ਸੀ. ਰਾਈਟ ਮਿਲਜ਼: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
"C. Wright Mills" ਸਫ਼ੇ ਨੂੰ ਅਨੁਵਾਦ ਕਰਕੇ ਬਣਾਇਆ ਗਿਆ
 
"C. Wright Mills" ਸਫ਼ੇ ਨੂੰ ਅਨੁਵਾਦ ਕਰਕੇ ਬਣਾਇਆ ਗਿਆ
ਲਾਈਨ 5:
== ਸ਼ੁਰੂ ਦਾ ਜੀਵਨ ==
ਮਿੱਲਜ਼ 28 ਅਗਸਤ, 1916 ਨੂੰ ਟੈਕਸਸ ਦੇ ਵੈਕੋ ਵਿੱਚ ਪੈਦਾ ਹੋਇਆ ਸੀ। ਉਹ 23 ਸਾਲ ਦੀ ਉਮਰ ਤੱਕ ਟੈਕਸਸ ਵਿੱਚ ਰਿਹਾ।<ref name="Mills' Letters and Autobiography">{{cite book|title=C. Wright Mills: Letters and Autobiographical Writings|last=Mills|first=C. Wright|publisher=University of California Press|year=2000|isbn=9780520211063|editor-last1=Mills|editor-first1=Kathryn|location=Berkeley and Los Angeles, California|editor-last2=Mills|editor-first2=Pamela}}</ref> ਉਸਦੇ ਪਿਤਾ, ਚਾਰਲਸ ਗਰੋਵਰ ਮਿਲਜ਼, ਇੱਕ ਬੀਮਾ ਸੇਲਜ਼ਮੈਨ ਦੇ ਤੌਰ ਤੇ ਕੰਮ ਕਰਦਾ ਸੀ, ਜਦਕਿ ਉਸਦੀ ਮਾਤਾ, ਫ੍ਰਾਂਸਿਸ ਰਾਈਟ ਮਿਲਜ਼, ਇੱਕ ਘਰੇਲੂ ਔਰਤ ਦੇ ਰੂਪ ਵਿੱਚ ਘਰ ਹੀ ਰਹਿੰਦੀ ਸੀ। <ref name="Mills' Letters and Autobiography" /><ref name="Ritzer">{{cite book|title=Sociological Theory|last=Ritzer|first=George|publisher=McGraw Hill|year=2011|isbn=9780078111679|location=New York, NY|pages=215–217}}</ref> ਉਸਦਾ ਪਿਤਾ ਆਪਣੇ ਰਾਜ ਫਲੋਰੀਡਾ ਤੋਂ ਟੈਕਸਸ ਆ ਗਿਆ ਅਤੇ ਉਸਦੀ ਮਾਤਾ ਅਤੇ ਨਾਨਾ-ਨਾਨੀ ਸਭ ਟੈਕਸਸ ਵਿੱਚ ਹੀ ਜੰਮੇ ਪਲੇ ਸੀ।<ref name="Mills' Letters and Autobiography" />{{Rp|21}} ਜਦੋਂ ਉਹ ਵੱਡਾ ਹੋ ਰਿਹਾ ਸੀ ਉਸਦਾ ਪਰਿਵਾਰ ਲਗਾਤਾਰ ਜਾਂਦਾ ਆਉਂਦਾ ਰਹਿੰਦਾ ਸੀ ਅਤੇ ਨਤੀਜੇ ਵਜੋਂ, ਉਸਨੇ ਮੁਕਾਬਲਤਨ ਅਲੱਗ ਥਲੱਗ ਜ਼ਿੰਦਗੀ ਬਿਤਾਈ ਅਤੇ ਲਗਾਤਾਰ ਚੱਲਦੇ ਰਹਿਣ ਵਾਲੇ ਰਿਸ਼ਤੇ ਘੱਟ ਹੀ ਸਨ। ਮਿੱਲਜ਼ ਨੇ ਹੇਠ ਲਿਖੇ ਸ਼ਹਿਰਾਂ (ਕ੍ਰਮ ਅਨੁਸਾਰ) ਵਿੱਚ ਸਮਾਂ ਬਿਤਾਇਆ:ਵੈਕੋ, ਵਿਚਿਟਾ ਫਾਲਸ, ਫੋਰਟ ਵਰਥ, ਸ਼ੇਰਮੈਨ, ਡੱਲਾਸ, ਔਸਟਿਨ ਅਤੇ ਸਾਨ ਅੰਟੋਨੀਓ। <ref name="Mills' Letters and Autobiography" />{{Rp|25}} ਉਸਨੇ 1934 ਵਿੱਚ ਡੱਲਾਸ ਟੈਕਨੀਕਲ ਹਾਈ ਸਕੂਲ ਤੋਂ ਗ੍ਰੈਜੂਏਸ਼ਨ ਕੀਤੀ।<ref name="School">Short biography of C. Wright Mills published in the Dictionary of Modern American Philosophers in 3 volumes by Thoemmes Press, Bristol, UK, 2004</ref>
 
== ਕਾਲਜ ਦੇ ਸਾਲ ==
 
== Footnotes ==