ਓਪਰਾ ਵਿਨਫਰੇ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
No edit summary
ਲਾਈਨ 21:
| signature = Oprah Winfrey Signature.svg
}}
'''ਓਪਰਾ ਵਿਨਫ੍ਰੇ''' ({{lang-en|Oprah Winfrey}}) (ਜਨਮ ਓਰਪਾ ਗੈਲ ਵਿਨਫਰੇ ({{lang-en|Orpah Gail Winfrey}}, [[29 ਜਨਵਰੀ]] [[1954]]) ਇੱਕ ਅਮਰੀਕੀ ਮੀਡੀਆ ਉਦਯੋਗਿਕ, ਟਾਕ ਸ਼ੋ ਮੇਜ਼ਬਾਨ, ਅਭਿਨੇਤਰੀ, ਨਿਰਮਾਤਾ ਅਤੇ ਲਿਪੀਕਾਰ ਹੈ।
 
ਓਪਰਾ ਵਿਨਫਰੇ (ਜਨਮ ਓਪਰਾ ਗੈਲ ਵਿਨਫ੍,ਰੇ ਜਨਵਰੀ 19, 1954) ਇੱਕ ਅਮਰੀਕੀ ਮੀਡੀਆ ਉਦਯੋਗਿਕ, ਟਾਕ ਸ਼ੋ ਮੇਜ਼ਬਾਨ, ਅਭਿਨੇਤਰੀ, ਨਿਰਮਾਤਾ, ਸਮਾਜ ਸੇਵਕ ਅਤੇ ਲਿਪੀਕਾਰ ਹੈ। ਉਹ ਆਪਣੇ ਟਾਕ ਸ਼ੋਅ ‘’’ਦ ਓਪਰਾ ਵਿਨਫਰੇ ਸ਼ੋ’’’ ਲਈ ਪ੍ਰਸਿੱਧ ਹੈ, ਜੋ ਕਿ ਇਤਿਹਾਸ ਵਿੱਚ ਆਪਣੀ ਕਿਸਮ ਦਾ ਸਭ ਤੋਂ ਉੱਚੇ ਦਰਜੇ ਦਾ ਟੈਲੀਵਿਜ਼ਨ ਪ੍ਰੋਗਰਾਮ ਸੀ। ਉਹ 20 ਵੀਂ ਸਦੀ ਦੀ ਸਭ ਤੋਂ ਅਮੀਰ [[ਅਫ਼ਰੀਕੀ ਸੰਘ|ਅਫ਼ਰੀਕਨ]] ਅਮਰੀਕੀ ਅਤੇ ਉੱਤਰੀ [[ਸੰਯੁਕਤ ਰਾਜ ਅਮਰੀਕਾ|ਅਮਰੀਕਾ]] ਦੀ ਪਹਿਲੀ ਬਹੁ-ਅਰਬਪਤੀ ਕਾਲੀ ਇਨਸਾਨ ਅਤੇ ਅਮਰੀਕੀ ਇਤਿਹਾਸ ਵਿੱਚ ਸਭ ਤੋਂ ਵੱਡੀ ਕਾਲੀ ਸਮਾਜ ਸੇਵਿਕਾ ਹੈ।
 
== ਮੁੱਢਲਾ ਜੀਵਨ ==