ਪੈਰਾਡੌਕਸ: ਰੀਵਿਜ਼ਨਾਂ ਵਿਚ ਫ਼ਰਕ
ਸਮੱਗਰੀ ਮਿਟਾਈ ਸਮੱਗਰੀ ਜੋੜੀ
Charan Gill (ਗੱਲ-ਬਾਤ | ਯੋਗਦਾਨ) No edit summary |
No edit summary |
||
ਲਾਈਨ 1:
[[File:Boyle'sSelfFlowingFlask.png|thumb|ਬੋਇਲ ਦੀ ਆਪੇ-ਵਗਦੀ ਫਲਾਸਕ, ਇਕ ਨਿਰੰਤਰ ਗਤੀ ਮਸ਼ੀਨ, ਆਪਣੇ ਆਪ ਨੂੰ ਸਾਈਫ਼ਨ ਐਕਸ਼ਨ ("ਹਾਈਡਰੋਸਟੈਟਿਕ ਨਿਰੰਤਰ ਗਤੀ") ਰਾਹੀਂ ਭਰਦੀ ਲੱਗਦੀ ਹੈ ਅਤੇ ਇਸ ਵਿੱਚ "ਹਾਈਡਰੋਸਟੈਟਿਕ ਪੈਰਾਡੌਕਸ" ਸ਼ਾਮਲ ਹੈ ਇਹ ਹਕੀਕਤ ਵਿੱਚ ਸੰਭਵ ਨਹੀਂ ਹੈ; ਇੱਕ ਸਾਈਫ਼ਨ ਲਈ ਇਸਦਾ "ਆਉਟਪੁੱਟ" "ਇਨਪੁਟ" ਤੋਂ ਨੀਵਾਂ ਹੋਣ ਦੀ ਲੋੜ ਹੁੰਦੀ ਹੈ।]]
[[ਤਸਵੀਰ:LargeTribarGotschuchenAustria.JPG|thumb|ਇਹ ਸਪਸ਼ਟ ਤੌਰ ਤੇ ਅਸੰਭਵ ਵਸਤ, ਗੋਟਚੂਚਿਨ, ਆਸਟਰੀਆ ਵਿਚ ਸਥਿਤ ਹੈ, ਪੈਨਰੇਸ ਤਿਕੋਣ ਵਿਚ ਪ੍ਰਾਜੈਕਟ ਹੁੰਦੀ ਹੈ।]]
'''ਪੈਰਾਡੌਕਸ''' ਇੱਕ ਅਜਿਹਾ ਬਿਆਨ ਹੈ ਜਿਹੜਾ ਜ਼ਾਹਰ ਤੌਰ ਤੇ ਸੱਚੇ ਅਧਾਰ-ਵਾਕਾਂ ਤੇ ਨਿੱਗਰ ਦਲੀਲਾਂ ਦੇ ਬਾਵਜੂਦ ਸਪਸ਼ਟ ਭਾਂਤ ਇੱਕ ਸਵੈ-ਵਿਰੋਧੀ ਜਾਂ ਤਰਕਸ਼ੀਲ ਤੌਰ ਤੇ ਨਾ ਮੰਨਣਯੋਗ ਸਿੱਟੇ ਤੇ ਲੈ ਜਾਂਦਾ ਹੈ।
ਕੁਝ ਤਾਰਕਿਕ ਪੈਰਾਡੌਕਸ ਗਲਤ ਆਰਗੂਮੈਂਟ ਹੋਣ ਲਈ ਜਾਣੇ ਜਾਂਦੇ ਹਨ ਪਰ ਆਲੋਚਨਾਤਮਿਕ ਸੋਚ ਨੂੰ ਉਤਸ਼ਾਹਿਤ ਕਰਨ ਲਈ ਫਿਰ ਵੀ ਮੁੱਲਵਾਨ ਹੁੰਦੇ ਹਨ।<ref>{{Cite journal|last=Eliason|first=James L.|date=March–April 1996|title=Using Paradoxes to Teach Critical Thinking in Science|url=http://connection.ebscohost.com/c/articles/9604072434/using-paradoxes-teach-critical-thinking-science|journal=Journal of College Science Teaching|volume=15|issue=5|pages=341–44|subscription=yes}}</ref>
|