ਥੌਮਵਾਦ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
"Thomism" ਸਫ਼ੇ ਨੂੰ ਅਨੁਵਾਦ ਕਰਕੇ ਬਣਾਇਆ ਗਿਆ
No edit summary
ਲਾਈਨ 1:
[[ਤਸਵੀਰ:Thomas_Aquinas_in_Stained_Glass_crop.jpg|thumb|[[ਥੌਮਸ ਐਕੂਆਈਨਸ]] ({{ਅੰਦਾਜ਼ਨ|1225}} 1225–1274)]]
'''ਥੌਮਵਾਦ''' ਇੱਕ  ਦਾਰਸ਼ਨਿਕ ਸਕੂਲ ਹੈ, ਜੋ [[ਥੌਮਸ ਐਕੂਆਈਨਸ]] (1225-1274), ਦਾਰਸ਼ਨਿਕ, ਧਰਮ ਸ਼ਾਸਤਰੀ, ਅਤੇ ਚਰਚ ਦੇ ਡਾਕਟਰ ਦੇ ਵਿਚਾਰਾਂ ਦੀ ਵਿਰਾਸਤ ਵਜੋਂ ਸਾਕਾਰ ਹੋਇਆ।  ਫ਼ਲਸਫ਼ੇ ਵਿੱਚ, ਅਰਸਤੂ ਬਾਰੇ ਐਕੂਆਈਨਸ ਦੇ ਵਿਵਾਦਗ੍ਰਸਤ ਸਵਾਲ ਅਤੇ ਟਿੱਪਣੀਆਂ ਸ਼ਾਇਦ ਉਸਦੀਆਂ ਸਭ ਤੋਂ ਮਸ਼ਹੂਰ ਰਚਨਾਵਾਂ ਹਨ। ਧਰਮ ਸ਼ਾਸਤਰ ਵਿਚ, ਉਸ ਦੀ ਰਚਨਾ ਸੰਮਾ ਥੀਓਲੋਜੀਕਾ ਮੱਧਕਾਲੀ ਧਰਮ ਸ਼ਾਸਤਰ ਵਿਚ ਸਭ ਤੋਂ ਪ੍ਰਭਾਵਸ਼ਾਲੀ ਦਸਤਾਵੇਜ਼ਾਂ ਵਿਚੋਂ ਇਕ ਹੈ ਅਤੇ ਕੈਥੋਲਿਕ ਚਰਚ ਦੇ ਫ਼ਲਸਫ਼ੇ ਅਤੇ ਧਰਮ ਸ਼ਾਸਤਰ ਲਈ ਹਵਾਲੇ ਦਾ ਕੇਂਦਰੀ ਬਿੰਦੂ ਬਣੀ ਹੋਈ ਹੈ। 1914 ਵਿੱਚ encyclical Doctoris Angelici Pope Pius X <ref>http://maritain.nd.edu/jmc/etext/doctoris.htm Accessed 25 October 2012</ref> ਨੇ ਚਿਤਾਵਨੀ ਦਿੱਤੀ ਕਿ ਚਰਚ ਦੀ ਸਿੱਖਿਆ ਨੂੰ ਐਕੂਆਈਨਸ ਦੇ ਪ੍ਰਮੁੱਖ ਸਿਧਾਂਤਾਂ ਦੇ ਬੁਨਿਆਦੀ ਦਾਰਸ਼ਨਿਕ ਆਧਾਰ ਤੋਂ ਬਿਨਾਂ ਨਹੀਂ ਸਮਝਿਆ ਜਾ ਸਕਦਾ:{{Cquote|Theਸੇਂਟ capitalਥੌਮਸ thesesਦੇ inਫ਼ਲਸਫ਼ੇ theਵਿਚ philosophyਕੈਪੀਟਲ ofਥੀਸਿਸਾਂ St.ਨੂੰ Thomasਉਨ੍ਹਾਂ areਵਿਚਾਰਾਂ notਦੀ toਸ਼੍ਰੇਣੀ beਵਿੱਚ placedਨਹੀਂ inਰੱਖਿਆ theਜਾਣਾ categoryਚਾਹੀਦਾ ofਜਿਨ੍ਹਾਂ opinionsਨੂੰ capableਕਿਸੇ ofਇੱਕ beingਜਾਂ debatedਦੂਜੇ oneਤਰੀਕੇ wayਨਾਲ orਬਹਿਸ anotherਦੇ ਅਧੀਨ ਲਿਆਂਦਾ ਜਾ ਸਕਦਾ ਹੋਵੇ, butਸਗੋਂ areਉਨ੍ਹਾਂ toਨੂੰ beਬੁਨਿਆਦ consideredਦੇ asਰੂਪ theਵਿੱਚ foundationsਮੰਨਿਆ uponਜਾਣਾ whichਚਾਹੀਦਾ theਹੈ wholeਜਿਨ੍ਹਾਂ scienceਤੇ ofਸਾਰੀਆਂ naturalਕੁਦਰਤੀ andਅਤੇ divineਬ੍ਰਹਮ thingsਚੀਜ਼ਾਂ isਦਾ basedਵਿਗਿਆਨ ਅਧਾਰਿਤ ਹੈ; ifਜੇ suchਅਜਿਹੇ principlesਸਿਧਾਂਤਾਂ areਨੂੰ onceਇੱਕ removedਵਾਰ orਹਟਾਇਆ inਜਾਂਦਾ anyਹੈ wayਜਾਂ impaired,ਕਿਸੇ itਵੀ mustਤਰੀਕੇ necessarilyਨਾਲ followਛਾਂਗ thatਦਿੱਤਾ studentsਜਾਂਦਾ ofਹੈ, theਤਾਂ sacredਇਸਦਾ sciencesਜ਼ਰੂਰੀ willਨਤੀਜਾ ultimatelyਹੋਵੇਗਾ failਕਿ toਇਹ perceiveਪਵਿੱਤਰ soਵਿਗਿਆਨਾਂ muchਦੇ asਵਿਦਿਆਰਥੀ theਉਨ੍ਹਾਂ meaningਸ਼ਬਦਾਂ ofਦੇ theਅਰਥ wordsਸਮਝਣ inਵਿੱਚ whichਨਾਕਾਮ theਹੋ dogmasਜਾਣਗੇ ofਜਿਨ੍ਹਾਂ divineਵਿੱਚ revelationਚਰਚ areਦੇ proposedਮੈਜਿਸਟਰੇਟੀ byਨੇ theਦੈਵੀ magistracyਇਲਹਾਮ ofਨੂੰ theਦਰਸਾਇਆ Church.ਹੈ।<ref>[[Pope Pius X]], ''Doctoris Angelici'', 29 June 1914.</ref>}}ਦੂਜੀ ਵੈਟੀਕਨ ਕੌਂਸਲ ਨੇ ਐਕੂਆਈਨਸ ਦੀ ਪ੍ਰਣਾਲੀ ਨੂੰ "ਸਦਾਬਹਾਰ ਫਿਲਾਸਫੀ" ਦੇ ਤੌਰ ਤੇ ਬਿਆਨ ਕੀਤਾ।<ref>[//en.wikipedia.org/wiki/Second_Vatican_Council Second Vatican Council], ''[//en.wikipedia.org/wiki/Optatam_Totius Optatam Totius]'' (28 October 1965) 15.</ref>
 
== ਥੌਮਵਾਦੀ ਫ਼ਲਸਫ਼ਾ ==