ਪ੍ਰੋਲਤਾਰੀ ਦੀ ਡਿਕਟੇਟਰਸ਼ਿਪ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
ਲਾਈਨ 1:
{{ਮਾਰਕਸਵਾਦ}}
[[ਮਾਰਕਸਵਾਦੀ]] ਰਾਜਨੀਤਕ ਵਿਚਾਰਧਾਰਾ ਵਿੱਚ, ਪ੍ਰੋਲੇਤਾਰੀ ਦੀ ਤਾਨਾਸ਼ਾਹੀ ਇੱਕ ਅਜਿਹੀ ਰਿਆਸਤ ਦੀ ਲਖਾਇਕ ਹੈ ਜਿਸ ਵਿੱਚ ਪ੍ਰੋਲੇਤਾਰੀ ਜਾਂ ਮਜ਼ਦੂਰ ਵਰਗ ਰਾਜਨੀਤਕ ਸ਼ਕਤੀ ਨੂੰ ਕੰਟਰੋਲ ਕਰਦਾ ਹੈ।<ref name="auth">{{Cite web|url=http://www.marxists.org/archive/marx/works/1872/10/authority.htm|title=On Authority|access-date=13 September 2014}}</ref><ref name="manif">{{Cite web|url=http://www.marxists.org/archive/marx/works/1848/communist-manifesto/|title=Manifesto of the Communist Party|last=Karl Marx|last2=Frederick Engels|access-date=13 September 2014}}</ref> ਇਸ ਸਿਧਾਂਤ ਦੇ ਅਨੁਸਾਰ, ਇਹ [[ਪੂੰਜੀਵਾਦ]] ਅਤੇ [[ਕਮਿਊਨਿਜ਼ਮ]] ਦੇ ਵਿਚਕਾਰ ਅੰਤਰਕਾਲੀਨ ਸਮਾਂ ਹੈ, ਜਦੋਂ ਸਰਕਾਰ [[ਉਤਪਾਦਨ ਦੇ ਸਾਧਨਾਂ]] ਦੀ ਨਿੱਜੀ ਮਾਲਕੀ ਨੂੰ ਸਮੂਹਿਕ ਮਾਲਕੀ ਵਿੱਚ ਬਦਲਣ ਦੀ ਪ੍ਰਕਿਰਿਆ ਵਿੱਚ ਹੁੰਦੀ ਹੈ,<ref>{{Cite web|url=http://www.marxists.org/archive/marx/works/1875/gotha/ch04.htm|title=Critique of the Gotha Programme—IV|website=Critique of the Gotha Programme|access-date=2009-10-18}}</ref> ਅਤੇ ਕਿਸੇ ਵੀ ਸਰਕਾਰ ਦੀ ਹੋਂਦ ਤੋਂ ਭਾਵ ਇੱਕ ਸਮਾਜਿਕ ਵਰਗ ਦੀ ਦੂਸਰੇ ਉੱਤੇ ਤਾਨਾਸ਼ਾਹੀ ਹੀ ਹੁੰਦਾ ਹੈ। ਜੋਸਫ ਵੇਡਮਾਈਅਰ ਦਾ ਘੜਿਆ ਗਿਆ ਇਹ ਪਦ 19 ਵੀਂ ਸਦੀ ਵਿਚ ਮਾਰਕਸਵਾਦ ਦੇ ਬਾਨੀਆਂ, [[ਕਾਰਲ ਮਾਰਕਸ]] ਅਤੇ [[ਫ਼ਰੀਡਰਿਸ਼ ਐਂਗਲਸ|ਫਰੀਡ੍ਰਿਕ ਏਂਗਲਜ਼]] ਦੁਆਰਾ ਅਪਣਾਇਆ ਗਿਆ ਸੀ। ਦੋਵਾਂ ਨੇ ਦਲੀਲ ਦਿੱਤੀ ਕਿ ਥੋੜ੍ਹੇ ਜਿਹੇ [[ਪੈਰਿਸ ਕਮਿਊਨ]], ਜਿਸ ਨੇ 1871 ਵਿਚ ਦੋ ਮਹੀਨਿਆਂ ਤੋਂ ਵੱਧ ਸਮੇਂ ਦੌਰਾਨ ਫ਼ਰਾਂਸ ਦੀ ਰਾਜਧਾਨੀ ਨੂੰ ਚਲਾਇਆ ਸੀ, ਪ੍ਰੋਲੇਤਾਰੀ ਦੀ ਤਾਨਾਸ਼ਾਹੀ ਦਾ ਇਕ ਉਦਾਹਰਣ ਸੀ। "[[ਬੁਰਜ਼ਵਾਜੀ ਦੀ ਤਾਨਾਸ਼ਾਹੀ]]" ਨੂੰ ਇਸ ਪ੍ਰਕਾਰ "ਪ੍ਰੋਲਤਾਰੀਆ ਦੀ ਤਾਨਾਸ਼ਾਹੀ" ਦੇ ਇੱਕ ਵਿਰੋਧੀ ਪਦ ਵਜੋਂ ਵਰਤਿਆ ਜਾਂਦਾ ਹੈ।<ref>{{Cite book|title=[[The State and Revolution]]|last=Lenin|first=Vladimir|publisher=Lenin Internet Archive (marxists.org)|year=1918|chapter=Class society and the state|chapter-url=http://www.marxists.org/archive/lenin/works/1917/staterev/ch01.htm}}</ref>