ਮਸਨੂਈ ਗਰਭਦਾਨ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋ ਸਿਰਲੇਖ ਵਿੱਚ ਮਸਨੂਈ ਲਿਖਿਆ ਹੈ ਪਰ ਵਿਸਥਾਰ ਵਿੱਚ ਮਨਸੂਈ ਹੈ। ਅਸਲ ਵਿੱਚ ਇਹ ਮਨਸੂਈ ਹੀ ਹੈ। ਮਸਨੂਈ ਗਲਤ ਹੈ, ਪਰ ਵੇਖਾ ਵੇਖੀ ਪ੍ਰਚਲਿਤ ਹੋ ਰਿਹਾ ਹੈ। ਇਸ ਵਿਗਾੜ ਨੂੰ ਤੁਰੰਤ ਰੋਕਣ ਦੀ ਲੋੜ ਹੈ।
ਛੋ ਇਹ ਕੋਈ ਦਾਨ ਨਹੀਂ ਹੁੰਦਾ, ਬਲਕਿ ਗਰਭ ਧਾਰਣ ਕਰਨ ਦੀ ਵਿਧੀ ਨੂੰ ਕਹਿੰਦੇ ਹਨ। ਇਸ ਲਈ ਗਰਭਦਾਨ ਲਿਖਣ ਨਾਲੋਂ ਗਰਭਧਾਰਣ ਲਿਖਣਾ ਜਿਆਦਾ ਢੁਕਵਾਂ ਹੈ
ਲਾਈਨ 1:
{{Infobox interventions |
Name = ਮਨਸੂਈ ਗਰਭਦਾਨਗਰਭਧਾਰਣ|
Image = Blausen 0058 ArtificialInsemination.png |
Caption = ਮਨਸੂਈ ਗਰਭਦਾਨਗਰਭਧਾਰਣ ਦੀ ਚਿੱਤਰ ਪੇਸ਼ਕਾਰੀ |
ICD10 = |
ICD9 = {{ICD9proc|69.92}} |
ਲਾਈਨ 9:
OtherCodes = |
}}
'''ਮਨਸੂਈ ਗਰਭਦਾਨਗਰਭਧਾਰਣ''' ਕੁਦਰਤੀ ਰੂਪ ਵਿੱਚ ਗਰਭ ਨਾ ਠਹਿਰਨ ਦੀ ਸੂਰਤ ਵਿੱਚ ਡਾਕਟਰੀ ਸਹਾਇਤਾ ਤੇ ਉਪਕਰਣਾ ਦੀ ਵਰਤੋਂ ਨਾਲ ਗਰਭ ਠਹਿਰਾਉਣ ਨੂੰ ਕਹਿੰਦੇ ਹਨ, ਜਿਸ ਵਿੱਚ ਵੀਰਜ, ਅੰਡਾ, ਕੁੱਖ ਆਦਿ ਬਾਹਰੋਂ ਲਏ ਜਾਂਦੇ ਹਨ। ਇੰਟਰਾ ਯੂਟੇਰਾਇਨ ਇਨਸਿਮੀਨੇਸ਼ਨ (ਆਈਯੂਆਈ) ਤਕਨੀਕ ਦੇ ਮਾਧਿਅਮ ਨਾਲ ਬੇਔਲਾਦ ਪਤੀ-ਪਤਨੀ ਵੀ ਔਲਾਦ ਪ੍ਰਾਪਤ ਕਰ ਸਕਦੇ ਹਨ। ਬਾਂਝਪਨ ਦੀ ਹਾਲਤ ਲਈ ਪੁਰਸ਼ਾਂ ਦੀਆਂ ਸਰੀਰਕ ਕਮੀਆਂ ਵੀ ਜਵਾਬਦੇਹ ਹੁੰਦੀਆਂ ਹਨ। ਜਿਵੇਂ ਉਨ੍ਹਾਂ ਦੇ ਵੀਰਜ ਵਿੱਚ ਸ਼ੁਕਰਾਣੂਆਂ ਦੀ ਗਿਣਤੀ ਦੀ ਕਮੀ, ਸ਼ੁਕਰਾਣੂਆਂ ਦੇ ਬਾਹਰ ਨਿਕਲਣ ਵਿੱਚ ਅੜਚਨ, ਵੀਰਜ ਵਿੱਚ ਲਾਗ, ਸ਼ੁਕਰਾਣੂਆਂ ਦੀ ਗਤੀ ਵਿੱਚ ਕਮੀ ਆਦਿ। ਇਨ੍ਹਾਂ ਵਿਪਰੀਤ ਔਰਤਾਂ ਵਿੱਚ ਗਰਭਾਸ਼ੇ ਦਾ ਅਵਿਕਸਤ ਹੋਣਾ, ਅੰਡਾਸ਼ਏ ਵਿੱਚ ਕਮੀ ਜਿਵੇਂ ਅਂਡਾਣੂ ਦਾ ਨਾ ਬਨਣਾ ਅਤੇ ਗੰਢ, ਗਰਭਾਸ਼ੇ ਦੇ ਮੂੰਹ ਨਾਲ ਸੰਬੰਧਤ ਰੋਗ, ਯੋਨੀ ਦਾ ਛੋਟਾ ਹੋਣਾ ਕੁੱਝ ਪ੍ਰਮੁੱਖ ਕਾਰਨ ਹੈ।