ਅਫ਼ਲਾਤੂਨ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
Tow (ਗੱਲ-ਬਾਤ | ਯੋਗਦਾਨ)
auth control
ਲਾਈਨ 36:
==ਰੀਪਬਲਿਕ==
 
[[ਰਿਪਬਲਿਕ (ਪਲੈਟੋ)|ਰੀਪਬਲਿਕ]] ਅਫ਼ਲਾਤੂਨ ਦੀ ਸਭ ਤੋਂ ਮਸ਼ਹੂਰ ਕਿਤਾਬ ਹੈ। ਇਸ ਵਿੱਚ ਅਫ਼ਲਾਤੂਨ ਨੇ ਇੱਕ ਆਈਡੀਅਲ ਸੋਸਾਇਟੀ ਦਾ ਨਕਸ਼ਾ ਖਿੱਚਿਆ ਹੈ। ਅਫ਼ਲਾਤੂਨ ਦੇ ਨੇੜੇ ਸਭ ਤੋਂ ਵਧੀਆ ਸਰਕਾਰ ਅਰਿਸਟੋਕ੍ਰੇਸੀ ਸੀ। ਇਸਤੋਂ ਉਹਦਾ ਇਹ ਮਤਲਬ ਨਹੀਂ ਸੀ ਕਿ ਕਿਸੇ ਵਿਰਾਸਤ ਦੀ ਬਿਨਾ ਤੇ ਕੋਈ ਹਕੂਮਤ ਚਲਦੀ ਹੋਵੇ ਬਲਕਿ ਉਹਦੀ ਅਰਿਸਟੋਕ੍ਰੇਸੀ ਮੈਰਿਟ ਤੇ ਚੱਲਦੀ ਹੈ। ਯਾਨੀ ਐਸੀ ਰਿਆਸਤ ਜਾਂ ਸਰਕਾਰ ਜਿਹੜੀ ਚੰਗੇ ਤੇ ਸਭ ਤੋਂ ਸਿਆਣੇ ਲੋਕਾਂ ਨਾਲ਼ ਚੱਲਦੀ ਹੋਵੇ। ਪਰ ਇਹ ਲੋਕ ਵੋਟ ਨਾਲ਼ ਨਹੀਂ ਚੁਣੇ ਹੋਣੇ ਚਾਹੀਦੇ ਸਗੋਂ ਮੈਰਿਟ ਤੇ ਅੱਗੇ ਆਉਣ। ਉਹ ਲੋਕ ਜਿਹੜੇ ਸਰਕਾਰ ਚਲਾ ਰਹੇ ਹੋਣ ਉਨ੍ਹਾਂ ਨੂੰ ਆਪਣੇ ਨਾਲ਼ ਇਹੋ ਜਿਹੇ ਲੋਕ ਲਿਆਉਣੇ ਚਾਹੀਦੇ ਹਨ ਜਿਹੜੇ ਨਿਰੋਲ ਮੈਰਿਟ ਤੇ ਉੱਤੇ ਆਉਣ।
 
==ਹਵਾਲੇ==