ਓਪਰਾ ਵਿਨਫਰੇ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
No edit summary
ਲਾਈਨ 26:
 
== ਮੁੱਢਲਾ ਜੀਵਨ ==
ਵਿਨਫਰੇ ਦਾ ਜਨਮ ਪੇਂਡੂ ਮਿਸੀੱਸਿਪੀ ਵਿੱਚ ਗਰੀਬੀ ਦੀ ਹਾਲਤ ਵਿੱਚ ਹੋਇਆ ਸੀ। ਉਸਦੀ ਮਾਂ ,ਵਰਨੀਟਾ ਲੀ ਇੱਕ ਕੁਵਾਰੀ, ਕਿਸ਼ੋਰ ਇਕੱਲੀ ਔਰਤ ਸੀ। ਜੋ ਕਿ ਕਿਸੇ ਘਰ ਵਿੱਚ ਕੰਮ ਕਰਦੀ ਸੀ। ਆਮ ਤੌਰ ਤੇ ਵਰਨਨ ਵਿਨਫਰੇ ਨੂੰ ਵਿਨਫਰੇ ਦਾ ਪਿਤਾ ਮੰਨਿਆ ਜਾਂਦਾ ਹੈ ਹਾਲਾਂਕਿ, ਮਿਸਸਿੱਪੀ ਦੇ ਕਿਸਾਨ ਨੂਹ ਰੌਬਿਨਸਨ ਸੀਨੀਅਰ, ਨੇ ਉਸ ਦੇ ਪਿਤਾ ਹੋਣ ਦਾ ਦਾਅਵਾ ਕੀਤਾ ਹੈ। <ref>{{Cite web|url=www.biography.com/.amp/people/oprah-winfrey-9534419|title=www.biography.com/.amp/people/oprah-winfrey-9534419|last=|first=|date=|website=|publisher=|access-date=}}</ref>
 
ਵਿਨਫਰੇ ਨੇ ਆਪਣੀ ਜ਼ਿੰਦਗੀ ਦੇ ਪਹਿਲੇ ਛੇ ਸਾਲ ਆਪਣੀ ਨਾਨੀ ਕੋਲ ਬਿਤਾਏ, ਜੋ ਕਿ ਬਹੁਤ ਹੀ ਜ਼ਿਆਦਾ ਗਰੀਬ ਸੀ। ਇੱਥੋਂ ਤੱਕ ਕਿ ਵਿਨਫਰੇ ਨੂੰ ਕਈ ਵਾਰ ਆਲੂ ਦੇ ਬੋਰੇ ਦੇ ਬਣੇ ਕੱਪੜੇ ਪਾਉਣੇ ਪੈਂਦੇ ਸਨ, ਜਿਸ ਕਾਰਨ ਸਥਾਨਕ ਬੱਚੇ ਉਸ ਦਾ ਮਜ਼ਾਕ ਵੀ ਉਡਾਉਂਦੇ ਸਨ। ਉਸ ਦੀ ਨਾਨੀ ਨੇ ਉਸ ਨੂੰ ਤਿੰਨ ਸਾਲ ਦੀ ਉਮਰ ਤੋਂ ਪਹਿਲਾਂ ਪੜ੍ਹਨਾ ਸਿਖਾਇਆ ਅਤੇ ਉਸਨੂੰ ਸਥਾਨਕ ਚਰਚ ਲਿਜਾਣ ਲੱਗੀ। ਵਿਨਫਰੇ ਕੋਲ ਬਾਈਬਲ ਦੀਆਂ ਆਇਤਾਂ ਪਾਠ ਕਰਨ ਦੀ ਯੋਗਤਾ ਸੀ ਜਿਸ ਕਰਕੇਚਰਚ ਵਿੱਚ ਉਸਨੂੰ ਪ੍ਰਚਾਰਕ ਵੀ ਕਹਿੰਦੇ ਸਨ।