ਸਿੰਧੁਦੇਸ਼: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਲਾਈਨ 9:
 
== ਵਿਚਾਰ ==
ਜੀ ਐੱਮ ਸਈਅਦ ਦਾ ਕਹਿਣਾ ਸੀ ਕਿ [[ਪੰਜਾਬੀ ਲੋਕ|ਪੰਜਾਬੀ]], ਪਾਕਿਸਤਾਨ ਦੀ ਅੜ ਵਿੱਚ ਸਿੰਧ ਦੇ ਸੰਸਾਧਨ ਲੁੱਟ ਰਹੇ ਹਨ। ਸਿੰਧ ਹੁਣ ਪੰਜਾਬ ਦੀ ਗੁਲਾਮੀ ਵਿੱਚ ਹੈ। ਇਸ ਲਈ ਹੁਣ ਉਹ ਸਿੰਧ ਨੂੰ ਪਾਕਿਸਤਾਨ ਅਤੇ ਪੰਜਾਬ ਤੋਂ ਅਲਹਿਦਾ ਕਰਣਾ ਚਾਹੁੰਦੇ ਹਨ।  ਉਹਨਾਂ ਦੇ ਪੇਸ਼ ਕਰਦਿਆ ਦ੍ਰਿਸ਼ਟੀਕੋਣ ਮੁਤਾਬਕ ਕਈ ਨਾਇਨਸਾਫੀਆਂ ਸਿੰਧ ਦੇ ਨਾਲ ਹੋ ਰਹੀਆਂ ਹਨ। ਸਿੰਧ ਪਾਕਿਸਤਾਨ ਨੂੰ ਸਭ ਤੋਂ ਵੱਧ ਸੰਸਾਧਨ ਦਿੰਦੇ ਹਨ। ਪਰ ਸਿੰਧ ਨੂੰ ਇਸ ਦਾ ਮੁਨਾਸਬ ਹਿੱਸਾ ਨਹੀਂ ਦਿੱਤਾ ਜਾ ਰਿਹਾ। 1947 ਤੋਂ ਲੈ ਕੇ ਅੱਜ ਤੱਕ ਕਈ [[ਮੁਹਾਜਰ ਲੋਕ|ਮੁਹਾਜਰ]] ਸਿੰਧ ਦੇ ਸਭ ਤੋਂ ਅਹਿਮ ਸ਼ਹਿਰ [[ਕਰਾਚੀ]] ਵਿੱਚ ਅਬਾਦ ਕੀਤੇ ਜਾ ਰਹੇ ਹਨ।<ref name="Siddiqi2012">{{cite book|url=https://books.google.com/books?id=0b0epgzkrz8C&pg=PA88|title=The Politics of Ethnicity in Pakistan: The Baloch, Sindhi and Mohajir Ethnic Movements|author=Farhan Hanif Hanif Siddiqi|date=4 May 2012|publisher=Routledge|isbn=978-1-136-33696-6|pages=88–|accessdate=16 July 2012|archiveurl=https://web.archive.org/web/20140704222726/http://books.google.com/books?id=0b0epgzkrz8C&pg=PA88|archivedate=4 July 2014|deadurl=no|df=}}</ref> ਪਰ ਸਿੰਧੀ ਲੋਕਾਂ ਵਾਸਤੇ ਉੱਥੇ ਜ਼ਮੀਨ ਤੰਗ ਕੀਤੀ ਗਈ ਹੈ। ਮੁਹਾਜਰ ਹੁਣ ਕਰਾਚੀ ਨੂੰ ਸਿੰਧ ਤੋਂ ਅਲਹਿਦਾ ਸੂਬਾ ਬਣਾਉਣਾ ਚਾਹੁੰਦੇ ਹਨ। ਇਹਨਾਂ ਨਾਇਨਸਾਫੀਆਂ ਦੀ ਪ੍ਰਤਿਕ੍ਰਿਆ ਵਿੱਚ ਸਿੰਧੂਦੇਸ਼ ਅੰਦੋਲਨ ਦਾ ਆਗਾਜ਼ ਹੋਇਆ।
 
== ਕੇਂਦਰ ==