ਐਮੀਨੈਮ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
No edit summary
ਲਾਈਨ 21:
 
==ਨਿੱਜੀ ਜੀਵਨ==
ਐਮੀਨੈਮ ਦਾ ਜਨਮ 17 ਅਕਤੂਬਰ 1972 ਨੂੰ ਸੇਂਟ ਜੋਸਫ, ਮਿਸੂਰੀ ਵਿਚ ਹੋਇਆ ਸੀ। ਉਹ ਆਪਣੇ ਪਿਤਾ, ਮਾਰਸ਼ਲ ਮੈਥਰਜ਼ ਜੂਨੀਅਰ ਨੂੰ ਨਹੀਂ ਜਾਣਦੇ ਸਨ ਕਿਉਂਕਿ ਉਸਦੇ ਪਿਤਾ ਨੇ ਉਸਨੂੰ ਐਮੀਨੈਮ ਅਤੇ ਪੂਰੇ ਪਰਿਵਾਰ ਨੂੰ ਛੱਡ ਦਿੱਤਾ ਸੀ, ਜਦੋਂ ਐਮੀਨੈਮ ਅਜੇ ਬੱਚਾ ਸੀ। ਨਤੀਜੇ ਵਜੋਂ, ਐਮਿਨਮ ਨੂੰ ਉਸਦੀ ਮਾਂ ਡੈਬੋਰਾ ਮੈਥਰਜ਼ ਨੇ ਪਾਲਿਆ ਸੀ। ਉਸਦੀ ਮਾਂ ਕੁਝ ਮਹੀਨਿਆਂ ਤੋਂ ਜ਼ਿਆਦਾ ਨੌਕਰੀ ਕਰਨ ਵਿੱਚ ਕਦੇ ਕਾਮਯਾਬ ਨਹੀਂ ਹੋਈ, ਇਸ ਲਈ ਉਹ ਅਕਸਰ ਮਿਸੋਰੀਅਤੇ ਡੀਟਰੋਇਟ, ਮਿਸ਼ੀਗਨ ਵਿੱਚ ਜਗ੍ਹਾ ਬਦਲਦੇ ਰਹਿੰਦੇ ਸਨ। ਜਿਸਨੇ ਐਮੀਨੈਮ ਜੀਵਨ 'ਤੇ ਬਹੁਤ ਵੱਡਾ ਪ੍ਰਭਾਵ ਪਾਇਆ। ਐਮੀਨਮ ਨੇ ਮਿਸ਼ੀਗਨ ਦੇ ਵਾਰਨ ਵਿਚ ਲਿੰਕਨ ਹਾਈ ਸਕੂਲ ਵਿੱਚ ਦਾਖਲਾ ਲਿਆ ਅਤੇ ਉਹ ਨੌਂਵੀਂ ਜਮਾਤ ਵਿੱਚੋਂ ਤਿੰਨ ਵਾਰ ਫੇਲ ਹੋਇਆ ਅਤੇ ਅਖੀਰ 17 ਸਾਲ ਦੀ ਉਮਰ ਵਿੱਚ ਉਸਨੇ ਸਕੂਲ ਛੱਡ ਦਿੱਤਾ। ਪੜ੍ਹਾਈ ਵਿੱਚ ਕਮਜ਼ਿਰ ਵਿਦਿਆਰਥੀ ਹੋਣ ਦੇ ਬਾਵਜੂਦ, ਐਮੀਨੇਮ ਦਾ ਭਾਸ਼ਾ ਨਾਲ ਹਮੇਸ਼ਾਂ ਤੋਂ ਇੱਕ ਡੂੰਘਾ ਸਬੰਧ ਸੀ, ਉਹ ਜ਼ਿਆਦਾਤਰ ਡਿਕਸ਼ਨਰੀ ਦਾ ਅਧਿਐਨ ਕਰਦਾ ਰਹਿੰਦਾ ਸੀ। <ref>https://www.biography.com/people/eminem-9542093|archivedate=October 16, 2008}}October 25, 2017</ref> ਉਸ ਦਾ ਵਿਆਹ ਕਿਮਬਰਲੀ ਐਨੀ "ਕਿਮ" ਸਕਾਟ ਨਾਲ ਹੋਇਆ ਸੀ ਦੋਵਾਂ ਦਾ ਵਿਆਹ 1999 ਵਿਚ ਹੋਇਆ ਸੀ ਅਤੇ 2001 ਵਿਚ ਉਨ੍ਹਾਂ ਦਾ ਤਲਾਕ ਹੋ ਗਿਆ ਸੀ। ਅਤੇ ੳੁਨ੍ਹਾਂ ਦੀ ੲਿੱਕ ਹੈਲੀ ਨਾਮ ਦੀ ਬੱਚੀ ਵੀ ਹੈ, ਜਿਸਦਾ ਜਨਮ 25 ਦਸੰਬਰ 1995 ਨੂੰ ਹੋੲਿਅਾ ਸੀ। ਉਸ ਨੇ ਅਤੇ ਕਿਮ ਨੇ ਜਨਵਰੀ 2006 ਵਿਚ ਦੁਬਾਰਾ ਵਿਆਹ ਕਰਵਾ ਲਿਆ ਅਤੇ ਐਮੀਨੈਮ ਨੇ ਅਪ੍ਰੈਲ ਦੇ ਸ਼ੁਰੂ ਵਿਚ ਤਲਾਕ ਦਾਇਰ ਕਰ ਦਿੱਤਾ
 
==ਹਵਾਲੇ==