ਜੌਰਜ ਕਿਊਕਰ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
ਟੈਗ: 2017 source edit
No edit summary
ਟੈਗ: 2017 source edit
ਲਾਈਨ 22:
 
ਉਸਨੂੰ ਨਿਰਦੇਸ਼ਕ ਦੇ ਤੌਰ ਤੇ ''[[ਗੌਨ ਵਿਦ ਦ ਵਿੰਡ (ਫ਼ਿਲਮ)|ਗੌਨ ਵਿਦ ਦ ਵਿੰਡ]]'' (1939) ਫ਼ਿਲਮ ਵਿੱਚੋਂ ਹਟਾ ਦਿੱਤਾ ਗਿਆ ਸੀ, ਪਰ ਉਸਨੇ ਹੋਰ ਬਹੁਤ ਸਾਰੀਆਂ ਫ਼ਿਲਮਾਂ ਦਾ ਨਿਰਦੇਸ਼ਨ ਕੀਤਾ ਜਿਸ ਵਿੱਚ ''[[ਦ ਫਿਲਾਡੈਲਫੀਆ ਸਟੋਰੀ (ਫ਼ਿਲਮ)|ਦ ਫਿਲਾਡੈਲਫੀਆ ਸਟੋਰੀ]]'' (1940), ''[[ਗੈਸਲਾਈਟ (1944 ਫ਼ਿਲਮ)|ਗੈਸਲਾਈਟ]]'' (1944), ''[[ਐਡਮਸ ਰਿਬ]]'' (1949), ''[[ਬੌਰਨ ਯੈਸਟਰਡੇ (1950 ਫ਼ਿਲਮ)|ਬੌਰਨ ਯੈਸਟਰਡੇ]]'' (1950), ''[[ਏ ਸਟਾਰ ਇਜ਼ ਬੌਰਨ (1954 ਫ਼ਿਲਮ)|ਏ ਸਟਾਰ ਇਜ਼ ਬੌਰਨ]]'' (1954), ''[[ਭੋਵਾਨੀ ਜੰਕਸ਼ਨ (ਫ਼ਿਲਮ)|ਭੋਵਾਨੀ ਜੰਕਸ਼ਨ]]'' (1956), ਅਤੇ ''[[ਮਾਈ ਫ਼ੇਅਰ ਲੇਡੀ (ਫ਼ਿਲਮ)|ਮਾਈ ਫ਼ੇਅਰ ਲੇਡੀ]]'' (1964) ਜਿਹੀਆ ਫ਼ਿਲਮਾਂ ਸ਼ਾਮਿਲ ਹਨ। ਉਹ 1980 ਦੇ ਦਹਾਕੇ ਤੱਕ ਫ਼ਿਲਮ ਨਿਰਦੇਸ਼ਨ ਦਾ ਕੰਮ ਕਰਦਾ ਰਿਹਾ ਸੀ।
 
==ਮੁੱਢਲਾ ਜੀਵਨ==
ਕਿਊਕਰ ਦਾ ਜਨਮ [[ਨਿਊਯਾਰਕ ਸ਼ਹਿਰ|ਨਿਊਯਾਰਕ]] ਵਿੱਚ [[ਮੈਨਹੈਟਨ]] ਦੇੇ [[ਲੋਅਰ ਈਸਟ ਸਾਈਡ]] ਵਿੱਚ ਹੋਇਆ ਸੀ। ਉਹ ਹੰਗੇਰੀਆਈ-ਯਹੂਦੀ ਪਰਵਾਸੀਆਂ ''ਵਿਕਟਰ'' ਅਤੇ ''ਹੈਲਨ ਇਲੋਨਾ ਗਰੌਸ'' ਦਾ ਇੱਕਲੌਤਾ ਪੁੱਤਰ ਸੀ। ਉਸਦਾ ਪਿਤਾ ਜ਼ਿਲ੍ਹਾ ਅਟਾਰਨੀ ਵਿੱਚ ਸਹਾਇਕ ਦੇ ਤੌਰ ਤੇ ਕੰਮ ਕਰਦਾ ਸੀ। ਉਸਦੇ ਮਾਂ-ਪਿਓ ਨੇ ਉਸਦਾ ਵਿਚਕਾਰਲਾ ਨਾਮ [[ਸਪੇਨੀ-ਅਮਰੀਕੀ ਜੰਗ]] ਦੇ ਹੀਰੋ ''ਜੌਰਜ ਡਿਊਈ'' ਦੇ ਸਨਮਾਨ ਵਿੱਚ ਰੱਖਿਆ ਸੀ। ਉਸਦਾ ਪਰਿਵਾਰ ਬਹੁਤਾ ਧਾਰਮਿਕ ਨਹੀਂ ਸੀ ਅਤੇ ਜਦੋਂ ਉਸਨੇ ਬਚਪਨ ਵਿੱਚ ਗਿਰਜਾਘਰ ਜਾਣਾ ਸ਼ੁਰੂ ਕੀਤਾ ਤਾਂ ਉਸਨੇ ਧੁਨੀਆਤਮਕ ਤੌਰ ਤੇ [[ਹਿਬਰੂ ਭਾਸ਼ਾ|ਹੀਬਰੂ]] ਭਾਸ਼ਾ ਸਿੱਖੀ ਜਿਸ ਵਿੱਚ ਉਸਨੂੰ ਸ਼ਬਦਾਂ ਦੇ ਅਰਥਾਂ ਦਾ ਕੋਈ ਪਤਾ ਨਹੀਂ ਹੁੰਦਾ ਸੀ, ਜਿਸ ਕਰਕੇ ਉਸਨੂੰ ਉਸਦੇ ਵਿਸ਼ਵਾਸ ਵਿੱਚ ਦੁਬਿਧਾ ਸੀ ਅਤੇ ਉਸਨੇ ਬਚਪਨ ਤੋਂ ਹੀ ਪੁਰਾਣੇ ਦੁਨੀਆਵੀਂ ਰੀਤੀ ਰਿਵਾਜਾਂ ਨੂੰ ਤਿਆਗ ਦਿੱਤਾ ਸੀ, ਵੱਡੇ ਹੋ ਕੇ ਉਹ ਆਪਣੀਆਂ ਜੜ੍ਹਾਂ ਤੋਂ ਬਿਲਕੁਲ ਟੁੱਟਣ ਲਈ [[ਐਂਗਲੋਫਾਈਲ]] ਬਣ ਗਿਆ ਸੀ।<ref>McGilligan, pp. 5–6.</ref>
 
ਬਚਪਨ ਵਿੱਚ ਕਿਊਕਰ ਬਹੁਤ ਸਾਰੇ ਨਾਟਕਾਂ ਵਿੱਚ ਨਜ਼ਰ ਆਇਆ ਅਤੇ ਉਸਨੇ ਨਾਚ ਦੇ ਪਾਠ ਵੀ ਲਏ। 7 ਸਾਲ ਦੀ ਉਮਰ ਵਿੱਚ ਉਸਨੇ [[ਡੇਵਿਡ ਓ. ਸੈਲਜ਼ਨਿਕ|ਡੇਵਿਡ ਓ. ਸੈਲਜ਼ਨਿਕ]] ਨਾਲ ਕੰਮ ਕੀਤਾ ਜਿਹੜਾ ਮਗਰੋਂ ਉਸਦਾ ਉਸਤਾਦ ਅਤੇ ਦੋਸਤ ਬਣ ਗਿਆ ਸੀ।<ref>McGilligan, p. 11.</ref>
 
==ਹਵਾਲੇ==