ਜੌਰਜ ਕਿਊਕਰ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
ਟੈਗ: 2017 source edit
No edit summary
ਟੈਗ: 2017 source edit
ਲਾਈਨ 19:
}}
 
'''ਜੌਰਜ ਡਿਊਈ ਕਿਊਕਰ''' ({{IPAc-en|ˈ|k|juː|k|ər}};<!--"as in cucumber"--> 7 ਜੁਲਾਈ, 1899&nbsp;– 24 ਜਨਵਰੀ, 1983) ਇੱਕ ਅਮਰੀਕੀ [[ਫ਼ਿਲਮ ਨਿਰਦੇਸ਼ਕ]] ਸੀ।<ref>Obituary ''[[Variety Obituaries|Variety]]'', January 26, 1983.</ref> ਉਸਦਾ ਜ਼ਿਆਦਾਤਰ ਕੰਮ ਕੌਮੇਡੀ ਅਤੇ ਸਾਹਿਤਿਕ ਰੂਪਾਂਤਰਨ ਉੱਪਰ ਆਧਾਰਿਤ ਹੈ। ਉਸਦੇ ਕੈਰੀਅਰ ਦਾ ਚੜ੍ਹਾਅ ਆਰਕੇਓ () ਵਿਖੇ ਹੋਇਆ ਜਿੱਥੇ ਡੇਵਿਡ ਓ. ਸੈਲਜ਼ਨਿਕ (ਜਿਹੜਾ ਕਿ ਨਿਰਮਾਣ ਕੰਮਾਂ ਦਾ ਮੁਖੀ ਸੀ) ਨੇ ਉਸਨੂੰ ਆਰਕੇਓ ਦੀਆਂ ਕੁਝ ਮੁੱਖ ਫ਼ਿਲਮਾਂ ਨਿਰਦੇਸ਼ਿਤ ਕਰਨ ਲਈ ਚੁਣਿਆ, ਜਿਸ ਵਿੱਚ ''[[ਵ੍ਹਾਟ ਪ੍ਰਾਈਸ ਹੌਲੀਵੁੱਡ?]]'' (1932), ''[[ਏ ਬਿੱਲ ਔਫ਼ ਡਾਈਵੋਰਸਮੈਂਟ (1932 ਫ਼ਿਲਮ)|ਏ ਬਿੱਲ ਔਫ਼ ਡਾਈਵੋਰਸਮੈਂਟ]]'' (1932), ''[[ਅਵਰ ਬੈਟਰਸ]]'' (1933), ਅਤੇ ''[[ਲਿਟਲ ਵੁਮਨ (1933 ਫ਼ਿਲਮ)|ਲਿਟਲ ਵੁਮਨ]]'' (1933) ਜਿਹੀਆਂ ਫ਼ਿਲਮਾਂ ਸ਼ਾਮਿਲ ਸਨ। ਜਦੋਂ ਸੈਲਜ਼ਨਿਕ 1933 ਵਿੱਚ ਐਮਜੀਐਮ ਆ ਗਿਆ ਤਾਂ ਕਿਊਕਰ ਵੀ ਉਸਦੇ ਪਿੱਛੇ ਆ ਗਿਆ ਅਤੇ ਉਸਨੇ ਸੈਲਜ਼ਨਿਕ ਲਈ ਦੋ ਫ਼ਿਲਮਾਂ ਦਾ ਨਿਰਦੇਸ਼ਨ ਕੀਤਾ ਜਿਸ ਵਿੱਚ ''[[ਡਿਨਰ ਐਟ ਏਟ (ਫ਼ਿਲਮ)|ਡਿਨਰ ਐਟ ਏਟ]]'' (1933) ਅਤੇ ''[[ਡੇਵਿਡ ਕੌਪਰਫ਼ੀਲਡ (1935 ਫ਼ਿਲਮ)|ਡੇਵਿਡ ਕੌਪਰਫ਼ੀਲਡ]]'' (1935) ਸ਼ਾਮਿਲ ਸਨ ਅਤੇ [[ਇਰਵਿੰਗ ਥਾਲਬਰਗ]] ਦੇ ਲਈ ਉਸਨੇ ਦੋ ਫ਼ਿਲਮਾਂ ''[[ਰੋਮੀਓ ਐਂਡ ਜੂਲੀਅਟ (1936 ਫ਼ਿਲਮ)|ਰੋਮੀਓ ਐਂਡ ਜੂਲੀਅਟ]]'' (1936) ਅਤੇ ''[[ਕਾਮਿੱਲੇ (1936 ਫ਼ਿਲਮ)|ਕਾਮਿੱਲੇ]]'' (1936) ਨੂੰ ਨਿਰਦੇਸ਼ਿਤ ਕੀਤਾ।
 
ਉਸਨੂੰ ਨਿਰਦੇਸ਼ਕ ਦੇ ਤੌਰ ਤੇ ''[[ਗੌਨ ਵਿਦ ਦ ਵਿੰਡ (ਫ਼ਿਲਮ)|ਗੌਨ ਵਿਦ ਦ ਵਿੰਡ]]'' (1939) ਫ਼ਿਲਮ ਵਿੱਚੋਂ ਹਟਾ ਦਿੱਤਾ ਗਿਆ ਸੀ, ਪਰ ਉਸਨੇ ਹੋਰ ਬਹੁਤ ਸਾਰੀਆਂ ਫ਼ਿਲਮਾਂ ਦਾ ਨਿਰਦੇਸ਼ਨ ਕੀਤਾ ਜਿਸ ਵਿੱਚ ''[[ਦ ਫਿਲਾਡੈਲਫੀਆ ਸਟੋਰੀ (ਫ਼ਿਲਮ)|ਦ ਫਿਲਾਡੈਲਫੀਆ ਸਟੋਰੀ]]'' (1940), ''[[ਗੈਸਲਾਈਟ (1944 ਫ਼ਿਲਮ)|ਗੈਸਲਾਈਟ]]'' (1944), ''[[ਐਡਮਸ ਰਿਬ]]'' (1949), ''[[ਬੌਰਨ ਯੈਸਟਰਡੇ (1950 ਫ਼ਿਲਮ)|ਬੌਰਨ ਯੈਸਟਰਡੇ]]'' (1950), ''[[ਏ ਸਟਾਰ ਇਜ਼ ਬੌਰਨ (1954 ਫ਼ਿਲਮ)|ਏ ਸਟਾਰ ਇਜ਼ ਬੌਰਨ]]'' (1954), ''[[ਭੋਵਾਨੀ ਜੰਕਸ਼ਨ (ਫ਼ਿਲਮ)|ਭੋਵਾਨੀ ਜੰਕਸ਼ਨ]]'' (1956), ਅਤੇ ''[[ਮਾਈ ਫ਼ੇਅਰ ਲੇਡੀ (ਫ਼ਿਲਮ)|ਮਾਈ ਫ਼ੇਅਰ ਲੇਡੀ]]'' (1964) ਜਿਹੀਆ ਫ਼ਿਲਮਾਂ ਸ਼ਾਮਿਲ ਹਨ। ਉਹ 1980 ਦੇ ਦਹਾਕੇ ਤੱਕ ਫ਼ਿਲਮ ਨਿਰਦੇਸ਼ਨ ਦਾ ਕੰਮ ਕਰਦਾ ਰਿਹਾ ਸੀ।
 
==ਹਵਾਲੇ==