ਐਡਵਿਨ ਹਬਲ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
"Edwin Hubble" ਸਫ਼ੇ ਨੂੰ ਅਨੁਵਾਦ ਕਰਕੇ ਬਣਾਇਆ ਗਿਆ
No edit summary
ਲਾਈਨ 1:
{{Infobox scientist|image=Edwin-hubble.jpg|birth_name=Edwin Powell Hubble|birth_date={{birth date|1889|11|20|mf=y}}|birth_place=[[Marshfield, Missouri]], U.S.|residence=United States|nationality=American|death_date={{death date and age|1953|9|28|1889|11|20|mf=y}}|death_place=[[San Marino, California]], U.S.|spouse=Grace Burke Sr.|field=[[Astronomy]]|work_institutions=[[University of Chicago]]
[[Mount Wilson Observatory]]|alma_mater=[[University of Chicago]]
[[The Queen's College, Oxford]]|influenced=[[Allan Sandage]]|known_for=[[Hubble sequence]]|prizes=[[Newcomb Cleveland Prize]] {{small|1924}}
[[Barnard Medal for Meritorious Service to Science]] {{small|1935}}
[[Bruce Medal]] {{small|1938}}
[[Franklin Medal]] {{small|1939}}
[[Gold Medal of the Royal Astronomical Society]] {{small|1940}}
[[Legion of Merit]] {{small|1946}}|signature=Edwin Hubble signature.svg|footnotes=}}'''ਐਡਵਿਨ ਪਾਵੇਲ ਹਬਲ''' (20 ਨਵੰਬਰ, 1889 – 28 ਸਤੰਬਰ, 1953)<ref name="NASABio">{{Cite web|url=http://hubble.nasa.gov/overview/hubble_bio.php|title=Biography of Edwin Hubble (1889–1953)|publisher=NASA|archive-url=https://web.archive.org/web/20110630015230/http://hubble.nasa.gov/overview/hubble_bio.php|archive-date=June 30, 2011|dead-url=yes|access-date=June 21, 2011}}</ref> ਇੱਕ ਅਮਰੀਕੀ ਖਗੋਲਵਿਗਿਆਨੀ ਸੀ।ਉਸ ਨੇ ਪਾਰ-ਗਲੈਕਸੀ ਖਗੋਲ-ਵਿਗਿਆਨ ਅਤੇ ਅਬਜਰਬੇਸ਼ਨਲ ਬ੍ਰਹਿਮੰਡ ਵਿਗਿਆਨ ਦੇ ਖੇਤਰਾਂ ਦੀ ਸਥਾਪਨਾ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ ਅਤੇ ਇਸਨੂੰ ਸਰਬ ਸਮਿਆਂ ਦਾ ਸਭ ਤੋਂ ਮਹੱਤਵਪੂਰਣ ਖਗੋਲ ਵਿਗਿਆਨੀ ਮੰਨਿਆ ਜਾਂਦਾ ਹੈ।<ref name="space.com">{{cite web|url=https://www.space.com/16095-famous-astronomers.html|title=Famous Astronomers {{!}} List of Great Scientists in Astronomy|last=Redd|first=Nola Taylor|website=SPACE.com|publisher=Perch|accessdate=6 April 2018|ref=space.com}}</ref><ref name="futurism">{{Cite web|url=https://futurism.media/most-influential-astronomers-of-all-time|title=Most Influential Astronomers of All Time|last=Reese|first=Riley|website=Futurism|publisher=Jerrick Ventures LLC|access-date=6 April 2018|ref=futurism}}</ref>

ਹਬਲ ਨੇ ਖੋਜ ਕੀਤੀ ਕਿ ਬਹੁਤ ਸਾਰੀਆਂ ਵਸਤਾਂ ਨੂੰ ਪਹਿਲਾਂ ਧੂੜ ਅਤੇ ਗੈਸ ਦੇ ਬੱਦਲ ਸਮਝਿਆ ਜਾਂਦਾ ਸੀ ਅਤੇ "ਧੁੰਦੂਕਾਰਾ" ਦੇ ਰੂਪ ਵਿੱਚ ਸ਼੍ਰੇਣੀਬੱਧ ਕੀਤਾ ਜਾਂਦਾ ਸੀ, ਉਹ ਦਰਅਸਲ ਆਕਾਸ਼ਗੰਗਾ ਤੋਂ ਪਰੇ ਗਲੈਕਸੀਆਂ ਹਨ। <ref>{{Cite journal|last=Hubble|first=Edwin|date=December 1926|title=Extragalactic nebulae|url=http://adsabs.harvard.edu/abs/1926ApJ....64..321H|journal=Astrophysical Journal|volume=64|issue=64|pages=321–369|bibcode=1926ApJ....64..321H|doi=10.1086/143018}}</ref> ਉਸ ਨੇ ਕਲਾਸੀਕਲ ਸੇਫੀਦ ਵੇਰੀਏਬਲ ਦੀ ਚਮਕ ਅਤੇ ਝਪਕਣ ਦਾ ਕਾਲਖੰਡ <ref name="udalski99">{{Cite journal|last=Udalski, A.|last2=Soszynski, I.|last3=Szymanski, M.|last4=Kubiak, M.|last5=Pietrzynski, G.|last6=Wozniak, P.|last7=Zebrun, K.|date=1999|title=The Optical Gravitational Lensing Experiment. Cepheids in the Magellanic Clouds. IV. Catalog of Cepheids from the Large Magellanic Cloud|journal=Acta Astronomica|volume=49|pages=223|arxiv=astro-ph/9908317|bibcode=1999AcA....49..223U}}</ref><ref name="sos08">{{Cite journal|last=Soszynski, I.|last2=Poleski, R.|last3=Udalski, A.|last4=Szymanski, M. K.|last5=Kubiak, M.|last6=Pietrzynski, G.|last7=Wyrzykowski, L.|last8=Szewczyk, O.|last9=Ulaczyk, K.|date=2008|title=The Optical Gravitational Lensing Experiment. The OGLE-III Catalog of Variable Stars. I. Classical Cepheids in the Large Magellanic Cloud|journal=Acta Astronomica|volume=58|pages=163|arxiv=0808.2210|bibcode=2008AcA....58..163S}}</ref> ((ਜੋ 1908 ਵਿਚ ਹੇਨਰੀਏਟਾ ਸਵਾਨ ਲੀਵਿਟ ਨੇ ਲੱਭਿਆ) ਵਿੱਚਕਾਰ ਤਕੜੇ ਪ੍ਰਤੱਖ ਸੰਬੰਧ ਦੀ <ref>{{Cite journal|last=Leavitt, Henrietta S.|date=1908|title=1777 variables in the Magellanic Clouds|journal=Annals of Harvard College Observatory|volume=60|pages=87|bibcode=1908AnHar..60...87L}}</ref> ਗੈਲੈਕਸੀ ਅਤੇ ਪਾਰ-ਗਲੈਕਸੀ ਦੂਰੀ ਦੇ ਸਕੇਲ ਲਈ ਵਰਤੋਂ ਕੀਤੀ।<ref name="freedman2001">{{Cite journal|last=Freedman|first=Wendy L.|last2=Madore|first2=Barry F.|last3=Gibson|first3=Brad K.|last4=Ferrarese|first4=Laura|last5=Kelson|first5=Daniel D.|last6=Sakai|first6=Shoko|last7=Mould|first7=Jeremy R.|last8=Kennicutt, Jr.|first8=Robert C.|last9=Ford|first9=Holland C.|date=2001|title=Final Results from the ''Hubble Space Telescope'' Key Project to Measure the Hubble Constant|journal=The Astrophysical Journal|volume=553|pages=47–72|arxiv=astro-ph/0012376|bibcode=2001ApJ...553...47F|doi=10.1086/320638}}</ref><ref name="freedman2010">{{Cite journal|last=Freedman, Wendy L.|last2=Madore, Barry F.|date=2010|title=The Hubble Constant|journal=Annual Review of Astronomy and Astrophysics|volume=48|pages=673|arxiv=1004.1856|bibcode=2010ARA&A..48..673F|doi=10.1146/annurev-astro-082708-101829}}</ref>ਉਸ ਨੇ ਇਹ ਵੀ ਪਤਾ ਲਾਇਆ ਕਿ ਕੋਈ ਗਲੈਕਸੀ ਧਰਤੀ ਤੋਂ ਜਿੰਨੀ ਦੂਰ ਹੁੰਦੀ ਹੈ, ਇਸ ਤੋਂ ਆਉਣ ਵਾਲੀ ਰੌਸ਼ਨੀ ਦੇ ਡੌਪਲਰ ਪ੍ਰਭਾਵ ਉਨਾ ਵੱਧ ਹੁੰਦਾ ਹੈ। ਮਤਲਬ ਉਸ ਵਿਚ ਲਾਲੀ ਵਧੇਰੇ ਨਜ਼ਰ ਆਉਂਦੀ ਹੈ। ਇਸ ਦਾ ਨਾਮ "ਹਬਲ ਸਿਧਾਂਤ" ਰੱਖਿਆ ਗਿਆ ਹੈ ਅਤੇ ਇਸ ਦਾ ਸਿੱਧਾ ਭਾਵ ਸਾਹਮਣੇ ਆਇਆ ਕਿ ਸਾਡਾ ਬ੍ਰਹਿਮੰਡ ਲਗਾਤਾਰ ਵਧਦੀ ਗਤੀ ਨਾਲ ਫੈਲ ਰਿਹਾ ਹੈ।

ਹਬੱਲ ਦਾ ਨਾਂ ਹਬਲ ਸਪੇਸ ਟੈਲੀਸਕੋਪ ਲਈ ਸਭ ਤੋਂ ਜ਼ਿਆਦਾ ਪ੍ਰਸਿੱਧ ਹੈ ਜਿਸ ਨੂੰ ਉਸਦੇ ਸਨਮਾਨ ਵਿੱਚ ਰੱਖਿਆ ਗਿਆ ਸੀ, ਜਿਸ ਦਾ ਮਾਡਲ ਉਸਦੇ ਆਪਣੇ ਸ਼ਹਿਰ ਮਾਰਸ਼ਫੀਲਡ, ਮਿਸੂਰੀ ਵਿੱਚ ਪ੍ਰਮੁੱਖ ਤੌਰ ਤੇ ਸਥਾਪਿਤ ਕੀਤਾ ਗਿਆ ਸੀ।

== ਜੀਵਨੀ ==