ਅਮਸਤੱਰਦਮ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਕੜੀਆਂ ਜੋੜੀਆਂ
added picture
ਲਾਈਨ 84:
|ਵੈੱਬਸਾਈਟ =[http://www.amsterdam.nl/ www.amsterdam.nl]
}}
 
'''ਅਮਸਤੱਰਦਮ''' ਜਾਂ '''ਐਮਸਟਰਡੈਮ''' ({{IPA-nl|ˌɑmstərˈdɑm|lang|Nl-Amsterdam.ogg}}) [[ਨੀਦਰਲੈਂਡ]] ਦੀ ਰਾਜਧਾਨੀ ਅਤੇ ਸਭ ਤੋਂ ਵੱਡਾ ਸ਼ਹਿਰ ਹੈ। ਇਸ ਦੀ ਪ੍ਰਮੁੱਖ ਬੋਲੀ [[ਡੱਚ ਭਾਸ਼ਾ|ਡੱਚ]] ਹੈ। ਇਸਨੂੰ ਦੇਸ਼ ਦੇ ਸੰਵਿਧਾਨ ਵੱਲੋਂ ਰਾਜਧਾਨੀ ਹੋਣ ਦੀ ਮਾਨਤਾ ਮਿਲੀ ਹੈ।<ref>{{cite web|last=Dutch Wikisource|title=Grondwet voor het Koningrijk der Nederlanden (1815) '''(ਡੱਚ)'''|url=http://nl.wikisource.org/wiki/Grondwet_voor_het_Koningrijk_der_Nederlanden_(1815)|accessdate=2 May 2008}}</ref> ਸ਼ਹਿਰੀ ਹੱਦਾਂ ਅੰਦਰ ਇਸ ਦੀ ਅਬਾਦੀ 820,256 ਹੈ, ਨਗਰੀ ਅਬਾਦੀ 1,209,419 ਅਤੇ ਮਹਾਂਨਗਰੀ ਅਬਾਦੀ 2,289,762 ਹੈ।<ref>{{cite web|url=http://www.iamsterdam.com/en/visiting/touristinformation/aboutamsterdam/factsandfigures|title=Facts and Figures|publisher=I amsterdam|accessdate=1 June 2011| archiveurl= http://web.archive.org/web/20110503202146/http://www.iamsterdam.com/en/visiting/touristinformation/aboutamsterdam/factsandfigures| archivedate= 3 May 2011 <!--DASHBot-->| deadurl= no}}</ref> ਇਹ ਦੇਸ਼ ਦੇ ਪੱਛਮ ਵੱਲ ਉੱਤਰੀ ਹਾਲੈਂਡ ਸੂਬੇ ਵਿੱਚ ਸਥਿੱਤ ਹੈ। ਇਸ ਵਿੱਚ [[ਰੰਦਸਤੱਦ]] ਦਾ ਉੱਤਰੀ ਹਿੱਸਾ ਸ਼ਾਮਲ ਹੈ ਜੋ ਯੂਰਪ ਦਾ 70 ਲੱਖ ਦੀ ਅਬਾਦੀ ਵਾਲ ਇੱਕ ਵੱਡਾ ਬਹੁ-ਨਗਰੀ ਇਲਾਕਾ ਹੈ।<ref name="R2040">{{cite web|url=http://www.rijksoverheid.nl/onderwerpen/randstad/documenten-en-publicaties/brochures/2007/12/01/randstad-2040-facts-figures-wat-komt-er-op-de-randstad-af.html|publisher=[[Ministry of Housing, Spatial Planning and the Environment (Netherlands)|VROM]]|title=Randstad2040; Facts & Figures (p.26)(in Dutch)|format=PDF}}</ref> ਅਮਸਤੱਰਦਮ ਦੀਆਂ ਨਹਿਰਾਂ ਵਿਸ਼ਵ-ਪ੍ਰਸਿੱਧ ਹਨ, ਇਨ੍ਹਾਂ ਵਿੱਚੋਂ ਬਹੁਤ ਸਾਰੀਆਂ ਸ਼ਹਿਰ ਦੇ ਵਿੱਚ ਹਨ। ਇਸ ਕਾਰਨ ਕਰਕੇ, ਇਸ ਸ਼ਹਿਰ ਦੀ ਵੇਨਿਸ ਨਾਲ ਤੁਲਨਾ ਕੀਤੀ ਗਈ ਹੈ।
 
ਲਾਈਨ 97 ⟶ 96:
 
{{ਕਾਮਨਜ਼|Amsterdam|ਅਮਸਤੱਰਦਮ}}
 
===ਸਾਹਿਤ===
* {{cite book |last1=Berns |first1=Jan |last2=Daan |first2=Jo |title=Hij zeit wat: de Amsterdamse volkstaal |year=1993 |location=The Hague |publisher=BZZTôH |isbn=9062917569 |ref=harv }}
ਲਾਈਨ 106:
* {{Citation | last = Van Dillen | first= J.G. | year = 1929 | title = Bronnen tot de geschiedenis van het bedrijfsleven en het gildewezen van Amsterdam | place = The Hague | ref = harv }}
* {{Citation | last = Van Leeuwen | first = M. | last2 = Oeppen | first2 = J.E. | year = 1993 | title = Reconstructing the Demographic Regime of Amsterdam 1681–1920 | journal = Economic and Social History in the Netherlands | volume = 5 | url = http://hdl.handle.net/10622/09251669-1993-001?locatt=view:master | pages = 61–102 | ref = harv }}
{{Panorama
| image = File:Amsterdam Cityscape.jpg
| caption = <center>ਓਸਟਰੋਡਸਕਡੇਡ ਤੋਂ ਦੱਖਣ-ਪੱਛਮੀ ਵੱਲ ਦੇਖਦੇ ਹੋਏ ਸ਼ਹਿਰ ਦੇ ਕੇਂਦਰ ਦਾ ਦ੍ਰਿਸ਼</center>
| height = 270
}}
 
==ਹਵਾਲੇ==
{{ਹਵਾਲੇ}}