ਯੈਲੋਸਟੋਨ ਨੈਸ਼ਨਲ ਪਾਰਕ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
fixed
fixed reference error
ਲਾਈਨ 1:
{{ਜਾਣਕਾਰੀਡੱਬਾ ਸੁਰੱਖਿਅਤ ਇਲਾਕਾ|name=Yਯੈਲੋਸਟੋਨ ਨੈਸ਼ਨਲ ਪਾਰਕ|iucn_category=II|photo=YellowstonefallJUN05.JPG|photo_caption=ਯੈਲੋਸਟੋਨ ਦੇ ਗ੍ਰੈਂਡ ਕੈਨਿਯਨ
|map=Wyoming#USA|relief=1|map_caption=ਯੈਲੋਸਟੋਨ ਨੈਸ਼ਨਲ ਪਾਰਕ ਦੀ ਸਥਿਤੀ|location={{USA}}
* [[ਪਾਰਕ ਕਾਊਂਟੀ, ਵਾਇਓਮਿੰਗ]]
* [[ਟੈਟਨ ਕਾਊਂਟੀ, ਵਾਇਓਮਿੰਗ]]
* [[ਗੈਲਾਟੀਨ ਕਾਊਂਟੀ, ਮੋਂਟਾਨਾ]]
* [[ਪਾਰਕ ਕਾਊਂਟੀ, ਮੋਂਟਾਨਾ]]
* [[ਫਰੇਮੋਂਟ ਕਾਊਂਟੀ, ਆਇਡਾਹੋ]]|area_acre=2219791|established={{start date|1872|March|1}}|visitation_num=4,116,524|visitation_year=2017|visitation_ref=<ref name="visits">{{NPS visitation |accessdate=March 1, 2018}}</ref>|governing_body=ਯੂ.ਐੱਸ. [[ਨੈਸ਼ਨਲ ਪਾਰਕ ਸਰਵਿਸ]]|website={{Official website}}|embedded1={{designation list | embed = yes
| designation1 = WHS
| designation1_type = ਕੁਦਰਤੀ
ਲਾਈਨ 25:
| designation1_free3name = ਸੰਕਟਮਈ
| designation1_free3value = 1995–2003
}}}}'''ਯੈਲੋਸਟੋਨ ਨੈਸ਼ਨਲ ਪਾਰਕ''' ਸੰਯੁਕਤ ਰਾਜ ਅਮਰੀਕਾ ਦੇ [[ਵਾਇਓਮਿੰਗ]], [[ਮੋਂਟਾਨਾ]] ਅਤੇ [[ਆਇਡਾਹੋ]] ਵਿੱਚ ਸਥਿਤ ਇੱਕ [[ਕੌਮੀ ਪਾਰਕ]] ਹੈ। ਇਸ ਨੂੰ [[ਅਮਰੀਕਨ ਕਾਂਗਰਸ|ਅਮਰੀਕੀ ਕਾਂਗਰਸ]] ਦੁਆਰਾ ਸਥਾਪਤ ਕੀਤਾ ਗਿਆ ਸੀ ਅਤੇ ਕਾਨੂੰਨਨ ਮਾਨਤਾ ਰਾਸ਼ਟਰਪਤੀ [[ਉੱਲੀਸੱਸ ਐਸ. ਗਰਾਂਟ]] ਨੇ 1 ਮਾਰਚ 1872 ਨੂੰ ਦਿੱਤੀ।<ref>{{cite web|url=https://www.loc.gov/collections/national-parks-maps/articles-and-essays/yellowstone-the-first-national-park/|title=Yellowstone, the First National Park|archiveurl=https://web.archive.org/web/20170511161904/https://www.loc.gov/collections/national-parks-maps/articles-and-essays/yellowstone-the-first-national-park/|archivedate=May 11, 2017|deadurl=no|df=mdy-all}}</ref><ref name="memory.loc.gov">{{cite web|url=http://memory.loc.gov/cgi-bin/query/r?ammem/consrvbib:@field(NUMBER+@band(amrvl+vl002))|title=U.S. Statutes at Large, Vol. 17, Chap. 24, pp. 32–33. "An Act to set apart a certain Tract of Land lying near the Head-waters of the Yellowstone River as a public Park." [S. 392]|publisher=|archiveurl=https://web.archive.org/web/20130624113613/http://memory.loc.gov/cgi-bin/query/r?ammem%2Fconsrvbib%3A%40field%28NUMBER+%40band%28amrvl+vl002%29%29|archivedate=June 24, 2013|deadurl=no|df=mdy-all}}</ref> ਯੈਲੋਸਟੋਨ ਸੰਯੁਕਤ ਰਾਜ ਦਾ ਪਹਿਲਾ ਨੈਸ਼ਨਲ ਪਾਰਕ ਹੈ ਅਤੇ ਵਿਆਪਕ ਤੌਰ ਉੱਤੇ ਇਸਨੂੰ ਸੰਸਾਰ ਦਾ ਪਹਿਲਾ ਨੈਸ਼ਨਲ ਪਾਰਕ ਮੰਨਿਆ ਜਾਂਦਾ ਹੈ।<ref name="UNESCO">{{cite web|url=http://www.unesco.org/mabdb/br/brdir/directory/biores.asp?code=USA+26&mode=all|title=Biosphere Reserve Information – United States – Yellowstone|date=August 17, 2000|work=UNESCO – MAB Biosphere Reserves Directory|publisher=[[UNESCO]]|archiveurl=https://web.archive.org/web/20070804045827/http://www.unesco.org/mabdb/br/brdir/directory/biores.asp?mode=all&code=USA%2026|archivedate=August 4, 2007|deadurl=no|accessdate=August 14, 2016|df=}}</ref> ਪਾਰਕ ਆਪਣੇ ਜੰਗਲੀ ਜੀਵਨ ਦੇ ਨਾਲ-ਨਾਲ ਆਪਣੀਆਂ ਭੂ-ਤਾਪੀ ਵਿਸ਼ੇਸ਼ਤਾਵਾਂ ਲਈ ਵੀ ਜਾਣਿਆ ਜਾਂਦਾ ਹੈ, ਖਾਸ ਕਰਕੇ ਓਲਡ ਫੇਥਫੁਲ ਗੀਜ਼ਰ, ਜੋ ਇਸਦੇ ਸਭ ਤੋਂ ਪ੍ਰਸਿੱਧ ਫੀਚਰਾਂ ਵਿੱਚੋਂ ਇੱਕ ਹੈ।<ref name="facts">{{cite web|url=http://www.nps.gov/yell/planyourvisit/parkfacts.htm|title=Park Facts|date=December 22, 2015|publisher=National Park Service|archiveurl=https://web.archive.org/web/20151213022802/http://www.nps.gov/yell/planyourvisit/parkfacts.htm|archivedate=December 13, 2015|deadurl=no|accessdate=December 27, 2015|df=mdy-all}}</ref> ਇਸ ਵਿੱਚ ਕਈ ਕਿਸਮ ਦੇ ਪਾਰਿਸਥਿਤੀਕੀ ਤੰਤਰ ਹਨ ਪਰ ਸਭ ਤੋਂ ਭਰਪੂਰ ਪਹਾੜੀ ਜੰਗਲ ਹਨ। ਇਹ ਦੱਖਣੀ ਮੱਧ ਰੌਕੀਜ਼ ਜੰਗਲਾਂ ਦੇ ਪਾਰਿਖੇਤਰ ਦਾ ਹਿੱਸਾ ਹੈ।
 
ਮੂਲ ਅਮਰੀਕੀ ਯੈਲੋਸਟੋਨ ਖੇਤਰ ਵਿੱਚ ਘੱਟੋ-ਘੱਟ 11,000 ਸਾਲਾਂ ਤੋਂ ਰਹਿ ਰਹੇ ਹਨ।<ref>{{cite web|url=http://www.nps.gov/yell/historyculture/index.htm|publisher=National Park Service|title=Yellowstone, History and Culture|accessdate=May 8, 2011|deadurl=no|archiveurl=https://web.archive.org/web/20130922144249/http://www.nps.gov/yell/historyculture/index.htm|archivedate=September 22, 2013|df=mdy-all}}</ref> 19ਵੀਂ ਸਦੀ ਦੇ ਸ਼ੁਰੂ ਤੋਂ ਅੱਧ ਤੱਕ ਪਹਾੜੀ ਬੰਦਿਆਂ ਤੋਂ ਬਿਨਾਂ ਇਸ ਖੇਤਰ ਨੂੰ ਸੰਗਠਿਤ ਰੂਪ ਵਿੱਚ ਖੋਜਨਾ 1860ਵਿਆਂ ਤੋਂ ਪਹਿਲਾਂ ਸ਼ੁਰੂ ਨਹੀਂ ਸੀ ਹੋਇਆ। ਪਾਰਕ ਦਾ ਪ੍ਰਬੰਧਨ ਅਤੇ ਕੰਟਰੋਲ ਸ਼ੁਰੂ ਵਿੱਚ ਅੰਦਰੂਨੀ ਸਕੱਤਰ ਦੇ ਅਧਿਕਾਰ ਖੇਤਰ ਵਿੱਚ ਆਇਆ ਅਤੇ ਪਹਿਲਾ ਅੰਦਰੂਨੀ ਸਕੱਤਰ ਕਲੰਬਸ ਦੇਲਾਨੋ ਸੀ। ਪਰ ਬਾਅਦ ਵਿੱਚ ਅਮਰੀਕੀ ਫੌਜ ਨੂੰ 1886 ਤੋਂ 1916 ਤੱਕ 30 ਸਾਲਾਂ ਲਈ ਯੈਲੋਸਟੋਨ ਦੀ ਨਿਗਰਾਨੀ ਕਰਨ ਦਾ ਹੁਕਮ ਦਿੱਤਾ ਗਿਆ।<ref>{{cite web|title=Records of the National Park Service [NPS]|url=https://www.archives.gov/research/guide-fed-records/groups/079.html#79.7.16|website=National Archives|accessdate=January 9, 2016|deadurl=no|archiveurl=https://web.archive.org/web/20141016131056/http://www.archives.gov/research/guide-fed-records/groups/079.html#79.7.16|archivedate=October 16, 2014|df=mdy-all}}</ref> 1917 ਵਿੱਚ, ਪਾਰਕ ਦਾ ਪ੍ਰਸ਼ਾਸਨ ਬਦਲਕੇ ਨੈਸ਼ਨਲ ਪਾਰਕ ਸਰਵਿਸ ਨੂੰ ਦਿੱਤਾ ਗਿਆ ਜਿਸਦਾ ਗਠਨ ਇੱਕ ਸਾਲ ਪਹਿਲਾਂ ਹੀ ਹੋਇਆ ਸੀ। ਇੱਥੇ ਅਣਗਿਣਤ ਇਮਾਰਤਾਂ ਦੀ ਉਸਾਰੀ ਹੋਈ ਅਤੇ ਹੁਣ ਉਹ ਆਪਣੇ ਆਰਕੀਟੈਕਚਰ ਅਤੇ ਇਤਿਹਾਸਕ ਮਹੱਤਤਾ ਲਈ ਸੁਰੱਖਿਅਤ ਹਨ। ਖੋਜਕਰਤਾਵਾਂ ਨੇ ਇੱਕ ਹਜ਼ਾਰ ਤੋਂ ਵੱਧ ਪੁਰਾਤੱਤਵਥਾਵਾਂ ਦਾ ਨਿਰੱਖਣ ਕੀਤਾ ਹੈ।
 
ਯੈਲੋਸਟੋਨ ਨੈਸ਼ਨਲ ਪਾਰਕ ਦਾ ਖੇਤਰਫਲ 3,468.4 ਵਰਗ ਮੀਲ (8,983 km<sup>2</sup>) ਹੈ<ref name="acres"/>, ਜਿਸ ਵਿੱਚ ਝੀਲਾਂ, ਕੈਨਨ (canyon), ਦਰਿਆ ਅਤੇ ਪਰਬਤਧਾਰਾਵਾਂ ਸ਼ਾਮਲ ਹਨ। [[ਯੈਲੋਸਟੋਨ ਝੀਲ]] ਉੱਤਰੀ ਅਮਰੀਕਾ ਵਿੱਚ ਸਭ ਤੋਂ ਉਚਾਈ ਵਾਲੀਆਂ ਝੀਲਾਂ ਵਿੱਚੋਂ ਇੱਕ ਹੈ ਅਤੇ ਇਹ [[ਯੈਲੋਸਟੋਨ ਕੈਲਡੇਰਾ]] (ਜਵਾਲਾਮੁਖੀ ਕੁੰਡ) ਦੇ ਕੇਂਦਰ ਵਿੱਚ ਹੈ ਜੋ ਕਿ ਪੂਰੇ ਮਹਾਂਦੀਪ ਉੱਤੇ ਸਭ ਤੋਂ ਵੱਡਾ ਸੁਪਰਵੋਲਕੈਨੋ (ਵੱਡਾ ਜਵਾਲਾਮੁਖੀ) ਹੈ। ਇਸ ਜਵਾਲਾਮੁਖੀ ਕੁੰਡ ਨੂੰ ਜੀਵਿਤ ਜਵਾਲਾਮੁਖੀ ਮੰਨਿਆ ਜਾਂਦਾ ਹੈ। ਪਿਛਲੇ 20 ਲੱਖ ਸਾਲਾਂ ਵਿੱਚ ਇਹ ਕਈ ਵਾਰ ਬਹੁਤ ਹੀ ਜ਼ਿਆਦਾ ਸ਼ਕਤੀ ਨਾਲ ਫਟ ਚੁੱਕਿਆ ਹੈ।<ref>{{cite web|url=http://volcanoes.usgs.gov/yvo/about/faq/faqhistory.php|publisher=United States Geological Survey, Yellowstone Volcano Observatory|title=Questions About Yellowstone Volcanic History|accessdate=May 6, 2011|deadurl=no|archiveurl=https://web.archive.org/web/20110630222634/http://volcanoes.usgs.gov/yvo/about/faq/faqhistory.php|archivedate=June 30, 2011|df=mdy-all}}</ref>
 
== ਹਵਾਲੇ ==