ਯੈਲੋਸਟੋਨ ਨੈਸ਼ਨਲ ਪਾਰਕ: ਰੀਵਿਜ਼ਨਾਂ ਵਿਚ ਫ਼ਰਕ

Content deleted Content added
No edit summary
No edit summary
ਲਾਈਨ 27:
 
ਮੂਲ ਅਮਰੀਕੀ ਯੈਲੋਸਟੋਨ ਖੇਤਰ ਵਿੱਚ ਘੱਟੋ-ਘੱਟ 11,000 ਸਾਲਾਂ ਤੋਂ ਰਹਿ ਰਹੇ ਹਨ।<ref>{{cite web|url=http://www.nps.gov/yell/historyculture/index.htm|publisher=National Park Service|title=Yellowstone, History and Culture|accessdate=May 8, 2011|deadurl=no|archiveurl=https://web.archive.org/web/20130922144249/http://www.nps.gov/yell/historyculture/index.htm|archivedate=September 22, 2013|df=mdy-all}}</ref> 19ਵੀਂ ਸਦੀ ਦੇ ਸ਼ੁਰੂ ਤੋਂ ਅੱਧ ਤੱਕ ਪਹਾੜੀ ਬੰਦਿਆਂ ਤੋਂ ਬਿਨਾਂ ਇਸ ਖੇਤਰ ਨੂੰ ਸੰਗਠਿਤ ਰੂਪ ਵਿੱਚ ਖੋਜਨਾ 1860ਵਿਆਂ ਤੋਂ ਪਹਿਲਾਂ ਸ਼ੁਰੂ ਨਹੀਂ ਸੀ ਹੋਇਆ। ਪਾਰਕ ਦਾ ਪ੍ਰਬੰਧਨ ਅਤੇ ਕੰਟਰੋਲ ਸ਼ੁਰੂ ਵਿੱਚ ਅੰਦਰੂਨੀ ਸਕੱਤਰ ਦੇ ਅਧਿਕਾਰ ਖੇਤਰ ਵਿੱਚ ਆਇਆ ਅਤੇ ਪਹਿਲਾ ਅੰਦਰੂਨੀ ਸਕੱਤਰ ਕਲੰਬਸ ਦੇਲਾਨੋ ਸੀ। ਪਰ ਬਾਅਦ ਵਿੱਚ ਅਮਰੀਕੀ ਫੌਜ ਨੂੰ 1886 ਤੋਂ 1916 ਤੱਕ 30 ਸਾਲਾਂ ਲਈ ਯੈਲੋਸਟੋਨ ਦੀ ਨਿਗਰਾਨੀ ਕਰਨ ਦਾ ਹੁਕਮ ਦਿੱਤਾ ਗਿਆ।<ref>{{cite web|title=Records of the National Park Service [NPS]|url=https://www.archives.gov/research/guide-fed-records/groups/079.html#79.7.16|website=National Archives|accessdate=January 9, 2016|deadurl=no|archiveurl=https://web.archive.org/web/20141016131056/http://www.archives.gov/research/guide-fed-records/groups/079.html#79.7.16|archivedate=October 16, 2014|df=mdy-all}}</ref> 1917 ਵਿੱਚ, ਪਾਰਕ ਦਾ ਪ੍ਰਸ਼ਾਸਨ ਬਦਲਕੇ ਨੈਸ਼ਨਲ ਪਾਰਕ ਸਰਵਿਸ ਨੂੰ ਦਿੱਤਾ ਗਿਆ ਜਿਸਦਾ ਗਠਨ ਇੱਕ ਸਾਲ ਪਹਿਲਾਂ ਹੀ ਹੋਇਆ ਸੀ। ਇੱਥੇ ਅਣਗਿਣਤ ਇਮਾਰਤਾਂ ਦੀ ਉਸਾਰੀ ਹੋਈ ਅਤੇ ਹੁਣ ਉਹ ਆਪਣੇ ਆਰਕੀਟੈਕਚਰ ਅਤੇ ਇਤਿਹਾਸਕ ਮਹੱਤਤਾ ਲਈ ਸੁਰੱਖਿਅਤ ਹਨ। ਖੋਜਕਰਤਾਵਾਂ ਨੇ ਇੱਕ ਹਜ਼ਾਰ ਤੋਂ ਵੱਧ ਪੁਰਾਤੱਤਵਥਾਵਾਂ ਦਾ ਨਿਰੱਖਣ ਕੀਤਾ ਹੈ।
 
ਯੈਲੋਸਟੋਨ ਨੈਸ਼ਨਲ ਪਾਰਕ ਦਾ ਖੇਤਰਫਲ 3,468.4 ਵਰਗ ਮੀਲ (8,983 km<sup>2</sup>) ਹੈ, ਜਿਸ ਵਿੱਚ ਝੀਲਾਂ, ਕੈਨਨ (canyon), ਦਰਿਆ ਅਤੇ ਪਰਬਤਧਾਰਾਵਾਂ ਸ਼ਾਮਲ ਹਨ। [[ਯੈਲੋਸਟੋਨ ਝੀਲ]] ਉੱਤਰੀ ਅਮਰੀਕੀ ਵਿੱਚ ਸਭ ਤੋਂ ਉਚਾਈ ਵਾਲੀਆਂ ਝੀਲਾਂ ਵਿੱਚੋਂ ਇੱਕ ਹੈ ਅਤੇ ਇਹ [[ਯੈਲੋਸਟੋਨ ਕੈਲਡੇਰਾ]] (ਜਵਾਲਾਮੁਖੀ ਕੁੰਡ) ਦੇ ਕੇਂਦਰ ਵਿੱਚ ਹੈ ਜੋ ਕਿ ਪੂਰੇ ਮਹਾਂਦੀਪ ਉੱਤੇ ਸਭ ਤੋਂ ਵੱਡਾ ਸੁਪਰਵੋਲਕੈਨੋ (ਵੱਡਾ ਜਵਾਲਾਮੁਖੀ) ਹੈ। ਇਸ ਜਵਾਲਾਮੁਖੀ ਕੁੰਡ ਨੂੰ ਜੀਵਿਤ ਜਵਾਲਾਮੁਖੀ ਮੰਨਿਆ ਜਾਂਦਾ ਹੈ। ਪਿਛਲੇ 20 ਲੱਖ ਸਾਲਾਂ ਵਿੱਚ ਇਹ ਕਈ ਵਾਰ ਬਹੁਤ ਹੀ ਜ਼ਿਆਦਾ ਸ਼ਕਤੀ ਨਾਲ ਫਟ ਚੁੱਕਿਆ ਹੈ।
 
== ਹਵਾਲੇ ==