ਜ਼ੁਲੂ ਭਾਸ਼ਾ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
No edit summary
ਲਾਈਨ 40:
'''ਜੁਲੂ ''' [[ਅਫਰੀਕਾ]] ਵਿੱਚ ਜੁਲੂ ਜਾਤੀ ਦੇ ਲੋਕਾਂ ਦੀ ਭਾਸ਼ਾ ਹੈ। ਇਸਨੂੰ ਬੋਲਣ ਵਾਲੇ ਲੋਕਾਂ ਦੀ ਗਿਣਤੀ ਲਗਪਗ ਇੱਕ ਕਰੋੜ ਹੈ ਅਤੇ ਇਨ੍ਹਾਂ ਵਿੱਚੋਂ ਵੱਡੀ ਬਹੁਗਿਣਤੀ (95% ਤੋਂ ਵੱਧ) ਦੱਖਣੀ ਅਫਰੀਕਾ ਦੀ ਵਸਨੀਕ ਹੈ। ਜ਼ੁਲੂ ਦੱਖਣੀ ਅਫ਼ਰੀਕਾ (24% ਆਬਾਦੀ) ਵਿਚ ਸਭ ਤੋਂ ਵੱਧ ਬੋਲੀ ਜਾਣ ਵਾਲੀ ਘਰੇਲੂ ਭਾਸ਼ਾ ਹੈ ਅਤੇ ਇਸ ਦੀ 50% ਤੋਂ ਵੱਧ ਆਬਾਦੀ ਇਸਨੂੰ ਸਮਝਦੀ ਹੈ।<ref>Ethnologue 2005</ref>
 
1994 ਵਿੱਚ ਦੱਖਣੀ ਅਫ਼ਰੀਕਾ ਦੀਆਂ 11 ਭਾਸ਼ਾਵਾਂ ਵਿੱਚੋਂ ਇਹ ਇੱਕ ਸੀ, ਈਥੋਲੋਗੂ ਦੇ ਅਨੁਸਾਰ <ref>[http://www.ethnologue.com/show_language.asp?code=sna Ethnologue's Shona entry]</ref> ਸ਼ੋਨਾ ਤੋਂ ਬਾਅਦ ਇਹ ਦੂਜੀ ਸਭ ਤੋਂ ਵੱਡੀ ਬੋਲੀ ਜਾਣ ਵਾਲੀ ਭਾਸ਼ਾ ਹੈ, ਹੋਰ ਬੰਤੂ ਭਾਸ਼ਾਵਾਂ ਵਾਂਗ, ਇਹ ਵੀ ਲਾਤੀਨੀ ਅੱਖਰਾਂ ਵਿਚ ਲਿਖੀ ਜਾਂਦੀ ਹੈ। ਦੱਖਣੀ ਅਫ਼ਰੀਕੀ ਅੰਗਰੇਜ਼ੀ ਵਿੱਚ, ਭਾਸ਼ਾ ਨੂੰ ਆਮ ਤੌਰ 'ਤੇ ਇਸਦਾ ਮੂਲ ਰੂਪ, ਆਈਸੀਜੁਲੂ ਦੁਆਰਾ ਦਰਸਾਇਆ ਜਾਂਦਾ ਹੈ,ਹੈ।
 
== ਭੂਗੋਲਿਕ ਵੰਡ ==
 
 
ਜ਼ੁਲੂ ਪ੍ਰਵਾਸੀ ਅਬਾਦੀ ਨੇ ਇਸ ਨੂੰ ਨੇੜਲੇ ਖੇਤਰਾਂ, ਖਾਸ ਕਰਕੇ ਜਿੱਮਬਾਬੇ ਵਿੱਚ ਲੈ ਆਂਦਾ ਹੈ, ਜਿੱਥੇ ਜ਼ੁਲੁ ਨੂੰ (ਉੱਤਰੀ) ਨਦੇਬੇਲੇ ਕਿਹਾ ਜਾਂਦਾ ਹੈ।
 
ਜ਼ੋਸਾ, ਪੂਰਬੀ ਕੇਪ ਵਿਚ ਇਕ ਪ੍ਰਮੁ੍ੱਖ ਭਾਸ਼ਾ ਹੈ  ਜਿਸਨੂੰ ਅਕਸਰ ਜ਼ੁਲੂ ਨਾਲ ਸਮਝਿਆ ਜਾਂਦਾ ਹੈ।{{cite conference|url=http://www.aclweb.org/anthology/C10-1115|title=Ukwabelana - An open-source morphological Zulu corpus|last1=Spiegler|first1=Sebastian|last2=van der Spuy|first2=Andrew|last3=Flach|first3=Peter A.|date=August 2010|publisher=Tsinghua University Press|book-title=Proceedings of the 23rd International Conference on Computational Linguistics|pages=1020|location=Beijing, China}}
 
==ਹਵਾਲੇ==