ਪੈਰਾਡੌਕਸ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
"Paradox" ਸਫ਼ੇ ਨੂੰ ਅਨੁਵਾਦ ਕਰਕੇ ਬਣਾਇਆ ਗਿਆ
 
"Paradox" ਸਫ਼ੇ ਨੂੰ ਅਨੁਵਾਦ ਕਰਕੇ ਬਣਾਇਆ ਗਿਆ
ਲਾਈਨ 6:
ਕੁਝ ਪੈਰਾਡੌਕਸਾਂ ਨੇ ਉਨ੍ਹਾਂ ਪਰਿਭਾਸ਼ਾਵਾਂ ਵਿੱਚ ਗਲਤੀਆਂ ਦਰਸਾਈਆਂ ਹਨ ਜਿਨ੍ਹਾਂ ਨੂੰ ਐਨ ਸਹੀ ਮੰਨਿਆ ਜਾਂਦਾ ਸੀ, ਅਤੇ ਗਣਿਤ ਅਤੇ ਤਰਕ ਦੀਆਂ ਸਵੈ-ਸਿੱਧੀਆਂ ਦੀ ਮੁੜ ਜਾਂਚ ਦਾ ਕਾਰਨ ਬਣੀਆਂ ਹਨ। ਇਕ ਉਦਾਹਰਨ ਰਸਲ ਦੀ ਵਿਡੰਬਨਾ ਹੈ, ਜਿਸ ਵਿਚ ਇਹ ਪ੍ਰਸ਼ਨ ਸ਼ਾਮਲ ਹੈ ਕਿ ਕੀ "ਸਾਰੀਆਂ ਸੂਚੀਆਂ ਦੀ ਸੂਚੀ ਜਿਹਨਾਂ ਵਿਚ ਉਹ ਖੁਦ ਨਹੀਂ ਹਨ"  ਆਪਣੇ ਆਪ ਨੂੰ ਸ਼ਾਮਲ ਕਰ ਸਕਦੀ ਹੈ ਅਤੇ ਦਰਸਾਇਆ ਕਿ ਗੁਣਾਂ ਜਾਂ ਪਰੈਡੀਕੇਟਾਂ ਵਾਲੇ ਸੈੱਟਾਂ ਦੀ ਸ਼ਨਾਖਤ ਬਾਰੇ [[ਸੈਟ ਸਿਧਾਂਤ|ਸੈੱਟ ਥਿਊਰੀ]] ਸਥਾਪਤ ਕਰਨ ਦੇ ਯਤਨ ਗਲਤ ਸਨ।<ref>{{Cite book|title=What is mathematical logic?|last=Crossley|first=J.N.|last2=Ash|first2=C.J.|last3=Brickhill|first3=C.J.|last4=Stillwell|first4=J.C.|last5=Williams|first5=N.H.|publisher=[[Oxford University Press]]|year=1972|isbn=0-19-888087-1|location=London-Oxford-New York|pages=59–60|zbl=0251.02001}}</ref> ਦੂਜੇ, ਜਿਵੇਂ ਕਰੀ ਦੀ ਪੈਰਾਡੌਕਸ, ਅਜੇ ਤੱਕ ਹੱਲ ਨਹੀਂ ਹੋਏ ਹਨ। 
 
ਤਰਕ ਤੋਂ ਬਾਹਰ ਦੀਆਂ ਉਦਾਹਰਣਾਂ ਵਿਚ ਫ਼ਲਸਫ਼ੇ ਤੋਂ ਥੀਸੀਅਸ ਦੇ ਜਹਾਜ਼ ਦੀ ਸ਼ਾਮਲ ਹੈ (ਇਹ ਪੁੱਛੇ ਜਾਣ ਤੇ ਕਿ ਸਮੁੰਦਰੀ ਜਹਾਜ਼ ਦੀ ਵਾਰ ਵਾਰ ਮੁਰੰਮਤ ਕਰਨ ਤੇ ਜਦੋਂ ਉਸਦਾ ਹਰ ਇਕ ਲੱਕੜ ਦਾ ਪੁਰਜਾ ਬਦਲ ਚੁੱਕਿਆ ਹੋਵੇ ਤਾਂ ਕੀ ਉਹ ਉਹੀ ਜਹਾਜ਼ ਰਹਿ ਜਾਏਗਾ)। ਪੈਰਾਡੌਕਸ ਤਸਵੀਰਾਂ ਜਾਂ ਹੋਰ ਮੀਡੀਆ ਦੇ ਰੂਪ ਵੀ ਲੈ ਸਕਦੇ ਹਨ। ਉਦਾਹਰਨ ਲਈ, ਐੱਮ. ਸੀ. ਐਸ਼ਰ ਨੇ ਆਪਣੀਆਂ ਡਰਾਇੰਗਾਂ ਵਿੱਚ ਕਈ ਦ੍ਰਿਸ਼ਟੀਕੋਣ-ਆਧਾਰਿਤ ਪੈਰਾਡੌਕਸ ਪੇਸ਼ ਕੀਤੇ ਹਨ, ਜਿਨ੍ਹਾਂ ਵਿੱਚ ਜੋ ਕੰਧਾਂ ਨਜ਼ਰ ਆਉਂਦੀਆਂ ਹਨ, ਉਹੀ ਹੋਰ ਦ੍ਰਿਸ਼ਟੀਕੋਣਾਂ ਤੋਂ ਫਰਸ ਮੰਨੀਆਂ ਜਾਂਦੀਆਂ ਹਨ ਅਤੇ ਅਜਿਹੀਆਂ ਪੌੜੀਆਂ ਜੋ ਅੰਤਹੀਣ ਚੜ੍ਹਦੀਆਂ ਜਾਪਦੀਆਂ ਹਨ। <ref>{{Cite web|url=http://aminotes.tumblr.com/post/653017235/the-mathematical-art-of-m-c-escher-for-me-it|title=The Mathematical Art of M.C. Escher|editor-last=Skomorowska|editor-first=Amira|website=Lapidarium notes|access-date=2013-01-22}}</ref>{{Reflist}}
 
ਆਮ ਵਰਤੋਂ ਵਿੱਚ, ਸ਼ਬਦ "ਪੈਰਾਡੌਕਸ" ਅਕਸਰ ਉਹਨਾਂ ਬਿਆਨਾਂ ਦਾ ਲਖਾਇਕ ਹੈ ਜਿਹੜੇ ਸੱਚ ਅਤੇ ਝੂਠ ਦੋਵੇਂ ਹੋ ਸਕਦੇ ਹਨ ਯਾਨੀ ਵਿਅੰਗਮਈ ਜਾਂ ਅਚਿੰਤੇ, ਜਿਵੇਂ ਕਿ " ਇਹ ਪੈਰਾਡੌਕਸ ਖੜੇ ਰਹਿਣਾਤੁਰਨ ਨਾਲੋਂ ਜਿਆਦਾ ਥਕਾ ਦੇਣ ਵਾਲਾ ਹੁੰਦਾ ਹੈ।"<ref name="dictionary">{{Cite web|url=http://www.thefreedictionary.com/paradox|title=Paradox|website=Free Online Dictionary, Thesaurus and Encyclopedia|access-date=2013-01-22}}</ref>
 
== ਲਾਜ਼ੀਕਲ ਪੈਰਾਡੌਕਸ ==
ਪੈਰਾਡੌਕਸਾਂ ਵਿਚ ਆਮ ਥੀਮਾਂ ਵਿੱਚ ਸਵੈ-ਸੰਦਰਭ, ਅਨੰਤ ਰਿਗਰੈਸ਼ਨ, ਸਰਕੂਲਰ ਪ੍ਰੀਭਾਸ਼ਾਵਾਂ ਅਤੇ ਅਮੂਰਤਨ ਦੇ ਵੱਖ ਵੱਖ ਪੱਧਰਾਂ ਵਿਚਕਾਰ ਉਲਝਣਾਂ ਸ਼ਾਮਲ ਹਨ। {{Reflist}}