਾ ਸੰਸਥਾਪਕ ਸੀ। ਪਾਰਮੇਨੀਡੇਸ ਦਾ ਇੱਕੋ-ਇੱਕ ਕੰਮ ਦੀ ਜਾਣਕਾਰੀ ਇੱਕ [[ਕਵਿਤਾ]] ਦੀ ਰੂਪ ਵਿੱਚ ਮਿਲਦੀ ਹੈ, ਜਿਸਦਾ ਨਾਮ ''ਕੁਦਰਤ ਤੇ'' (On Nature) ਹੈ, ਅਤੇ ਇਹ ਹੁਣ ਤੱਕ ਸਿਰਫ਼ ਟੋਟਿਆਂ ਵਿੱਚ ਹੀ ਬਚ ਸਕੀ ਹੈ। ਇਸ ਕਵਿਤਾ ਵਿੱਚ ਪਾਰਮੇਨੀਡੇਸ ਨੇ ਯਥਾਰਥ ਦੇ ਦੋ ਰੂਪਾਂ ਨੂੰ ਦਰਸਾਇਆ ਹੈ। ''ਸੱਚ ਦੇ ਰਾਹ'' (the way of truth) ਵਿੱਚ ਜਿਹੜਾ ਕਿ ਕਵਿਤਾ ਦਾ ਇੱਕ ਹਿੱਸਾ ਹੈ, ਉਹ ਦੱਸਦਾ ਹੈ ਕਿ ਕਿਵੇਂ [[ਯਥਾਰਥ]] ਇੱਕ ਹੈ, ਬਦਲਾਅ ਨਾਮੁਮਕਿਨ ਹੈ, ਅਤੇ [[ਹੋਂਦ]] ਚਿਰਸਥਾਈ, ਨਿਰੰਤਰ, ਜ਼ਰੂਰੀ ਅਤੇ ਅਸਥਿਰ ਹੈ। ''ਖ਼ਿਆਲ ਦੇ ਰਾਹ'' (the way of opinion) ਵਿੱਚ ਉਹ ਵਿਖਾਵੇ ਦੀ ਦੁਨੀਆ ਬਾਰੇ ਦੱਸਦਾ ਹੈ, ਜਿਸ ਵਿੱਚ ਕਿਸੇ ਦੀਆਂ ਸੰਵੇਦੀ ਯੋਗਤਾਵਾਂ ਉਸਨੂੰ ਧਾਰਨਾਵਾਂ ਵੱਲ ਲੈ ਜਾਂਦੀਆਂ ਹਨ ਜਿਹੜੀਆਂ ਕਿ ਗਲਤ ਅਤੇ ਫ਼ਰੇਬੀ ਹਨ। ਉਸਨੂੰ [[ਮੈਟਾਫ਼ਿਜ਼ਿਕਸ]] ਜਾਂ [[ਆਂਟੋਲੌਜੀ]] ਦਾ ਸੰਸਥਾਪਕ ਵੀ ਮੰਨਿਆ ਜਾਂਦਾ ਹੈ।<ref name="Palmer">{{cite web|url=https://plato.stanford.edu/entries/parmenides|title=Parmenides|work=Stanford Encyclopedia of Philosophy|author=John Palmer}}</ref>
 
==ਹਵਾਲੇ==
{{ਹਵਾਲੇ}}