"ਨੀਤੀਕਥਾ" ਦੇ ਰੀਵਿਜ਼ਨਾਂ ਵਿਚ ਫ਼ਰਕ

1,461 bytes added ,  2 ਸਾਲ ਪਹਿਲਾਂ
("Fable" ਸਫ਼ੇ ਨੂੰ ਅਨੁਵਾਦ ਕਰਕੇ ਬਣਾਇਆ ਗਿਆ)
 
 
=== ਈਸਪ ਦੀਆਂ ਕਹਾਣੀਆਂ ਜਾਂ ਈਸਪਿਕਾ ===
'''ਈਸਪ ਦੀਆਂ ਕਹਾਣੀਆਂ ਜਾਂ ਈਸਪਿਕਾ''' [[ਜਨੌਰ ਕਹਾਣੀਆਂ]] ਦਾ ਇੱਕ ਸੰਗ੍ਰਿਹ ਹੈ ਜਿਸਦਾ ਸਿਹਰਾ 620 ਈਪੂ ਤੋਂ 520 ਈਪੂ ਵਿੱਚ ਪ੍ਰਾਚੀਨ ਯੂਨਾਨ ਵਿੱਚ ਰਹਿਣ ਵਾਲੇ ਇੱਕ ਗੁਲਾਮ ਅਤੇ ਕਥਾ ਵਾਚਕ [[ਈਸਪ]] ਨੂੰ ਜਾਂਦਾ ਹੈ। ਉਸ ਦੀਆਂ [[ਜਨੌਰ ਕਹਾਣੀਆਂ]] ਸੰਸਾਰ ਦੀਆਂ ਕੁੱਝ ਕੁ ਸਭ ਤੋਂ ਵਧੇਰੇ ਪ੍ਰਸਿੱਧ ਜਨੌਰ ਕਹਾਣੀਆਂ ਵਿੱਚੋਂ ਹਨ। ਇਹ ਕਹਾਣੀਆਂ ਅੱਜ ਕੱਲ ਦੇ ਬੱਚਿਆਂ ਲਈ ਨੈਤਿਕ ਸਿੱਖਿਆ ਦਾ ਲੋਕਪਸੰਦ ਵਿਕਲਪ ਬਣੀਆਂ ਹੋਈਆਂ ਹਨ। ਈਸਪ ਦੀਆਂ [[ਜਨੌਰ ਕਹਾਣੀਆਂ]] ਵਿੱਚ ਸ਼ਾਮਿਲ ਕਈ, ਜਿਵੇਂ ''[[ਲੂੰਬੜੀ ਅਤੇ ਅੰਗੂਰ]]'' (ਜਿਸ ਤੋਂ “ਅੰਗੂਰ ਖੱਟੇ ਹਨ” ਮੁਹਾਵਰਾ ਨਿਕਲਿਆ), ''[[ਕੱਛੂ ਅਤੇ ਖਰਗੋਸ]]'', ''[[ਉੱਤਰੀ ਹਵਾ ਅਤੇ ਸੂਰਜ]]'', ''[[ਬਘਿਆੜ ਆਇਆ]]'', ''[[ਪਿਆਸਾ ਕਾਂ]]'', ''[[ਬਘਿਆੜ ਅਤੇ ਸ਼ੇਰ]]'' ਅਤੇ ''[[ਕੀੜੀ ਅਤੇ ਟਿੱਡਾ]]'' ਵਰਗੀਆਂ ਜਨੌਰ ਕਹਾਣੀਆਂ ਪੂਰੇ ਸੰਸਾਰ ਵਿੱਚ ਅਤਿਅੰਤ ਪ੍ਰਸਿੱਧ ਹਨ।
The varying corpus denoted ''Aesopica'' or ''[[ਈਸਪ ਦੀਆਂ ਕਹਾਣੀਆਂ|Aesop's Fables]]'' includes most of the best-known western fables, which are attributed to the [[ਦੰਦ ਕਥਾ|legendary]] [[ਈਸਪ|Aesop]], supposed to have been a slave in [[ਪੁਰਾਤਨ ਯੂਨਾਨ|ancient Greece]] around 550 BC. When Babrius set down fables from the ''Aesopica'' in verse for a Hellenistic Prince "Alexander," he expressly stated at the head of Book II that this type of "myth" that Aesop had introduced to the "sons of the Hellenes" had been an invention of "Syrians" from the time of "Ninos" (personifying Nineveh to Greeks) and Belos ("ruler").<ref>Burkert 1992:121</ref> Epicharmus of Kos and Phormis are reported as having been among the first to invent comic fables.<ref>P. W. Buckham, p. 245</ref> Many familiar fables of Aesop include "[[ਪਿਆਸਾ ਕਾਂ|The Crow and the Pitcher]]", "The Tortoise and the Hare" and "[[ਸ਼ੇਰ ਅਤੇ ਚੂਹਾ|The Lion and the Mouse]]". In ancient Greek and Roman education, the fable was the first of the ''progymnasmata''—training exercises in prose composition and public speaking—wherein students would be asked to learn fables, expand upon them, invent their own, and finally use them as persuasive examples in longer forensic or deliberative speeches. The need of instructors to teach, and students to learn, a wide range of fables as material for their declamations resulted in their being gathered together in collections, like those of Aesop.
 
ਯੂਨਾਨੀ ਇਤਿਹਾਸਕਾਰ ਹੇਰੋਟੋਡਸ ਦੇ ਅਨੁਸਾਰ ਇਹ ਦੰਤਕਥਾਵਾਂ ਈਸਾ ਪੂਰਵ ਪੰਜਵੀਂ ਸਦੀ ਵਿੱਚ ਪ੍ਰਾਚੀਨ ਯੂਨਾਨ ਵਿੱਚ ਰਹਿਣ ਵਾਲੇ ਇੱਕ ਈਸਪ ਨਾਮਕ ਗੁਲਾਮ ਦੁਆਰਾ ਲਿਖੀਆਂ ਗਈਆਂ ਸਨ।<ref>''The Histories of Herodotus of Halicarnassus''. trans. George Rawlinson, [http://www.omphaloskepsis.com/ebooks/pdf/hrdts.pdf Book I, p.132]</ref> ਈਸਪ ਦਾ ਜ਼ਿਕਰ ਕਈ ਪ੍ਰਾਚੀਨ ਯੂਨਾਨੀ ਗ੍ਰੰਥਾਂ ਵਿੱਚ ਵੀ ਮਿਲਦਾ ਹੈ - ਅਰਿਸਟੋਫੇਨਸ ਨੇ ਆਪਣੀ ਹਾਸ-ਨਾਟਿਕਾ ''ਦ ਵਾਸਪਸ'' ਵਿੱਚ ਨਾਇਕ ਫਿਲੋਕਲਿਓਨ ਨੂੰ ਭੋਜ ਸਮਾਰੋਹਾਂ ਵਿੱਚ ਹੋਣ ਵਾਲੇ ਵਾਰਤਾਲਾਪਾਂ ਤੋਂ ਈਸਪ ਦਾ ਬੇਤੁਕਾਪਨ ਸਿਖੇ ਹੋਏ ਹੋਣਾ ਚਿਤਰਿਤ ਕੀਤਾ ਸੀ; ਪਲੇਟੋ ਨੇ ਫੀਡੋ ਵਿੱਚ ਲਿਖਿਆ ਸੀ ਕਿ ਸੁਕਰਾਤ ਨੇ ਈਸਪ ਦੀਆਂ ਕੁੱਝ ਦੰਤਕਥਾਵਾਂ ਨੂੰ, “ਜੋ ਉਸ ਨੂੰ ਯਾਦ ਸਨ”, ਪਦ ਵਿੱਚ ਪਰਿਵਰਤਿਤ ਕਰ ਕੇ ਆਪਣਾ ਜੇਲ੍ਹ ਦਾ ਸਮਾਂ ਕੱਟਿਆ ਸੀ।
 
=== ਅਫਰੀਕਾ ===