ਗੁਰਦੁਆਰਾ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
connor morris is a big fat gey
ਲਾਈਨ 4:
'''ਗੁਰਦੁਆਰਾ''', '''ਗੁਰੂਦੁਆਰਾ''' ਜਾਂ '''ਗੁਰੂਦਵਾਰਾ''' [[ਸਿੱਖ|ਸਿੱਖਾਂ]] ਦੇ ਧਾਰਮਿਕ ਅਸਥਾਨ ਨੂੰ ਆਖਦੇ ਹਨ। '''[[ਗੁਰੂ ਨਾਨਕ ਦੇਵ]] ਜੀ ਦੀ ਧਰਮ-ਸਾਧਨਾ ਨਾਲ ਸਬੰਧਤ ਜਿਸ ਵੀ ਧਰਮ-ਧਾਮ ਜਾਂ ਸਰਬ-ਸਾਂਝੇ ਸਥਾਨ ਵਿੱਚ [[ਗੁਰੂ ਗ੍ਰੰਥ ਸਾਹਿਬ]] ਦਾ ਪ੍ਰਕਾਸ਼ ਹੁੰਦਾ ਹੋਵੇ, ਉਸ ਨੂੰ ‘ਸਿੱਖ ਸ਼ਬਦਾਵਲੀ’<ref>{{cite web|title=The Gurdwara|url=http://www.bbc.co.uk/religion/religions/sikhism/ritesrituals/gurdwara_1.shtml|work=http://www.bbc.co.uk|publisher=BBC|accessdate=18 March 2013}}</ref> ਵਿੱਚ ‘ਗੁਰਦੁਆਰਾ’ ਕਿਹਾ ਜਾਂਦਾ ਹੈ।''' ਇਸ ਦਾ ਸ਼ਾਬਦਿਕ ਅਰਥ ਹੈ: ਗੁਰੂ ਦਾ ਘਰ। [[ਪੰਜਾਬੀ]] ’ਚ ਗੁਰਦੁਆਰਾ <ref>{{cite web|title=Sikhism|url=http://www.talktalk.co.uk/reference/encyclopaedia/hutchinson/m0002601.html|work=TalkTalk|publisher=Helicon Publishing|accessdate=18 March 2013}}</ref> ਦੇ ਅੱਖਰੀ ਅਰਥ ਹਨ ਗੁਰੂ ਦਾ ਦੁਆਰਾ (ਦਰਵਾਜ਼ਾ ਜਾਂ ਬੂਹਾ)। ਹਰ ਗੁਰਦੁਆਰੇ ਵਿੱਚ ਇੱਕ ਉੱਚਾ ਕੇਸਰੀ ਸਿੱਖ ਪਰਚਮ ਜ਼ਰੂਰ ਲੱਗਾ ਹੁੰਦਾ ਹੈ ਜਿਸ ਨੂੰ [[ਨਿਸ਼ਾਨ ਸਾਹਿਬ]] ਆਖਦੇ ਹਨ। ਜਿੰਨ੍ਹਾ ਸਥਾਨਾਂ ਉੱਤੇ ਛੇਵੇਂ ਗੁਰੂ ਸ੍ਰੀ [[ਗੁਰੂ ਹਰਗੋਬਿੰਦ ਸਾਹਿਬ]] ਨੇ ਯਾਤਰਾ ਕੀਤੀ ਉਥੇ ਮੌਜੂਦ ਗੁਰਦੁਆਰਿਆਂ ਵਿੱਚ ਦੋ [[ਨਿਸ਼ਾਨ ਸਾਹਿਬ]] ਵੀ ਲੱਗੇ ਹੁੰਦੇ ਹਨ ਜੋ ਕਿ [[ਮੀਰੀ]] ਅਤੇ [[ਪੀਰੀ]] ਦੀ ਨਿਸ਼ਾਨੀ ਹਨ।
 
==ਹਵਾਲੇ connor morris is a big fatty ==
== ਦਰਬਾਰ ਸਾਹਿਬ ==
[[File:Darbar Hall.JPG|thumb|left|250px|alt=ਅੰਦਰੂਨੀ ਦਰਬਾਰ ਸਾਹਿਬ|ਦਰਬਾਰ ਸਾਹਿਬ ਦਾ ਅੰਦਰੂਨੀ ਨਜ਼ਾਰਾ]]
ਗੁਰਦੁਆਰੇ ’ਚ ਇੱਕ ਵੱਡਾ ਹਾਲ ਹੁੰਦਾ ਹੈ ਜਿਸ ਨੂੰ ਦਰਬਾਰ ਸਾਹਿਬ ਆਖਦੇ ਹਨ। ਇਸ ਹਾਲ ਦੇ ਅੰਦਰ ਇੱਕ ਉੱਚੀ ਥਾਂ ’ਤੇ ਸਿੱਖਾਂ ਦੀ ਧਾਰਮਿਕ ਕਿਤਾਬ ਮਤਲਬ ਗੁਰੂ [[ਗੁਰੂ ਗ੍ਰੰਥ ਸਾਹਿਬ]] ਦਾ ਪ੍ਰਕਾਸ਼ ਹੁੰਦਾ ਹੈ।
ਦਰਬਾਰ ਸਾਹਿਬ ਦੇ ਅੰਦਰ ਜਾ ਕੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਸਜਦਾ ਕੀਤਾ ਜਾਂਦਾ ਹੈ (ਜਿਸ ਨੂੰ ਆਮ ਤੌਰ ’ਤੇ ਮੱਥਾ ਟੇਕਣਾ ਕਹਿੰਦੇ ਹਨ) ਅਤੇ ਬੈਠ ਕੇ [[ਗੁਰਬਾਣੀ]] ਸੁਣੀ ਜਾਂਦੀ ਹੈ।
 
ਗੁਰਦੁਆਰਾ ਸਾਹਿਬ ਦੇ ਅੰਦਰ ਜਾਣ ਵੇਲ਼ੇ ਆਪਣੀ ਜੁੱਤੀ ਬਾਹਰ ਲਾਹੀ ਜਾਂਦੀ ਹੈ ਅਤੇ ਸਿਰ ਢਕਿਆ ਜਾਂਦਾ ਹੈ।
 
==ਹਵਾਲੇ ==
{{ਸਿੱਖੀ}}