ਤਾਰਾਸ ਸ਼ੇਵਚੈਨਕੋ ਨੈਸ਼ਨਲ ਯੂਨੀਵਰਸਿਟੀ, ਕੀਵ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
ਲਾਈਨ 5:
| image_size = 220px
| latin_name = Universitas Kioviensis
| motto = ''"Utilitas honor et gloria"'' ([[Latinਲਾਤੀਨੀ]])
| mottoeng = ਉਪਯੋਗਤਾ ਸਨਮਾਨ ਅਤੇ ਸ਼ਾਨ
| established = 1834 (8 ਨਵੰਬਰ 1833)
| type = [[ਪਬਲਿਕ ਯੂਨੀਵਰਸਿਟੀ|ਪਬਲਿਕ]]
| staff = 3420
| staff = 3420<ref>{{cite news|title=[http://senate.univ.kiev.ua/data2009.htm#19 УХВАЛА Вченої ради "Про кадрову політику Київського національного університету імені Тараса Шевченка"]|date=2009-11-02|accessdate=2010-05-06|language=Ukrainian}}</ref>
| rector = [[ਲਿਓਨਿਦ ਹੂਬੇਰਸਕੀ ]]
| students = <30,000 [https://www.topuniversities.com/universities/taras-shevchenko-national-university-kyiv]
| city = [[ਕੀਵ]]
| country = ਯੂਕਰੇਨ
ਲਾਈਨ 24:
== ਯੂਨੀਵਰਸਿਟੀ ਅੱਜ ==
[[ਤਸਵੀਰ:Universidad_Roja_de_Kiev.jpg|thumb|ਤਾਰਾਸ ਸ਼ੇਵਚੈਨਕੋ ਯੂਨੀਵਰਸਿਟੀ ਦੀ ਮੂਲ ਇਮਾਰਤ, "ਰੈੱਡ ਬਿਲਡਿੰਗ", ਅੱਜ]]
ਤਾਰਾਸ ਸ਼ੇਵਚੈਨਕੋ ਯੂਨੀਵਰਸਿਟੀ ਦਾ ਨਾਂ [[ਤਾਰਾਸ ਸ਼ੇਵਚੈਨਕੋ]], ਜਿਸਨੂੰ ਯੂਕਰੇਨੀ ਸਾਹਿਤ ਅਤੇ ਕਲਾ ਵਿੱਚ ਇੱਕ ਪ੍ਰਮੁੱਖ ਸ਼ਖਸੀਅਤ ਦੇ ਤੌਰ ਤੇ ਜਾਣਿਆ ਜਾਂਦਾ ਹੈ, ਦੇ ਨਾਂ ਤੇ ਰੱਖਿਆ ਗਿਆ ਹੈ। ਇਹ ਉੱਚ ਸਿੱਖਿਆ ਦਾ ਇੱਕ ਅਦਾਰਾ ਹੈ ਜੋ ਗਿਆਨ ਦੇ ਬਹੁਤ ਸਾਰੇ ਖੇਤਰਾਂ ਵਿੱਚ ਮਾਹਿਰਾਂ ਨੂੰ ਸਿਖਲਾਈ ਦੇਂਦਾ ਹੈ ਅਤੇ ਖੋਜਾਂ ਕਰਵਾਉਂਦਾ ਹੈ। ਇਸ ਨੂੰ ਯੂਕਰੇਨ ਵਿਚ ਸਭ ਤੋਂ ਮਸ਼ਹੂਰ ਯੂਨੀਵਰਸਿਟੀ ਮੰਨਿਆ ਜਾਂਦਾ ਹੈ<ref>{{Cite news|url=http://www.dt.ua/projects/top200/59129/|title=200 of the best higher education schools in Ukraine|date=March 30, 2007|work=[[Zerkalo Nedeli|Dzerkalo Tyzhnia]]|access-date=2008-08-09|archive-url=https://web.archive.org/web/20070622122211/http://www.dt.ua/projects/top200/59129/|archive-date=June 22, 2007|dead-url=yes|language=Ukrainian}} CS1 maint: Unrecognized language ([[:ਸ਼੍ਰੇਣੀ:CS1 maint: Unrecognized language|link]])
[[ਸ਼੍ਰੇਣੀ:CS1 maint: Unrecognized language]]
[[ਸ਼੍ਰੇਣੀ:ਯੂਕਰੇਨ ਦਾ ਇਤਿਹਾਸ]]
[[ਸ਼੍ਰੇਣੀ:ਯੂਕਰੇਨ ਦੀਆਂ ਯੂਨੀਵਰਸਿਟੀਆਂ]]
</ref> ਅਤੇ ਅਡਵਾਂਸਡ ਸਿੱਖਿਆ ਅਤੇ ਪ੍ਰਗਤੀਸ਼ੀਲ ਸੋਚ ਦਾ ਇੱਕ ਵੱਡਾ ਕੇਂਦਰ ਹੈ।<ref name="president">{{Cite web|url=http://www.univ.kiev.ua/ua/geninf/ukaz/#2|title=Decree of the President of Ukraine about Taras Shevchenko University|date=2008-05-05|publisher=Press office of Taras Shevchenko University}}</ref>  ਕਿਸੇ ਹੋਰ ਯੂਕਰੇਨੀ ਵਿਦਿਅਕ ਸੰਸਥਾਨ ਦੇ ਮੁਕਾਬਲੇ ਇਸ ਵਿਚ ਕਿਤੇ ਵਧੇਰੇ ਅਧਿਆਪਕ ਅਤੇ ਵਿਭਾਗ ਹਨ, ਅਤੇ ਬਹੁਤ ਸਾਰੇ ਅਕਾਦਮਿਕ ਖੇਤਰਾਂ ਵਿਚ ਮਾਹਿਰਾਂ ਦੀ ਸਿਖਲਾਈ ਦਿੱਤੀ ਜਾਂਦੀ ਹੈ।{{ਹਵਾਲਾ ਲੋੜੀਂਦਾ|date=May 2015}}