ਮੂਕ ਫ਼ਿਲਮ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
"Silent film" ਸਫ਼ੇ ਨੂੰ ਅਨੁਵਾਦ ਕਰਕੇ ਬਣਾਇਆ ਗਿਆ
"Silent film" ਸਫ਼ੇ ਨੂੰ ਅਨੁਵਾਦ ਕਰਕੇ ਬਣਾਇਆ ਗਿਆ
ਲਾਈਨ 2:
ਇੱਕ '''ਮੂਕ ਫ਼ਿਲਮ''' ਇੱਕ ਮੂਕ ਫਿਲਮ ਇਕ ਅਜਿਹੀ ਫਿਲਮ ਹੁੰਦੀ ਹੈ ਜਿਸ ਨਾਲ ਕੋਈ ਸਿੰਕਰੋਨਾਈਜ਼ ਕੀਤੀ ਰਿਕਾਰਡ ਆਵਾਜ਼ ਨਹੀਂ ਹੁੰਦੀ (ਅਤੇ ਖਾਸ ਤੌਰ ਤੇ, ਕੋਈ ਬੋਲੇ ਹੋਏ ਡਾਇਲਾਗ ਨਹੀਂ ਹੁੰਦੇ)।  ਮਨੋਰੰਜਨ ਲਈ ਮੂਕ ਫਿਲਮਾਂ ਵਿੱਚ, ਡਾਇਲਾਗ ਦਰਸ਼ਕ ਤੱਕ ਪੁੱਜਦਾ ਕਰਨ ਲਈ ਮੂਕ ਸੰਕੇਤਾਂ ਅਤੇ [[ਮਾਈਮ]] ਦੀ ਅਤੇ ਨਾਲ ਟਾਈਟਲ ਕਾਰਡਾਂ ਅਤੇ ਪਲਾਟ ਦੇ ਲਿਖਤੀ ਸੰਕੇਤਾਂ ਅਤੇ ਮਹੱਤਵਪੂਰਣ ਵਾਰਤਾਲਾਪ ਲਾਈਨਾਂ ਦੀ ਵਰਤੋਂ ਕੀਤੀ ਜਾਂਦੀ ਹੈ। ਰਿਕਾਰਡ ਕੀਤੀ ਗਈ ਆਵਾਜ਼ ਨਾਲ ਮੋਸ਼ਨ ਪਿਕਚਰਾਂ ਨੂੰ ਜੋੜਨ ਦਾ ਵਿਚਾਰ ਲੱਗਪੱਗ ਖ਼ੁਦ ਫਿਲਮ ਜਿੰਨਾ ਹੀ ਪੁਰਾਣਾ ਹੈ, ਪਰ ਇਸ ਵਿੱਚ ਸ਼ਾਮਲ ਤਕਨੀਕੀ ਚੁਣੌਤੀਆਂ ਦੇ ਕਾਰਨ, ਸਿੰਕ੍ਰੋਨਾਈਜਡ ਵਾਰਤਾਲਾਪ ਦੀ ਸ਼ੁਰੂਆਤ ਸਿਰਫ 1920 ਦੇ ਦਹਾਕੇ ਦੇ ਅਖੀਰਲੇ ਸਾਲਾਂ ਵਿੱਚ ਆਡੀਓਨ ਐਂਪਲੀਫਾਇਰ ਟਿਊਬ ਦੀ ਪੂਰਨਤਾ ਅਤੇ ਵੀਟਾਫੋਨ ਸਿਸਟਮ ਦੇ ਆਗਮਨ ਦੇ ਨਾਲ ਹੀ ਵਿਵਹਾਰਕ ਹੋ ਸਕੀ ਸੀ। 1890 ਦੇ ਦਹਾਕੇ ਤੋਂ 1920 ਦੇ ਦਹਾਕੇ ਦੇ ਅਖੀਰਲੇ ਸਾਲਾਂ ਤੱਕ ਦੇ ਮੂਕ ਫ਼ਿਲਮ ਯੁੱਗ ਦੌਰਾਨ ਇਕ ਪਿਆਨੋਵਾਦਕ, ਥੀਏਟਰ ਆਰਗਨਿਸਟ ਜਾਂ ਵੱਡੇ ਸ਼ਹਿਰਾਂ ਵਿਚ ਇਕ ਛੋਟਾ ਆਰਕੈਸਟਰਾ - ਫਿਲਮਾਂ ਨਾਲ ਸਾਥ ਦੇਣ ਲਈ ਅਕਸਰ ਸੰਗੀਤ ਦਿੰਦਾ ਹੁੰਦਾ ਸੀ। ਪਿਆਨੋਵਾਦਕ ਅਤੇ ਆਰਗਨਿਸਟ ਸ਼ੀਟ ਸੰਗੀਤ ਤੋਂ ਜਾਂ ਮੌਕੇ ਅਨੁਸਾਰ ਢਾਲ ਕੇ ਸੰਗੀਤ ਦਿੰਦੇ ਹੁੰਦੇ ਸਨ। 
 
ਮੂਕ ਫ਼ਿਲਮ ਨੂੰ ਪਹਿਲਾਂ ਫ਼ਿਲਮ ਹੀ ਕਿਹਾ ਜਾਂਦਾ ਸੀ - ਮੂਕ ਫ਼ਿਲਮ ਤਾਂ ਬਾਅਦ ਵਿੱਚ ਦਿੱਤਾਂ ਨਾਮ ਹੈ ਜਦੋਂ ਆਵਾਜ਼ ਵਾਲੀਆਂ ਫ਼ਿਲਮਾਂ ਆ ਗਈਆਂ ਅਤੇ ਉਨ੍ਹਾਂ ਨਾਲੋਂ ਇਸ ਪਹਿਲੀ ਪ੍ਰਚਲਤ ਵਿਧਾ ਨੂੰ ਫਰਕ ਕਰਕੇ ਦੱਸਣ ਦੀ ਲੋੜ ਪਰਗਟ ਹੋਈ। 1927 ਵਿਚ ਜਾਜ਼ ਸਿੰਗਰ ਨਾਲ ਅਰੰਭ ਹੋਣ ਵਾਲੀਆਂ ਆਰੰਭਿਕ ਆਵਾਜ਼ ਫਿਲਮਾਂ ਨੂੰ "ਟਾਕੀਜ਼", "ਸਾਊਂਡ ਫਿਲਮਾਂ", ਜਾਂ "ਬੋਲਣ ਵਾਲੀਆਂ ਤਸਵੀਰਾਂ" ਦੇ ਤੌਰ ਤੇ ਜਾਣਿਆ ਜਾਂਦਾ ਸੀ। ਇਕ ਦਹਾਕੇ ਦੇ ਅੰਦਰ, ਮਸ਼ਹੂਰ ਮਨੋਰੰਜਨ ਲਈ ਮੂਕ ਫਿਲਮਾਂ ਦਾ ਵਿਆਪਕ ਉਤਪਾਦ ਬੰਦ ਹੋ ਗਿਆ ਸੀ ਅਤੇ ਉਦਯੋਗ ਪੂਰੀ ਤਰ੍ਹਾਂ ਆਧੁਨਿਕ ਯੁੱਗ ਵਿੱਚ ਆ ਗਿਆ ਸੀ, ਜਿਸ ਵਿੱਚ ਫ਼ਿਲਮਾਂ ਨੂੰ ਬੋਲੇ ਡਾਇਲਾਗ, ਸੰਗੀਤ ਅਤੇ ਧੁਨੀ ਪ੍ਰਭਾਵਾਂ ਦੀਆਂ ਆਵਾਜ਼ ਰਿਕਾਰਡਿੰਗਾਂ ਦੇ ਨਾਲ ਮੇਲਿਆ ਹੁੰਦਾ ਸੀ। 
ਮਿਆਦ ''ਚੁੱਪ ਫਿਲਮ'' ਹੈ, ਇੱਕ retronym—ਇੱਕ ਮਿਆਦ ਦੇ ਲਈ ਬਣਾਇਆ ਸਨੇਹੀ ਵੱਖ ਕਿਸੇ ਚੀਜ਼ ਨੂੰ. ਛੇਤੀ ਆਵਾਜ਼ ਫਿਲਮ ਨਾਲ ਸ਼ੁਰੂ, ''ਜੈਜ਼ ਗਾਇਕ'' 1927 ਵਿਚ, ਸਨ, ਨੂੰ ਵੱਖ ਤੌਰ ਤੇ ਕਰਨ ਲਈ ਕਿਹਾ "talkies", "ਆਵਾਜ਼ ਫਿਲਮ", ਜ ਗੱਲ "ਤਸਵੀਰ". ਇੱਕ ਦਹਾਕੇ ਦੇ ਅੰਦਰ, ਫੈਲੀ ਉਤਪਾਦਨ ਦੇ ਚੁੱਪ ਫਿਲਮ ਲਈ ਪ੍ਰਸਿੱਧ ਮਨੋਰੰਜਨ ਥੰਮ ਸੀ, ਅਤੇ ਉਦਯੋਗ ਚਲੇ ਗਏ ਸੀ ਵਿੱਚ ਪੂਰੀ ਆਵਾਜ਼ ਯੁੱਗਹੈ, ਜਿਸ ਵਿੱਚ ਫਿਲਮ ਨੂੰ ਸਨ, ਦੇ ਨਾਲ ਸਮਕਾਲੀ ਦੀ ਆਵਾਜ਼ ਰਿਕਾਰਡਿੰਗ ਬੋਲਿਆ ਗੱਲਬਾਤ, ਸੰਗੀਤ ਅਤੇ ਆਵਾਜ਼ ਪ੍ਰਭਾਵ.
 
ਦੀ19 ਵੱਡੀਵੀਂ ਬਹੁਗਿਣਤੀਸਦੀ ਚੁੱਪਦੇ ਪੈਦਾਅਖੀਰਲੇ ਫਿਲਮਅਤੇ ਵਿਚ20 ਦੇਰਵੀਂ 19ਸਦੀ ਅਤੇਦੇ ਛੇਤੀਸ਼ੁਰੂ 20ਵਿਚ ਸਦੀਬਣੀਆਂ ਮੰਨਿਆਮੂਕ ਰਹੇਫਿਲਮਾਂ ਹਨਦੀ ਖਤਮਵੱਡੀ ਹੋ. ਨੂੰ ਇੱਕਬਹੁਗਿਣਤੀ ਦੇ ਅਨੁਸਾਰ,ਗੁੰਮ ਸਤੰਬਰਚੁੱਕੀਆਂ 2013ਮੰਨਿਆ ਦੀ ਰਿਪੋਰਟਜਾਂਦਾ ਪ੍ਰਕਾਸ਼ਿਤਹੈ। ਸੰਯੁਕਤ ਰਾਜ ਅਮਰੀਕਾ ਦੇਲਾਇਬਰੇਰੀ ਕੇਆਫ ਪਾਰਟੀਕਾਂਗਰਸ ਦੀਦੁਆਰਾ ਲਾਇਬ੍ਰੇਰੀ,ਛਾਪੀ ਕੁਝਇਕ 70ਸਤੰਬਰ ਫੀਸਦੀ2013 ਦੀ ਰਿਪੋਰਟ ਦੇ ਅਮਰੀਕੀਮੁਤਾਬਕ, ਚੁੱਪਅਮਰੀਕਾ ਫੀਚਰਦੀਆਂ ਫਿਲਮ70 ਨੂੰਫੀ ਸਦੀ ਮੂਕ ਫਿਲਮਾਂ ਇਸ ਸ਼੍ਰੇਣੀ ਵਿੱਚ ਡਿੱਗ.ਆਉਂਦੀਆਂ ਹਨ।<ref name="loc">{{cite press release|date=December 4, 2013|title=Library Reports on America's Endangered Silent-Film Heritage|url=https://www.loc.gov/today/pr/2013/13-209.html|work=News from the Library of Congress|publisher=Library of Congress|issn=0731-3527|access-date=March 7, 2014}}</ref> ਇਸ ਲਈਗਿਣਤੀ ਕਈਦੇ ਕਾਰਨਏਨਾ ਹਨ,ਵੱਡਾ ਇਹਹੋਣ ਗਿਣਤੀਦੇ ਜਾਬਹੁਤ ਰਿਹਾਸਾਰੇ ਹੈ,ਕਾਰਨ ਇਸ ਲਈ ਉੱਚ ਹੈਹਨ; ਸਭਜ਼ਿਆਦਾਤਰ ਤਬਾਹਨੂੰ ਹੋਜਾਣ ਗਏਬੁਝ ਸਨਕੇ ਮਕਸਦਤਬਾਹ 'ਕੀਤਾ ਤੇਗਿਆ ਹੈਸੀ, ਪਰ ਬਹੁਤ ਸਾਰੇਕਈ ਹੋਰ ਖਤਮਅਣਜਾਣੇ ਹੋਵਿੱਚ ਗਿਆਬਿਨਾਂ ਹੈ,ਕਿਸੇ ਅਣਜਾਣੇਦੇ ਹੈ.ਚਾਹੁਣ ਦੇ ਬਾਹਰਗੁੰਮ ਕਰਨਹੋ ਲਈਗਈਆਂ ਇੱਕਹਨ। ਇੱਛਾਸਟੋਰੇਜ ਸਪੇਸ ਨੂੰ ਮੁਫ਼ਤਖਾਲੀ ਹੈਕਰਨ ਸਟੋਰੇਜ਼ਦੀ ਸਪੇਸਇੱਛਾ ਨਾਲ, ਫਿਲਮਫ਼ਿਲਮ studios ਨੂੰਸਟੂਡੀਓ ਅਕਸਰ ਤਬਾਹਕਈ ਚੁੱਪਵਾਰ ਫਿਲਮਮੂਕ ਦਹਾਕੇਫ਼ਿਲਮਾਂ ਬਾਅਦਨੂੰ ਆਪਣੇਤਬਾਹ ਤਮਾਸ਼ਾਕਰ ਚੱਲਦਾਦਿੰਦੇ ਹੈਸਨ, ਨੂੰਇਹ ਮਹਿਸੂਸਸਮਝਦੇ ਕਰਨਹੋਏ ਲਈਕਿ ਖਤਮਉਹ ਹੋ ਗਿਆ ਹੈ, ਆਪਣੇਆਪਣੀ ਸਭਿਆਚਾਰਕ ਸਹੂਲਤਪ੍ਰਸੰਗਕਤਾ ਅਤੇ ਆਰਥਿਕ ਮੁੱਲ ਹੈ.ਗੁਆ ਦੇਚੁੱਕੀਆਂ ਕਾਰਨਹਨ। ਕਮਜ਼ੋਰਨਾਈਟਰੇਟ ਕੁਦਰਤਫਿਲਮ ਸਟਾਕ ਦੇ nitrateਨਾਜ਼ੁਕ ਫਿਲਮ ਸਟਾਕਸੁਭਾਅ ਕਾਰਨ, ਜਿਸ 'ਤੇ ਬਹੁਤਕਈ ਸਾਰੇਮੂਕ ਚੁੱਪ ਫਿਲਮਫਿਲਮਾਂ ਦਰਜ ਕੀਤਾਕੀਤੀਆਂ ਗਿਆਗਈਆਂ ਸੀਸਨ, ਬਹੁਤਕਈਆਂ ਸਾਰੇਵਿੱਚ ਖ਼ਰਾਬਅੱਗ ਲੱਗ ਖਤਮ ਹੋ ਗਿਆਗਈ ਹੈ, ਹਾਦਸੇ'(ਕਿਉਂਕਿ ਨਾਈਟ੍ਰੇਟ ਅਜਿਹੇਬਹੁਤ ਤੌਰਹੀ ਤੇਜਲਣਸ਼ੀਲ ਅੱਗਪਦਾਰਥ (ਹੈ, ਕਿਉਕਿਅਤੇ nitrateਅਣਉਚਿਤ ਹੈ,ਢੰਗ ਬਹੁਤਨਾਲ ਹੀਸਟੋਰ ਜਲਣਸ਼ੀਲਕੀਤੇ ਹੈਜਾਣ ਅਤੇਤੇ ਆਪਆਟੋਮੈਟਿਕ ਮੁਹਾਰੇਹੀ combustਜਲ ਸਟੋਰਸਕਦਾ ਹੈ ਜਦ ਗਲਤ ਹੈਹੈ।). ਬਹੁਤ ਸਾਰੇਸਾਰੀਆਂ ਅਜਿਹੇਅਜਿਹੀਆਂ ਫਿਲਮਫਿਲਮਾਂ ਜਿਨ੍ਹਾਂ ਨੂੰ ਪੂਰੀ ਤਰ੍ਹਾਂ ਤਬਾਹ ਹੋਨਹੀਂ ਹੋਈਆਂ, ਨਾਸਿਰਫ ਬਚਅੰਸ਼ਕ ਸਿਰਫ਼ਤੌਰ ਅਧੂਰਾਤੇ ਹੀ ਹੈ,ਜਾਂ ਬੁਰੀ ਇਸਤਰ੍ਹਾਂ ਨੂੰਪ੍ਰਭਾਵਿਤ ਬੁਰੀਪ੍ਰਿੰਟਾਂ ਖਰਾਬਵਿੱਚ ਪ੍ਰਿੰਟਸ.ਹੀ ਬਚੀਆਂ ਰਹੀ ਸਕੀਆਂ। ਕੁਝ ਖਤਮਗੁੰਮ ਹੋ,ਹੋਈਆਂ ਫਿਲਮਫਿਲਮਾਂ, ਦੇਜਿਵੇਂ ਤੌਰ ਤੇ ਅਜਿਹੇਕਿ ''ਲੰਡਨ ਦੇਆਫਟਰ ਬਾਅਦ ਅੱਧੀ ਰਾਤ ਨੂੰ'ਮਿਡਨਾਈਟ' (1927), ਦੇਫ਼ਿਲਮ ਵਿਸ਼ੇਕੁਲੈਕਟਰਾਂ ਕੀਤਾਅਤੇ ਗਿਆਇਤਿਹਾਸਕਾਰਾਂ ਲਈ ਹੈ, ਕਾਫ਼ੀ ਵਿਆਜਦਿਲਚਸਪੀ ਕੇਦਾ ਫਿਲਮਵਿਸ਼ਾ ਵਸੂਲਣਰਹੀਆਂ ਅਤੇ ਇਤਿਹਾਸਕਾਰ.ਹਨ। 
 
== ਤੱਤ ਅਤੇ ਸ਼ੁਰੂਆਤ (1895&#x2013;1936) ==
[[ਤਸਵੀਰ:LouisLePrinceFirstFilmEver_RoundhayGardenScene.png|thumb|''Roundhay Garden Scene'', which is just over two seconds long and was made in 1888, is believed to be the world's earliest surviving motion-picture film. The elderly lady in black is Sarah Whitley, the mother-in-law of filmmaker Louis Le Prince; she died ten days after this scene was filmed.]]
ਫ਼ਿਲਮ ਦੇ ਸਭ ਤੋਂ ਪਹਿਲੇ ਅਗਵਾਨੂੰ ਇਕ ਯੰਤਰ ਦੀ ਵਰਤੋਂ ਰਾਹੀਂ ਚਿੱਤਰਾਂ ਦੀ ਪ੍ਰੋਜੈਕਸ਼ਨ ਸ਼ੁਰੂ ਹੋਈ। ਇਸ ਨੂੰ ਜਾਦੂ ਦੀ ਲੈਨਟਨ ਕਿਹਾ ਜਾਂਦਾ ਸੀ, ਜਿਸ ਵਿਚ ਇਕ ਕੱਚ ਦਾ ਲੈਨਸ, ਇੱਕ ਸ਼ਟਰ ਅਤੇ ਇਕ ਨਿਰੰਤਰ ਲਾਈਟ ਸਰੋਤ (ਜਿਵੇਂ ਕਿ ਇਕ ਸ਼ਕਤੀਸ਼ਾਲੀ ਲੈਨਟਨ) ਹੁੰਦੀ ਸੀ ਅਤੇ ਇਸ ਨੂੰ ਕੱਚ ਦੀਆਂ ਸਲਾਈਡਾਂ ਤੋਂ ਤਸਵੀਰਾਂ ਕੰਧ ਉੱਤੇ ਪ੍ਰੋਜੈਕਟ ਲਈ ਵਰਤਿਆ ਜਾਂਦਾ ਸੀ। ਇਹ ਸਲਾਈਡਾਂ ਸ਼ੁਰੂ ਵਿੱਚ ਹੱਥ ਨਾਲ ਪੇਂਟ ਕੀਤੀਆਂ ਜਾਂਦੀਆਂ ਸੀ, ਪਰ, 19ਵੀਂ ਸਦੀ ਵਿੱਚ ਫੋਟੋਗ੍ਰਾਫੀ ਦੇ ਆਉਣ ਤੋਂ ਬਾਅਦ ਪਹਿਲਾਂ ਸਟਿੱਲ ਫੋਟੋਆਂ ਦੀ ਵਰਤੋਂ ਕੀਤੀ ਜਾਂਦੀ ਸੀ। ਇਸ ਤਰ੍ਹਾਂ ਇੱਕ ਤਰ੍ਹਾਂ ਦੇ ਪ੍ਰੈਕਟੀਕਲ ਫੋਟੋਗਰਾਫੀ ਐਪਰੇਟਿਸ ਦੀ ਕਾਢ ਸਿਨੇਮਾ ਤੋਂ ਸਿਰਫ ਪੰਜਾਹ ਸਾਲ ਪਹਿਲਾਂ ਹੋਈ ਸੀ।.{{Sfn|Lewis|2008}}
[[ਤਸਵੀਰ:Muybridge_race_horse_animated_184px.gif|left|thumb|''Sallie Gardner at a Gallop'' ({{ਅੰਦਾਜ਼ਨ|1877}}&#x2009;1877), captured by Eadweard Muybridge with an array of cameras set up around a racetrack, is considered the first "proto-movie".]]
 
== ਹਵਾਲੇ ==