ਏਂਜ਼ੋ ਫੇਰਾਰੀ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
No edit summary
ਲਾਈਨ 30:
 
1937 ਵਿੱਚ ਸਕੁਡਰੀਆ ਫੇਰਾਰੀ ਨੂੰ ਭੰਗ ਕਰ ਦਿੱਤਾ ਗਿਆ ਅਤੇ ਫੇਰਾਰੀ ਅਲਫਾ ਰੇਸਿੰਗ ਟੀਮ ਵਿੱਚ ਵਾਪਸ ਪਰਤ ਆਇਆ। ਅਲਫਾ ਰੋਮੀਓ ਨੇ ਆਪਣੇ ਰੇਸਿੰਗ ਡਿਵੀਜ਼ਨ 'ਤੇ ਪੂਰੀ ਤਰ੍ਹਾਂ ਕੰਟਰੋਲ ਕਰਨ, ਅਤੇ ਫੇਰਾਰੀ ਨੂੰ ਸਪੋਰਟਿੰਗ ਡਾਇਰੈਕਟਰ ਵਜੋਂ ਮੁੜ ਕਾਇਮ ਰੱਖਣ ਦਾ ਫੈਸਲਾ ਕੀਤਾ। ਐਲਫਾ ਦੇ ਪ੍ਰਬੰਧ ਨਿਰਦੇਸ਼ਕ ਉਗੋ ਗੋਬਬਾਟੋ ਨਾਲ ਅਸਹਿਮਤੀ ਤੋਂ ਬਾਅਦ, ਫੇਰਾਰੀ ਨੇ 1939 ਨੂੰ ਛੱਡ ਦਿੱਤਾ ਅਤੇ ਆਟੋ-ਅਵੀਓ ਕਾਸਟਰੂਜਿਓਨੀ ਨੂੰ ਸਥਾਪਿਤ ਕੀਤਾ, ਇੱਕ ਕੰਪਨੀ ਦੂਜੀਆਂ ਰੇਸਿੰਗ ਟੀਮਾਂ ਨੂੰ ਗੱਡੀਆ ਦੇ ਭਾਗ ਪ੍ਰਦਾਨ ਕਰਦੀ ਸੀ। ਹਾਲਾਂਕਿ ਇਕਰਾਰਨਾਮਾ ਧਾਰਾ ਨੇ ਉਸਨੂੰ ਚਾਰ ਸਾਲ ਲਈ ਰੇਸਿੰਗ ਜਾਂ ਕਾਰਾਂ ਤਿਆਰ ਕਰਨ ਤੋਂ ਰੋਕ ਦਿੱਤਾ ਸੀ,<ref>http://www.famous-entrepreneurs.com/enzo-ferrari</ref> ਫੇਰਾਰੀ ਨੇ 1940 ਦੇ ਲਈ ਦੋ ਕਾਰਾਂ ਦਾ ਨਿਰਮਾਣ ਕੀਤਾ। ਫੇਰਾਰੀ ਦੀ ਫੈਕਟਰੀ ਨੂੰ ਮੁਸੋਲਿਨੀ ਦੀ ਫਾਸੀਵਾਦੀ ਸਰਕਾਰ ਲਈ ਜੰਗੀ ਉਤਪਾਦਨ ਕਰਨ ਲਈ ਮਜ਼ਬੂਰ ਕੀਤਾ ਗਿਆ ਸੀ। ਫੈਕਟਰੀ ਦੇ ਸਹਿਯੋਗੀ ਬੰਬ ਧਮਾਕੇ ਦੇ ਬਾਅਦ, ਫੇਰਾਰੀ ਮੋਡੇਨਾ ਤੋਂ ਮਾਰੀਨੇਲੋ ਮੁੜ ਆਇਆ। ਸੰਘਰਸ਼ ਦੇ ਅੰਤ ਤੇ, ਫੇਰਾਰੀ ਨੇ ਆਪਣੇ ਨਾਮ 'ਤੇ ਵਾਲੀਆਂ ਕਾਰਾਂ ਬਣਾਉਣ ਵਾਲੀ ਕੰਪਨੀ ਸ਼ੁਰੂ ਕਰਨ ਦਾ ਫੈਸਲਾ ਕੀਤਾ ਅਤੇ 1947 ਵਿੱਚ ਫੇਰਾਰੀ ਐਸ.ਪੀ.ਏ ਦੀ ਸਥਾਪਨਾ ਕੀਤੀ। <ref>http://www.grandprixhistory.org/ferrari_bio.htm</ref>
 
==ਨਿੱਜੀ ਜੀਵਨ==
ਫੇਰਾਰੀ ਦਾ ਵਿਆਹ ਲੌਰਾ ਡੋਮਿਨਿਕਾ ਗੇਰੇਲੋ ਨਾਲ 28 ਅਪ੍ਰੈਲ 1923 ਵਿੱਚ ਹੋਇਆ ਸੀ। 1932 ਵਿੱਚ ਉਨ੍ਹਾਂ ਦੇ ਖਰ ਇੱਕ ਪੁੱਤਰ ਨੇ ਜਨਮ ਲਿਆ, ਜਿਸਦਾ ਨਾਮ ਅਲਫਰੇਡੋ ਸੀ। ਪਰ 1956 ਵਿੱਚ ਮਾਸਕੂਲਰ ਡਾਈਸਟ੍ਰੋਫਾਈਕਾਰਨ ਉਸਦੀ ਮੌਤ ਹੋ ਗਈ। <ref>{{cite book|last=Pritchard|first=Anthony|title=Ferrari: Men from Maranello|publisher=Haynes Publishing|year=2009|page=98|isbn=978-1-84425-414-9}}</ref> ਉਸਦੇ ਦੂਸਰੇ ਪੁੱਤਰ ਪੀਏਰੋ ਦਾ ਜਨਮ 1945 ਵਿੱਚ ਹੋਇਆ, ਜੋ ਫਿਲਹਾਲ 10% ਸ਼ੇਅਰ ਦੀ ਮਾਲਕੀ ਨਾਲ ‘’’ਫੇਰਾਰੀ’’’ ਕੰਪਨੀ ਦਾ ਉਪ-ਪ੍ਰਧਾਨ ਹੈ। <ref>{{cite book|last=Pritchard|first=Anthony|title=Ferrari: Men from Maranello|publisher=Haynes Publishing|year=2009|page=100|isbn=978-1-84425-414-9}}</ref>
 
ਫੇਰਾਰੀ ਦੀ ਮੌਤ 14 ਅਗਸਤ 1988 ਨੂੰ 90 ਸਾਲ ਦੀ ਉਮਰ ਵਿੱਚ ਮਾਰਾਨੋਲੋ ਵਿਖੇ ਹੋਈ। <ref>http://autoweek.com/article/car-news/enzo-ferrari-died-25-years-ago-today|accessdate=August 13, 2013}}</ref>
 
==ਹਵਾਲੇ==