ਬੂੰਦੀ (ਮਿਠਾਈ): ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
No edit summary
ਲਾਈਨ 25:
 
==ਬੂੰਦੀ ਦੇ ਕੇਸਰੀ ਲੱਡੂ==
ਸਮੱਗਰੀ: 1 ਕੱਪ—ਵੇਸਣ1,1/2 ਕੱਪ— ਖੰਡ6— ਛੋਟੀ ਇਲਾਇਚੀਆਂ, 1ਚਮਚ— ਪਿਸਤੇ, 2 ਚਮਚ — ਖਰਬੂਜ਼ੇ ਦੇ ਬੀਜਇਕ ਚਮਚ— ਤੇਲ ਵੇਸਣ ਦੇ ਘੋਲ 'ਚ ਪਾਉਣ ਲਈਦੇਸੀ ਘਿਓ— ਬੂੰਦੀ ਤਲਣ ਲਈ।
ਸਮੱਗਰੀ: ਤਿੰਨ ਕਟੋਰੀ ਵੇਸਣ ਪੀਸਿਆ ਹੋਇਆ, ਦੋ ਕਟੋਰੀ ਖੰਡ, ਇਕ ਛੋਟਾ ਚਮਚ ਇਲਾਇਚੀ ਪਾਊਡਰ, ਇਕ ਚੌਥਾਈ ਕਟੋਰੀ ਕਾਜੂ ਜਾਂ ਬਦਾਮ, ਕੇਸਰ ਪੰਜ-ਛੇ ਲੱਛੇ, ਚੁਟਕੀ ਕੁ ਮਿੱਠਾ ਪੀਲਾ ਰੰਗ, ਤਲਣ ਲਈ ਦੇਸੀ ਘਿਓ, ਇਕ ਚੌਥਾਈ ਕੱਪ ਦੁੱਧ।
 
ਚਾਸ਼ਣੀ:
ਵਿਧੀ: ਵੇਸਣ ਨੂੰ ਛਾਣ ਕੇ ਉਸ ਵਿੱਚ ਚੁਟਕੀ ਕੁ ਮਿੱਠਾ ਪੀਲਾ ਰੰਗ ਮਿਲਾਓ ਅਤੇ ਪਾਣੀ ਵਿੱਚ ਘੋਲ ਤਿਆਰ ਕਰ ਲਓ। ਹੁਣ ਇਕ ਪਤੀਲੇ ਵਿੱਚ ਪਾਣੀ ਅਤੇ ਖੰਡ ਮਿਲਾ ਕੇ ਇਕ ਤਾਰ ਦੀ ਚਾਸ਼ਨੀ ਬਣਾ ਲਓ। ਚਾਸ਼ਨੀ ਵਿੱਚ ਥੋੜ੍ਹਾ ਜਿਹਾ ਪੀਲਾ ਰੰਗ ਅਤੇ ਕੇਸਰ ਹੱਥ ਨਾਲ ਮਸਲ ਕੇ ਪਾ ਦਿਓ। ਨਾਲ ਹੀ ਪੀਸੀ ਹੋਈ ਇਲਾਇਚੀ ਵੀ ਪਾ ਦਿਓ। ਇਕ ਕੜਾਹੀ ਵਿੱਚ ਘਿਓ ਗਰਮ ਕਰਕੇ ਛੇਕ ਵਾਲੀ ਸਟੀਲ ਦੀ ਛਾਣਨੀ ਜਾਂ ਝਾਰੇ ਦੀ ਮਦਦ ਨਾਲ ਥੋੜ੍ਹੀ-ਥੋੜ੍ਹੀ ਕਰਕੇ ਸਾਰੇ ਘੋਲ ਦੀ ਬੂੰਦੀ ਬਣਾਉਂਦੇ ਜਾਓ ਅਤੇ ਚਾਸ਼ਨੀ ਵਿੱਚ ਪਾਉਂਦੇ ਰਹੋ। ਜਦੋਂ ਬੂੰਦੀ ਪੂਰੀ ਤਰ੍ਹਾਂ ਚਾਸ਼ਨੀ ਪੀ ਲਏ ਤਾਂ ਹੱਥਾਂ ‘ਤੇ ਹਲਕਾ ਜਿਹਾ ਘਿਓ ਜਾਂ ਪਾਣੀ ਲਗਾ ਕੇ ਪੋਲਾ ਜਿਹਾ ਦਬਾਉਂਦਿਆਂ ਸਾਰੀ ਬੂੰਦੀ ਦੇ ਲੱਡੂ ਤਿਆਰ ਕਰ ਲਓ। ਲੱਡੂ ਬਣਾਉਣ ਵੇਲੇ ਸਭ ‘ਤੇ ਇਕ-ਕਿ ਕਾਜੂ ਜਾਂ ਬਦਾਮ ਰੱਖ ਕੇ ਹੱਥਾਂ ਨਾਲ ਦਬਾ ਦਿਓ। ਹੁਣ ਗਣਪਤੀ ਬੱਪਾ ਨੂੰ ਘਰ ‘ਚ ਤਿਆਰ ਕੀਤੇ ਹੋਏ ਇਨ੍ਹਾਂ ਖਾਸ ਲੱਡੂਆਂ ਦਾ ਭੋਗ ਲਗਾਓ।<ref>http://punjabipost.ca/%E0%A8%AC%E0%A9%82%E0%A9%B0%E0%A8%A6%E0%A9%80-%E0%A8%A6%E0%A9%87-%E0%A8%95%E0%A9%87%E0%A8%B8%E0%A8%B0%E0%A9%80-%E0%A8%B2%E0%A9%B1%E0%A8%A1%E0%A9%82/</ref>
ਕਿਸੇ ਭਾਂਡੇ ਵਿਚ ਖੰਡ ਪਾਓ ਅਤੇ ਇਸ 'ਚ 1 ਕੱਪ ਪਾਣੀ ਪਾਓ ਅਤੇ ਗੈਸ 'ਤੇ ਰੱਖੋ। ਖੰਡ ਘੁਲਣ ਤੋਂ ਬਾਅਦ 3-4 ਮਿੰਟ ਤਕ ਚਾਸ਼ਣੀ ਬਣਨ ਦਿਓ। ਚਮਚ ਨਾਲ 1-2 ਬੂੰਦਾਂ ਕਟੋਰੀ ਵਿਚ ਸੁੱਟੋ। ਜੇਕਰ ਚਾਸ਼ਣੀ ਦੀ ਇਕ ਤਾਰ ਬਣ ਜਾਵੇ ਤਾਂ ਸਮਝੋ ਚਾਸ਼ਣੀ ਤਿਆਰ ਹੈ। ਛੋਟੀ ਇਲਾਇਚੀ ਨੂੰ ਛਿੱਲ ਕੇ ਦਾਣੇ ਕੱਢ ਲਓ ਅਤੇ ਪਿਸਤੇ ਨੂੰ ਬਰੀਕ ਕੱਟ ਲਓ ਅਤੇ ਖਰਬੂਜ਼ੇ ਦੇ ਬੀਜਾਂ ਨੂੰ ਵੀ ਭੁੰਨ ਲਓ।
ਕੜਾਹੀ ਵਿਚ ਘਿਓ ਗਰਮ ਕਰ ਲਓ। ਵੇਸਣ ਨੂੰ ਚੰਗੀ ਤਰ੍ਹਾਂ ਫੈਂਟ ਲਓ। ਪੋਣੀ(ਸੁਰਾਖਾਂ ਵਾਲੀ ਕੜਛੀ) ਨੂੰ 6 ਇੰਚ ਕੜਾਹੀ ਤੋਂ ਉੱਪਰ ਰੱਖ ਕੇ ਚਮਚ ਨਾਲ ਵੇਸਣ ਦਾ ਘੋਲ ਪਾਓ। ਇਸਦੇ ਛੇਕਾਂ 'ਚੋਂ ਵੇਸਨ ਕੜਾਹੀ ਵਿਚ ਪੈਂਦਾ ਡਿੱਗਦਾ ਰਹੇਗਾ ਅਤੇ ਗੋਲ ਬੂੰਦੀ ਬਣ ਜਾਵੇਗੀ। ਕੜਾਹੀ ਵਿਚ ਜਿੰਨੀ ਬੂੰਦੀ ਆ ਜਾਵੇ ਓਨੀ ਪਾ ਲਓ। ਜਦ ਇਹ ਸੁਨਹਿਰੀ ਰੰਗ ਦੀ ਹੋ ਜਾਵੇ ਤਾਂ ਬਾਹਰ ਕੱਢ ਲਓ।
ਚਾਸ਼ਣੀ 'ਚ ਇਲਾਇਚੀ ਦੇ ਦਾਣੇ, 1 ਛੋਟਾ ਚਮਚ ਪਿਸਤੇ ਬਚਾ ਕੇ ਬਾਕੀ ਸਾਰੇ ਪਿਸਤੇ ਅਤੇ ਖਰਬੂਜ਼ੇ ਦੇ ਬੀਜ ਪਾ ਲਓ। ਹੁਣ ਇਸ 'ਚ ਤਿਆਰ ਬੂੰਦੀ ਚਾਸ਼ਣੀ ਵਿਚ ਪਾ ਕੇ ਸਾਰੀ ਸਮੱਗਰੀ ਨੂੰ ਮਿਲਾ ਲਓ। ਬੂੰਦੀ ਨੂੰ ਚਾਸ਼ਣੀ ਵਿਚ ਅੱਧੇ ਘੰਟੇ ਤੱਕ ਰਹਿਣ ਦਿਓ।
ਹੱਥਾਂ ਨੂੰ ਥੌੜ੍ਹਾ ਪਾਣੀ ਲਗਾ ਕੇ ਹੱਥਾਂ 'ਤੇ 3 ਕੁ ਚਮਚ ਬੂੰਦੀ ਪਾ ਲਓ । ਦਬਾ ਦਬਾ ਕੇ ਗੋਲ ਲੱਡੂ ਬਣਾਓ। ਇਸੇ ਤਰ੍ਹਾਂ ਸਾਰੇ ਲੱਡੂ ਬਣਾ ਲਓ। ਬਚੇ ਹੇਏ ਪਿਸਤੇ ਨੂੰ ਲੱਡੂਆਂ 'ਤੇ ਲਗਾਓ ਅਤੇ ਖੁੱਲ੍ਹੀ ਹਵਾ ਵਿਚ ਲੱਡੂਆਂ ਨੂੰ 5 ਕੁ ਘੰਟਿਆਂ ਲਈ ਰੱਖ ਦਿਓ ਜਦੋਂ ਤੱਕ ਕਿ ਇਹ ਖ਼ੁਸ਼ਕ ਨਾ ਹੋ ਜਾਣ। ਸੁਆਦੀ ਲੱਡੂ ਤਿਆਰ ਹਨ ।
 
==ਹਵਾਲੇ==