ਮਸਨੂਈ ਗਰਭਦਾਨ: ਰੀਵਿਜ਼ਨਾਂ ਵਿਚ ਫ਼ਰਕ

Content deleted Content added
ਛੋNo edit summary
ਛੋ ਇੱਕ ਦੋ ਥਾਂ ਤੇ ਬਿੰਦੀ ਆਦਿ ਦੀ ਗਲਤੀ ਸਹੀ ਕੀਤੀ ਗਈ
ਲਾਈਨ 10:
OtherCodes = |
}}
'''ਮਨਸੂਈ ਗਰਭਧਾਰਣ''' ਕੁਦਰਤੀ ਰੂਪ ਵਿੱਚ ਗਰਭ ਨਾ ਠਹਿਰਨ ਦੀ ਸੂਰਤ ਵਿੱਚ ਡਾਕਟਰੀ ਸਹਾਇਤਾ ਤੇ ਉਪਕਰਣਾਉਪਕਰਣਾਂ ਦੀ ਵਰਤੋਂ ਨਾਲ ਗਰਭ ਠਹਿਰਾਉਣ ਨੂੰ ਕਹਿੰਦੇ ਹਨ, ਜਿਸ ਵਿੱਚ ਵੀਰਜ, ਅਾਂਡਾ, ਕੁੱਖ ਆਦਿ ਬਾਹਰੋਂ ਲਏ ਜਾਂਦੇ ਹਨ। ਇੰਟਰਾ ਯੂਟੇਰਾਇਨ ਇਨਸਿਮੀਨੇਸ਼ਨ (ਆਈਯੂਆਈ) ਤਕਨੀਕ ਦੇ ਮਾਧਿਅਮ ਨਾਲ ਬੇਔਲਾਦ ਪਤੀ-ਪਤਨੀ ਵੀ ਔਲਾਦ ਪ੍ਰਾਪਤ ਕਰ ਸਕਦੇ ਹਨ। ਬਾਂਝਪਨ ਦੀ ਹਾਲਤ ਲਈ ਪੁਰਸ਼ਾਂ ਦੀਆਂ ਸਰੀਰਕ ਕਮੀਆਂ ਵੀ ਜਵਾਬਦੇਹ ਹੁੰਦੀਆਂ ਹਨ। ਜਿਵੇਂ ਉਨ੍ਹਾਂ ਦੇ ਵੀਰਜ ਵਿੱਚ ਸ਼ੁਕਰਾਣੂਆਂ ਦੀ ਗਿਣਤੀ ਦੀ ਕਮੀ, ਸ਼ੁਕਰਾਣੂਆਂ ਦੇ ਬਾਹਰ ਨਿਕਲਣ ਵਿੱਚ ਅੜਚਨਅੜਚਣ, ਵੀਰਜ ਵਿੱਚ ਲਾਗ, ਸ਼ੁਕਰਾਣੂਆਂ ਦੀ ਗਤੀ ਵਿੱਚ ਕਮੀ ਆਦਿ। ਇਨ੍ਹਾਂ ਵਿਪਰੀਤਦੇ ਉਲਟ, ਔਰਤਾਂ ਵਿੱਚ ਗਰਭਾਸ਼ੇ ਦਾ ਅਵਿਕਸਤ ਹੋਣਾ, ਅੰਡਾਸ਼ਏ ਵਿੱਚ ਕਮੀ ਜਿਵੇਂ ਅੰਡਾਣੂ ਦਾ ਨਾ ਬਣਨਾ ਅਤੇ ਗੰਢ, ਗਰਭਾਸ਼ੇ ਦੇ ਮੂੰਹ ਨਾਲ ਸੰਬੰਧਤ ਰੋਗ, ਯੋਨੀ ਦਾ ਛੋਟਾ ਹੋਣਾ ਕੁੱਝ ਪ੍ਰਮੁੱਖ ਕਾਰਨ ਹੈ।ਹਨ।