ਪਾਰਮੇਨੀਡੇਸ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
ਟੈਗ: 2017 source edit
No edit summary
ਟੈਗ: 2017 source edit
ਲਾਈਨ 19:
 
==ਮੁੱਢਲਾ ਜੀਵਨ==
ਪਾਰਮੇਨੀਡੇਸ ਦਾ ਜਨਮ ਵੇਲੀਆ ਦੀ ਇੱਕ ਯੂਨਾਨੀ ਕਲੋਨੀ ਵਿੱਚ ਹੋਇਆ ਸੀ ਅਤੇ ਇਸਨੂੰ [[ਹੀਰੋਡਾਟਸ|ਹੇਰੋਡੋਟਸ]] ਦੇ ਅਨੁਸਾਰ<ref>Herodotus, i.164</ref> 535 ਈ.ਪੂ. ਦੇ ਕੁਝ ਦੇਰ ਪਿੱਛੋਂ ਸਥਾਪਿਤ ਕੀਤਾ ਗਿਆ ਸੀ। ਉਹ ਇੱਕ ਅਮੀਰ ਅਤੇ ਮਸ਼ਹੂਰ ਪਰਿਵਾਰ ਵਿੱਚ ਹੋਇਆ ਸੀ।<ref>Diogenes Laërtius, ix. 21</ref>
 
 
ਉਸ ਬਾਰੇ ਠੀਕ ਤਰੀਕਾਂ ਬਾਰੇ ਮੱਤਭੇਦ ਹਨ। [[ਦਿਓਜੇਨਸ ਲਾਏਰਤੀਅਸ]] ਦੇ ਅਨੁਸਾਰ ਉਹ 500 ਈ.ਪੂ. ਦੇ ਕੁਝ ਸਮਾਂ ਪਹਿਲਾਂ ਰਿਹਾ ਸੀ,<ref>Diogenes Laërtius, ix. 23</ref> ਜਿਸ ਨਾਲ ਉਸਦਾ ਜਨਮ 540 ਈ.ਪੂ. ਦੇ ਆਸ-ਪਾਸ ਬਣਦਾ ਹੈ, ਪਰ [[ਪਲੈਟੋ]] ਦੇ ਅਨੁਸਾਰ ਉਹ [[ਏਥਨਜ਼]] ਆਉਂਦਾ ਸੀ ਜਦੋਂ ਉਹ 65 ਸਾਲਾਂ ਦਾ ਸੀ, ਅਤੇ ਜਦੋਂ [[ਸੁਕਰਾਤ]] ਨੌਜਵਾਨ ਸੀ। <ref>Plato, ''Parmenides'', 127a–128b</ref> ਅਤੇ ਜੇ ਇਹ ਸੱਚ ਹੈ ਤਾਂ ਉਸਦਾ ਜਨਮ 515 ਈ.ਪੂ. ਦੇ ਆਸਪਾਸ ਬਣਦਾ ਹੈ। ਮੰਨਿਆ ਜਾਂਦਾ ਹੈ ਕਿ ਉਹ [[ਜ਼ੀਨੋਫੇਨਸ|ਜ਼ੀਨੋਫੇਨਸ]] ਦਾ ਵਿਦਿਆਰਥੀ ਸੀ,<ref>Aristotle, ''[[Metaphysics (Aristotle)|Metaphysics]]'', i. 5; [[Sextus Empiricus]], ''adv. Math.'' vii. 111; [[Clement of Alexandria]], ''[[Stromata]]'', i. 301; Diogenes Laërtius, ix. 21</ref> ਅਤੇ ਇਸ ਤੱਥ ਦੀ ਸੱਚਾਈ ਬਾਰੇ ਪਰਵਾਹ ਕੀਤੇ ਬਿਨ੍ਹਾਂ ਇਹ ਕਿਹਾ ਜਾ ਸਕਦਾ ਹੈ ਕਿ [[ਜ਼ੀਨੋਫੇਨਸ]] ਦਾ ਪਾਰਮੇਨੀਡੇਸ ਉੱਪਰ ਸਪੱਸ਼ਟ ਪ੍ਰਭਾਵ ਮਿਲਦਾ ਹੈ।<ref>Cf. [[Simplicius of Cilicia|Simplicius]], ''Physics'', 22.26–23.20; Hippolytus, i. 14</ref> ਦਿਓਜੇਨਸ ਲਾਏਰਤੀਸ ਦੇ ਅਨੁਸਾਰ ਪਾਰਮੇਨੀਡੇਸ ''ਅਮੀਨੀਅਸ'' ਦਾ ਵੀ ਸ਼ਾਗਿਰਦ ਸੀ ਜਿਹੜਾ ਕਿ ਇੱਕ ''ਪਾਈਥਾਗੋਰੀਅਨ'' ਸੀ, ਪਰ ਉਸਦੇ ਵਿਚਾਰਾਂ ਵਿੱਚ ਸਪੱਸ਼ਟ ਤੌਰ ਤੇ ਕੋਈ ਪਾਈਥਾਗੋਰੀਅਨ ਵਿਚਾਰ ਨਹੀਂ ਮਿਲਦਾ।
 
==ਹਵਾਲੇ==