ਸਿੰਧੁਦੇਸ਼: ਰੀਵਿਜ਼ਨਾਂ ਵਿਚ ਫ਼ਰਕ

Content deleted Content added
No edit summary
ਲਾਈਨ 6:
 
== ਅਰੰਭ ==
ਸਿੰਧੂਦੇਸ਼ ਦੀ ਮੰਗ ਸਭ ਤੋਂ ਪਹਿਲਾਂ [[ਜੀ ਐੱਮ ਸਈਅਦ]] ਨੇ 17 ਜਨਵਰੀ 1972 ਨੂੰ ਕੀਤਾ। ਸਈਅਦ ਨੇ [[ਹੈਦਰਾਬਾਦ, ਸਿੰਧ]] ਵਿੱਚ 17 ਜਨਵਰੀ 1972 ਨੂੰ ਆਪਣੇ ਜਨਮ ਦਿਨ ਦੇ ਮੌਕੇ ਤੇ "ਜੀਏ ਸਿੰਧ ਤਹਿਰੀਕ" ਦੀ ਬੁਨਿਆਦਨੀਂਹ ਰੱਖ ਕੇ ਸਿੰਧ ਨੂੰ ਅਜ਼ਾਦ ਵਤਨ ਬਣਾਉਣ ਲਈ ਜੱਦੋਜਹਿਦ ਦਾ ਐਲਾਨ ਕੀਤਾ। ਇਸ ਵਜ੍ਹਾ ਨਾਲ ਪਾਕਿਸਤਾਨੀ ਸਰਕਾਰ ਵਲੋਂ ਉਹਨਾਂ ਨੂੰ ਕਈ ਵਾਰ ਗ੍ਰਿਫਤਾਰ ਅਤੇ ਨਜ਼ਰਬੰਦ ਕੀਤਾ ਗਿਆ। ਪਰ ਸਈਅਦ ਨੇ ਫਿਰ ਵੀ ਨਹੀਂ ਛੱਡਿਆ। ਅੱਜ ਕਈ ਰਾਸ਼ਟਰਵਾਦੀ ਜਮਾਤਾਂ ਅਜ਼ਾਦ ਸਿੰਧੂਦੇਸ਼ ਲਈ ਜੋਸ਼ੀਲਾ ਹਨ। ਉਹਨਾਂ ਨੂੰ ਪ੍ਰਸ਼ਾਸਨ ਵਲੋਂ ਕਈ ਸਮੱਸਿਆਵਾਂ ਦਾ ਸਾਮ੍ਹਣਾ ਕਰਣਾ ਪੈਂਦਾ।
 
== ਵਿਚਾਰ ==