ਬਲਖਸ਼ ਝੀਲ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
No edit summary
ਲਾਈਨ 4:
|caption = ਪੁਲਾੜ ਤੋਂ, ਅਪਰੈਲ 1991
|image_bathymetry = Lakebalkhashbasinmap.png
|caption_bathymetry = Mapਝੀਲ ofਬਲਕਸ਼ theਡਰੇਨੇਜ Lakeਬੇਸਿਨ Balkhashਦਾ drainage basinਨਕਸ਼ਾ
|location = ਕਜ਼ਾਕਿਸਤਾਨ
|coords = {{coord|46|10|N|74|20|E|type:waterbody_region:KZ_scale:2500000|display=inline,title}}
ਲਾਈਨ 26:
}}
 
'''ਬਲਖਸ਼ ਝੀਲ''' ({{Lang-kz|Балқаш көлі}}, {{IPA-kk|bɑɫqɑʃ kyʉlɘ}}; {{Lang-ru|'''Озеро Балхаш'''}}, ''Ozero Balhaš'') ਮੱਧ ਏਸ਼ੀਆ ਵਿੱਚ ਕਜ਼ਾਕਿਸਤਾਨ ਦੇਸ ਦੇ ਦੱਖਣਪੂਰਬੀ ਹਿੱਸੇ ਵਿਚ ਸਥਿਤ ਇਕ ਵੱਡੀ ਝੀਲ ਹੈ। ਇਹ ਏਸ਼ੀਆ ਦੀਆਂ ਸਭ ਤੋਂ ਵੱਡੀਆਂ ਝੀਲਾਂ ਵਿੱਚੋਂ ਇਕ ਹੈ। ਅਤੇ ਇਕ ਬੰਦ ਤਲਹਟੀ ਦਾ ਹਿੱਸਾ ਹੈ ਜੋ ਕਜ਼ਾਖਸਤਾਨ ਅਤੇ ਚੀਨ ਦਾ ਸਾਂਝਾ ਹੈ, ਇਕ ਛੋਟਾ ਜਿਹਾ ਹਿੱਸਾ ਕਿਰਗਿਜ਼ਸਤਾਨ ਵਿਚ ਵੀ ਹੈ। ਇਹ ਤਲਹਟੀਬੇਸਿਨ, ਸੱਤ ਦਰਿਆਵਾਂ ਦੇ ਜ਼ਰੀਏ ਝੀਲ ਨੂੰ ਭਰਦੀਭਰਦਾ ਹੈ, ਜਿਸਦਾ ਮੁੱਖ ਹਿੱਸਾ ਇਲੀ ਦਰਿਆ ਪਾਉਂਦਾ ਹੈ; ਦੂਜੀਆਂ ਨਦੀਆਂ, ਜਿਵੇਂ ਕਿ ਕਰਾਟਲ, ਦੋਵਾਂ ਤਰ੍ਹਾਂ ਸਤਹ ਅਤੇ ਸਤਹ ਹੇਠ ਪ੍ਰਵਾਹ ਪ੍ਰਦਾਨ ਕਰਦੀਆਂ ਹਨ। ਇਲੀ ਮੁੱਖ ਤੌਰ ਤੇ ਚੀਨ ਦੇ ਜ਼ਿਨਜਿਆਂਗ ਖੇਤਰ ਦੇ ਪਹਾੜਾਂ ਤੋਂ, ਵੱਡੇ ਪੱਧਰ ਤੇ ਬਰਫ਼ ਪਿਘਲਣ ਤੋਂ ਪਾਣੀ ਲੈਂਦੀ ਹੈ।
 
ਇਸਦਾ ਕੁੱਲ ਰਕਬਾ 16،400 ਮੁਰੱਬਾ ਕਿਲੋਮੀਟਰ (6,300 ਮੁਰੱਬਾ ਮੀਲ) ਹੈ, ਲੇਕਿਨ ਇਸ ਵਿਚ ਪਾਣੀ ਪਾਉਣ ਵਾਲੀਆਂ ਨਦੀਆਂ ਤੋਂ ਆਬਪਾਸ਼ੀ ਲਈ ਪਾਣੀ ਖਿੱਚਣ ਦੀ ਵਜ੍ਹਾ ਨਾਲ ਉਸਦਾ ਸਾਇਜ਼ ਘੱਟ ਰਿਹਾ ਹੈ।<ref>[https://web.archive.org/web/20110716085418/http://www.ilec.or.jp/database/asi/asi-54.html Lake Balkhash], International Lake Environment Committee</ref> ਝੀਲ ਨੂੰ ਇੱਕ ਜਲਸੰਧੀ ਨੇ ਦੋ ਹਿੱਸਿਆਂ ਵਿੱਚ ਵੰਡਿਆ ਹੋਇਆ ਹੈ। ਪੱਛਮੀ ਹਿੱਸੇ ਵਿੱਚ ਤਾਜ਼ਾ ਪਾਣੀ ਹੈ, ਜਦਕਿ ਪੂਰਬੀ ਅੱਧੇ ਖਾਰਾ।<ref>{{Cite journal|last=Yoshiko Kawabata|displayauthors=etal|year=1997|title=The phytoplankton of some saline lakes in Central Asia|journal=International Journal of Salt Lake Research|volume=6|issue=1|pages=5–16|doi=10.1007/BF02441865}}</ref> ਪੂਰਬੀ ਹਿੱਸਾ  ਪੱਛਮੀ ਭਾਗ.ਨਾਲੋਂ ਔਸਤ 1.7 ਗੁਣਾ ਵੱਧ ਡੂੰਘਾ ਹੈ। ਸ਼ਹਿਰ ਦੇ ਨੇੜੇ ਝੀਲ ਹੈ ਝੀਲ ਦੇ ਨੇੜੇ ਸਭ ਤੋਂ ਵੱਡੇ ਸ਼ਹਿਰ ਦਾ ਨਾਮ ਵੀ ਬਲਖਸ਼ ਵੀ ਰੱਖਿਆ ਗਿਆ ਹੈ ਅਤੇ ਲਗਭਗ 66,000 ਲੋਕਾਂ ਦੀ ਆਬਾਦੀ ਹੈ। ਇਸ ਖੇਤਰ ਵਿੱਚ ਪ੍ਰਮੁੱਖ ਉਦਯੋਗਿਕ ਗਤੀਵਿਧੀਆਂ ਵਿੱਚ ਸ਼ਾਮਲ ਹਨ ਖਨਨ, ਕੱਚੀ ਧਾਤ ਦੀ ਪ੍ਰਾਸੈਸਿੰਗ ਅਤੇ ਮਾਹੀਗੀਰੀ। 
ਲਾਈਨ 44:
[[ਸ਼੍ਰੇਣੀ:CS1 maint: Unrecognized language]]</ref>
 
== References ਹਵਾਲੇ==
{{Reflist|35emਹਵਾਲੇ}}