ਥੌਮਸ ਰਾਬਰਟ ਮਾਲਥਸ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
"Thomas Robert Malthus" ਸਫ਼ੇ ਨੂੰ ਅਨੁਵਾਦ ਕਰਕੇ ਬਣਾਇਆ ਗਿਆ

"Thomas Robert Malthus" ਸਫ਼ੇ ਨੂੰ ਅਨੁਵਾਦ ਕਰਕੇ ਬਣਾਇਆ ਗਿਆ
ਲਾਈਨ 2:

ਆਪਣੀ 1798 ਦੀ ਕਿਤਾਬ 'ਐਨ ਐਸੇ ਆਨ ਦ ਪ੍ਰਿੰਸੀਪਲ ਆਫ ਪੋਪੂਲੇਸ਼ਨ' ਵਿੱਚ, ਮਾਲਥਸ ਨੇ ਕਿਹਾ ਕਿ ਦੇਸ਼ ਦੇ ਖੁਰਾਕ ਉਤਪਾਦਨ ਵਿੱਚ ਵਾਧੇ ਨੇ ਆਬਾਦੀ ਦੀ ਭਲਾਈ ਵਿੱਚ ਸੁਧਾਰ ਲਿਆਂਦਾ ਸੀ ਪਰ ਸੁਧਾਰ ਆਰਜ਼ੀ ਸੀ ਕਿਉਂਕਿ ਐਨੇ ਨੂੰ ਜਨਸੰਖਿਆ ਵਿੱਚ ਵਾਧਾ ਹੋ ਗਿਆ, ਜਿਸ ਦੇ ਨਤੀਜੇ ਵਜੋਂ ਮੂਲ ਪ੍ਰਤੀ ਵਿਅਕਤੀ ਉਤਪਾਦਨ ਪੱਧਰ ਬਹਾਲ ਹੋ ਗਿਆ। ਦੂਜੇ ਸ਼ਬਦਾਂ ਵਿਚ, ਮਨੁੱਖਾਂ ਦੀ ਪ੍ਰਵਿਰਤੀ ਬਹੁਲਤਾ ਦੀ ਵਰਤੋਂ ਜਿਊਣ ਦਾ ਉੱਚਾ ਮਿਆਰ ਕਾਇਮ ਰੱਖਣ ਦੀ ਬਜਾਏ ਆਬਾਦੀ ਵਧਾਉਣ ਦੀ ਹੈ। ਇਸ ਵਿਚਾਰ ਨੂੰ "ਮਾਲਥੂਸੀਅਨ ਜਾਲ" ਜਾਂ "ਮਾਲਥੂਸੀਅਨ ਭੂਤ" ਦੇ ਰੂਪ ਵਿਚ ਜਾਣਿਆ ਜਾਂਦਾ ਹੈ। ਜਨਸੰਖਿਆਵਾਂ ਦੀ ਵਧਣ ਦੀ ਆਦਤ ਸੀ ਜਦੋਂ ਤੱਕ ਹੇਠਲੇ ਵਰਗ ਨੂੰ ਮੁਸ਼ਕਿਲਾਂ ਨਹੀਂ ਵਧ ਜਾਂਦੀਆਂ ਅਤੇ ਉਹ ਉਹ ਭੁੱਖਮਰੀ ਅਤੇ ਬਿਮਾਰੀ ਦਾ ਸ਼ਿਕਾਰ ਨਹੀਂ ਹੋਣ ਲੱਗ ਪੈਂਦੇ। ਕਈ ਵਾਰੀ ਮਾਲਥੂਸੀਅਨ ਤਬਾਹੀ ਵਜੋਂ ਜਾਣਿਆ ਜਾਂਦਾ ਹੈ।18ਵੀਂ ਸਦੀ ਦੇ ਯੂਰਪ ਵਿਚ ਪ੍ਰਚਲਤ ਦ੍ਰਿਸ਼ਟੀਕੋਣ ਕਿ ਸਮਾਜ ਨੂੰ ਸੁਧਰ ਰਹੇ ਅਤੇ ਸਿਧਾਂਤਕ ਤੌਰ ਤੇ ਸੰਪੂਰਨਹੋਣਯੋਗ ਸਮਝਦਾ ਸੀ, ਉਸਦੇ ਵਿਰੋਧ ਵਿੱਚ ਮਾਲਥੁਸ ਨੇ ਲਿਖਿਆ ਸੀ। <ref>Geoffrey Gilbert, introduction to Malthus T.R. 1798. ''An Essay on the Principle of Population''. Oxford World's Classics reprint. viii in Oxford World's Classics reprint.</ref>ਉਹ ਜਦੋਂ ਵੀ ਹਾਲਾਤ ਸੁਧਰਨ ਉਦੋਂ ਆਬਾਦੀ ਦੇ ਵਾਧੇ ਨੂੰ ਨਾਰੋਕੇਜਾਣਯੋਗ ਅਰਥਾਤ ਅਟੱਲ ਸਮਝਦਾ ਸੀ, ਅਤੇ ਇਸ ਤਰ੍ਹਾਂ ਇੱਕ ਯੂਟੋਪੀਅਨ ਸਮਾਜ ਵੱਲ ਅਸਲ ਪ੍ਰਗਤੀ ਨੂੰ ਸੰਭਵ ਨਹੀਂ ਸੀ ਸਮਝਦਾ: "ਜਨਸੰਖਿਆ ਦੀ ਸ਼ਕਤੀ ਮਨੁੱਖ ਲਈ ਰੋਟੀ ਰੋਜ਼ੀ ਪੈਦਾ ਕਰਨ ਦੀ ਧਰਤੀ ਦੀ ਸ਼ਕਤੀ ਤੋਂ ਅਨਿਸ਼ਚਿਤ ਤੌਰ ਤੇ ਵਧੇਰੇ ਹੈ"। <ref name="Malthus T.R 1798. p13">Malthus T.R. 1798. ''An Essay on the Principle of Population''. Chapter 1, p. 13 in Oxford World's Classics reprint.</ref> ਐਂਗਲੀਕਨ ਪਾਦਰੀ ਦੇ ਰੂਪ ਵਿਚ, ਮਾਲਥਸ ਨੇ ਇਸ ਸਥਿਤੀ ਨੂੰ ਨੇਕਨਾਮੀ ਵਿਵਹਾਰ ਸਿਖਾਉਣ ਲਈ ਰੱਬੀ ਹੁਕਮ ਵਜੋਂ ਦੇਖਦਾ ਸੀ।<ref name="bowler">{{Cite book|title=Evolution: the history of an idea|last=Bowler, Peter J.|publisher=University of California Press|year=2003|isbn=0-520-23693-9|location=Berkeley|pages=104–05}}
</ref> ਮਾਲਥਸ ਨੇ ਲਿਖਿਆ:{{Cquote|That the increase of population is necessarily limited by the means of subsistence,
That population does invariably increase when the means of subsistence increase, and,
That the superior power of population is repressed by moral restraint, vice and misery.|
ਜਨਸੰਖਿਆ ਦਾ ਵਾਧਾ ਜ਼ਰੂਰੀ ਤੌਰ ਤੇ ਰੋਜ਼ੀ ਦੇ ਸਾਧਨ ਦੁਆਰਾ ਸੀਮਿਤ ਹੈ,

ਜਦੋਂ ਰੋਜ਼ੀ ਦੇ ਸਾਧਨ ਵਧਦੇ ਹਨ ਤਾਂ ਜਨਸੰਖਿਆ ਨਿਰੰਤਰ ਵਧਦੀ ਜਾਂਦੀ ਹੈ, ਅਤੇ,

ਕਿ ਆਬਾਦੀ ਦੀ ਵਧੀਆ ਸ਼ਕਤੀ ਦਾ ਦਮਨ ਨੈਤਿਕ ਸੰਜਮ, ਬੁਰਾਈ ਅਤੇ ਦੁਖ ਦੁਆਰਾ ਕੀਤਾ ਜਾਂਦਾ ਹੈ।
}}ਮਾਲਥਸ ਨੇ ਗ਼ਰੀਬਾਂ ਦੀ ਭਲਾਈ ਨੂੰ ਸੁਧਾਰਨ ਦੀ ਬਜਾਏ ਮਹਿੰਗਾਈ ਨੂੰ ਹੁਲਾਰਾ ਦੇਣ ਲਈ ਗਰੀਬ ਕਾਨੂੰਨਾਂ ਦੀ ਨੁਕਤਾਚੀਨੀ ਕੀਤੀ।<ref>Malthus T.R. 1798. ''An Essay on the Principle of Population''. Chapter V, pp. 39–45. in Oxford World's Classics reprint.</ref> ਉਸਨੇ ਅਨਾਜ ਆਯਾਤ ਕਰਨ ਉੱਤੇ ਟੈਕਸਾਂ (ਕੌਰਨ ਕਾਨੂੰਨਾਂ) ਦੀ ਹਮਾਇਤ ਕੀਤੀ, ਕਿਉਂਕਿ ਭੋਜਨ ਸੁਰੱਖਿਆ ਵੱਧ ਤੋਂ ਵੱਧ ਦੌਲਤ ਨਾਲੋਂ ਜ਼ਿਆਦਾ ਮਹੱਤਵਪੂਰਨ ਸੀ।<ref>Geoffrey Gilbert, introduction to Malthus T.R. 1798. ''An Essay on the Principle of Population''. Oxford World's Classics reprint. xx.</ref>  ਆਰਥਿਕ, ਰਾਜਨੀਤਿਕ, ਸਮਾਜਿਕ ਅਤੇ ਵਿਗਿਆਨਿਕ ਵਿਚਾਰਧਾਰਾ ਵਿਚ ਉਸ ਦੇ ਵਿਚਾਰ ਪ੍ਰਭਾਵਸ਼ਾਲੀ ਅਤੇ ਵਿਵਾਦਗ੍ਰਸਤ ਬਣੇ। ਚਾਰਲਸ ਡਾਰਵਿਨ ਅਤੇ ਅਲਫਰੈਡ ਰਸਲ ਵਾਲੇਸ ਵਰਗੇ ਵਿਕਾਸਵਾਦੀ ਜੀਵ ਵਿਗਿਆਨ ਦੇ ਪਾਇਨੀਅਰਾਂ ਨੇ ਉਸ ਨੂੰ ਪੜ੍ਹਿਆ।  <ref>Browne, Janet 1995. ''Charles Darwin: Voyaging''. Cape, London. pp. 385–90</ref><ref>Raby P. 2001. ''Alfred Russel Wallace: a life''. Princeton. pp. 21, 131</ref> ਉਹ ਇਕ ਬਹੁਤ ਹੀ ਚਰਚਿਤ ਲੇਖਕ ਰਿਹਾ ਹੈ।

== ਮੁਢਲਾ ਜੀਵਨ ਅਤੇ ਸਿੱਖਿਆ ==