ਸੀ. ਰਾਈਟ ਮਿਲਜ਼: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
No edit summary
ਲਾਈਨ 23:
== ਕਾਲਜ ਦੇ ਸਾਲ ==
ਮਿੱਲਜ਼ ਨੇ ਸ਼ੁਰੂ ਵਿੱਚ ਟੈਕਸਸ ਏ ਐਂਡ ਐਮ ਯੂਨੀਵਰਸਿਟੀ ਵਿੱਚ ਦਾਖ਼ਲਾ ਲਿਆ ਸੀ ਪਰ ਆਪਣੇ ਪਹਿਲੇ ਸਾਲ ਤੋਂ ਬਾਅਦ ਛੱਡ ਦਿੱਤਾ ਅਤੇ ਬਾਅਦ ਵਿੱਚ ਉਹ 1939 ਵਿੱਚ ਔਸਟਿਨ ਵਿੱਚ ਟੈਕਸਸ ਯੂਨੀਵਰਸਿਟੀ ਤੋਂ ਗ੍ਰੈਜੂਏਸ਼ਨ ਕੀਤੀ ਅਤੇ ਸਮਾਜ ਸ਼ਾਸਤਰ ਵਿੱਚ ਬੈਚਲਰ ਡਿਗਰੀ ਅਤੇ ਫ਼ਲਸਫ਼ੇ ਵਿੱਚ ਮਾਸਟਰ ਡਿਗਰੀ ਕੀਤੀ। ਉਸ ਦੇ ਗ੍ਰੈਜੂਏਸ਼ਨ ਕਰਨ ਦੇ ਸਮੇਂ ਤੋਂ ਪਹਿਲਾਂ ਹੀ , ਮਿਲਜ਼ ਅਮਰੀਕਾ ਦੇ ਦੋ ਪ੍ਰਮੁੱਖ ਸਮਾਜ ਸ਼ਾਸਤਰ ਰਸਾਲਿਆਂ ਵਿਚ ਛਪ ਚੁੱਕਿਆ ਸੀ: ਦ ਅਮੈਰੀਕਨ ਸੋਸ਼ਿਆਲੋਜੀਕਲ ਰਿਵਿਊ ਅਤੇ ਦ ਅਮੈਰੀਕਨ ਜਰਨਲ ਆਫ਼ ਸੋਸ਼ਿਆਲੋਜੀ। <ref name="Horowitz">{{Cite book|title=C. Wright Mills: an American utopian|last=Horowitz|first=Irving Louis|publisher=Free Press|year=1983|isbn=9780029149706|location=New York|author-link=Irving Louis Horowitz}}</ref>{{Rp|40}}
 
ਟੈਕਸਸ ਵਿਚ, ਮਿੱਲਜ਼ ਆਪਣੀ ਪਹਿਲੀ ਪਤਨੀ ਡੌਰਥੀ ਹੈਲਨ ਸਮਿਥ ਨੂੰ ਮਿਲਿਆ, ਜੋ ਸਮਾਜ ਸ਼ਾਸਤਰ ਵਿਚ ਐਮ ਏ ਦੀ ਵਿਦਿਆਰਥੀ ਸੀ। ਉਹ ਓਕਲਾਹੋਮਾ ਕਾਲਜ ਫਾਰ ਵਿਮੈਨ ਵਿਚ ਪੜ੍ਹਦੀ ਸੀ, ਜਿਥੇ ਉਸ ਨੇ ਵਣਜ ਵਿਚ ਬੈਚੂਲਰ ਡਿਗਰੀ ਪ੍ਰਾਪਤ ਕੀਤੀ ਸੀ।<ref name="Mills' Letters and Autobiography" />{{rp|34}} ਉਨ੍ਹਾਂ ਦਾ ਵਿਆਹ ਅਕਤੂਬਰ 1937 ਵਿਚ ਹੋਇਆ। ਵਿਆਹ ਤੋਂ ਬਾਅਦ, ਡੌਰਥੀ ਨੇ ਪਰਿਵਾਰ ਚਲਾਉਣ ਲਈ ਔਰਤਾਂ ਦੀ ਡੌਰਮਿਟਰੀ ਦੀ ਸਹਾਇਕ ਨਿਰਦੇਸ਼ਕ ਦੇ ਤੌਰ ਤੇ ਕੰਮ ਕੀਤਾ, ਜਦਕਿ ਮਿਲਜ਼ ਨੇ ਆਪਣਾ ਥੀਸਿਸ ਲਿਖਿਆ। ਉਸਦੇ ਕੰਮ ਨੂੰ ਟਾਈਪ ਕਰਨ ਦਾ ਅਤੇ ਸੰਪਾਦਨ ਦਾ ਬਹੁਤਾ ਕੰਮ ਡੌਰਥੀ ਨੇ ਕੀਤਾ, ਇਸ ਵਿੱਚ ਉਸ ਦੀ ਪੀਐਚ.ਡੀ. ਖੋਜ-ਪ੍ਰਣਾਲੀ ਵੀ ਸ਼ਾਮਲ ਸੀ।<ref name="Mills' Letters and Autobiography" />{{rp|35}} ਅਗਸਤ 1940 ਵਿਚ, ਡੌਰਥੀ ਅਤੇ ਚਾਰਲਸ ਨੇ ਤਲਾਕ ਲੈ ਲਿਆ, ਪਰ ਉਨ੍ਹਾਂ ਨੇ ਮਾਰਚ 1941 ਵਿਚ ਦੁਬਾਰਾ ਵਿਆਹ ਕਰਵਾ ਲਿਆ ਅਤੇ 15 ਜਨਵਰੀ 1943 ਨੂੰ ਉਨ੍ਹਾਂ ਦੀ ਇਕ ਬੇਟੀ ਪਮੇਲਾ ਹੋਈ।<ref name="Mills' Letters and Autobiography" />
 
==ਹਵਾਲੇ==