"ਵਿਆਨਾ ਯੂਨੀਵਰਸਿਟੀ" ਦੇ ਰੀਵਿਜ਼ਨਾਂ ਵਿਚ ਫ਼ਰਕ

ਕੋਈ ਸੋਧ ਸਾਰ ਨਹੀਂ
No edit summary
No edit summary
 
ਆਪਣੇ ਸ਼ੁਰੂਆਤੀ ਸਾਲਾਂ ਵਿੱਚ, ਯੂਨੀਵਰਸਿਟੀ ਦਾ ਅੰਸ਼ਕ ਤੌਰ ਤੇ ਹੇਰਾਰਕੀ ਵਾਲਾ, ਅੰਸ਼ਕ ਤੌਰ ਤੇ ਸਹਿਕਾਰਤਾ ਵਾਲਾ ਢਾਂਚਾ ਸੀ, ਜਿਸ ਵਿੱਚ ਰੈੈਕਟਰ ਸਿਖਰ ਤੇ ਸੀ, ਜਦੋਂ ਕਿ ਵਿਦਿਆਰਥੀਆਂ ਦੀ ਪੁਛ-ਪ੍ਰਤੀਤ ਨਹੀਂ ਸੀ ਅਤੇ ਉਹ ਸਭ ਤੋਂ ਥੱਲੇ ਰੱਖੇ ਹੋਏ ਸਨ। ਮੈਜਿਸਟਰ ਅਤੇ ਡਾਕਟਰ ਚਾਰ ਫੈਕਲਟੀਆਂ ਦੀ ਸਥਾਪਨਾ ਕਰਦੇ ਅਤੇ ਆਪਣੀਆਂ ਸਫਾਂ ਦੇ ਵਿਚੋਂ ਅਕਾਦਮਿਕ ਅਧਿਕਾਰੀਆਂ ਦੀ ਚੋਣ ਕਰਦੇ। ਵਿਦਿਆਰਥੀ, ਪਰੰਤੂ ਹੋਰ ਸਾਰੇ ਸੁਪੋਸੀਟਾ (ਯੂਨੀਵਰਸਿਟੀ ਦੇ ਮੈਂਬਰ) ਨੂੰ ਚਾਰ ਅਕਾਦਮਿਕ ਰਾਸ਼ਟਰਾਂ ਵਿਚ ਵੰਡਿਆ ਗਿਆ ਸੀ। ਉਹਨਾਂ ਦੇ ਚੁਣੇ ਹੋਏ ਬੋਰਡ ਮੈਂਬਰਾਂ, ਜਿਨ੍ਹਾਂ ਵਿੱਚ ਜ਼ਿਆਦਾਤਰ ਖ਼ੁਦ ਗ੍ਰੈਜੂਏਟ ਹੁੰਦੇ ਸਨ, ਉਨ੍ਹਾਂ ਨੂੰ ਰੈੈਕਟਰ ਦੀ ਚੋਣ ਕਰਨ ਦਾ ਅਧਿਕਾਰ ਪ੍ਰਾਪਤ ਸੀ। ਉਹ ਕਾਨਸਿਸਟਰੀ ਦੀ ਪ੍ਰਧਾਨਗੀ ਕਰਦਾ ਜਿਸ ਵਿਚ ਹਰ ਨੇਸ਼ਨ ਦੇ ਪ੍ਰੌਕਿਊਰੇਟਰ ਅਤੇ ਫੈਕਲਟੀ ਡੀਨ ਸ਼ਾਮਲ ਹੁੰਦੇ ਅਤੇ ਯੂਨੀਵਰਸਿਟੀ ਵਿਧਾਨ ਸਭਾ ਦੀ ਵੀ ਉਹੀ ਪ੍ਰਧਾਨਗੀ ਕਰਦਾ ਸੀ ਜਿਸ ਵਿੱਚ ਸਾਰੇ ਯੂਨੀਵਰਸਿਟੀ ਅਧਿਆਪਕ ਹਿੱਸਾ ਲੈਂਦੇ। ਵਿਦਿਆਰਥੀਆਂ ਦੀਆਂ ਫੈਕਲਟੀ ਦੇ ਫੈਸਲਿਆਂ ਦੇ ਵਿਰੁੱਧ ਸ਼ਿਕਾਇਤਾਂ ਜਾਂ ਅਪੀਲਾਂ ਨੂੰ ਇੱਕ ਮੈਜਿਸਟਰ ਜਾਂ ਡਾਕਟਰ ਨੂੰ ਅੱਗੇ ਲੈ ਕੇ ਜਾਣਾ ਹੁੰਦਾ ਸੀ। 
 
==ਹਵਾਲੇ==
{{ਹਵਾਲੇ}}