ਜੌਰਜ ਕਿਊਕਰ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
ਟੈਗ: 2017 source edit
No edit summary
ਟੈਗ: 2017 source edit
ਲਾਈਨ 19:
}}
 
'''ਜੌਰਜ ਡਿਊਈ ਕਿਊਕਰ''' ({{IPAc-en|ˈ|k|juː|k|ər}};<!--"as in cucumber"--> 7 ਜੁਲਾਈ, 1899&nbsp;– 24 ਜਨਵਰੀ, 1983) ਇੱਕ ਅਮਰੀਕੀ [[ਫ਼ਿਲਮ ਨਿਰਦੇਸ਼ਕ]] ਸੀ।<ref>Obituary ''[[Variety Obituaries|Variety]]'', January 26, 1983.</ref> ਉਸਦਾ ਜ਼ਿਆਦਾਤਰ ਕੰਮ ਕੌਮੇਡੀ ਅਤੇ ਸਾਹਿਤਿਕ ਰੂਪਾਂਤਰਨ ਉੱਪਰ ਆਧਾਰਿਤ ਹੈ। ਉਸਦੇ ਕੈਰੀਅਰ ਦਾ ਚੜ੍ਹਾਅ ਆਰਕੇਓ (RKO) ਵਿਖੇ ਹੋਇਆ ਜਿੱਥੇ [[ਡੇਵਿਡ ਓ. ਸੈਲਜ਼ਨਿਕ]] (ਜਿਹੜਾ ਕਿ ਨਿਰਮਾਣ ਕੰਮਾਂ ਦਾ ਮੁਖੀ ਸੀ) ਨੇ ਉਸਨੂੰ ਆਰਕੇਓ ਦੀਆਂ ਕੁਝ ਮੁੱਖ ਫ਼ਿਲਮਾਂ ਨਿਰਦੇਸ਼ਿਤ ਕਰਨ ਲਈ ਚੁਣਿਆ, ਜਿਸ ਵਿੱਚ ''[[ਵ੍ਹਾਟ ਪ੍ਰਾਈਸ ਹੌਲੀਵੁੱਡ?]]'' (1932), ''[[ਏ ਬਿੱਲ ਔਫ਼ ਡਾਈਵੋਰਸਮੈਂਟ (1932 ਫ਼ਿਲਮ)|ਏ ਬਿੱਲ ਔਫ਼ ਡਾਈਵੋਰਸਮੈਂਟ]]'' (1932), ''[[ਅਵਰ ਬੈਟਰਸ]]'' (1933), ਅਤੇ ''[[ਲਿਟਲ ਵੁਮਨ (1933 ਫ਼ਿਲਮ)|ਲਿਟਲ ਵੁਮਨ]]'' (1933) ਜਿਹੀਆਂ ਫ਼ਿਲਮਾਂ ਸ਼ਾਮਿਲ ਸਨ। ਜਦੋਂ ਸੈਲਜ਼ਨਿਕ 1933 ਵਿੱਚ ਐਮਜੀਐਮ (MGM) ਆ ਗਿਆ ਤਾਂ ਕਿਊਕਰ ਵੀ ਉਸਦੇ ਪਿੱਛੇ ਆ ਗਿਆ ਅਤੇ ਉਸਨੇ ਸੈਲਜ਼ਨਿਕ ਲਈ ਦੋ ਫ਼ਿਲਮਾਂ ਦਾ ਨਿਰਦੇਸ਼ਨ ਕੀਤਾ ਜਿਸ ਵਿੱਚ ''[[ਡਿਨਰ ਐਟ ਏਟ (ਫ਼ਿਲਮ)|ਡਿਨਰ ਐਟ ਏਟ]]'' (1933) ਅਤੇ ''[[ਡੇਵਿਡ ਕੌਪਰਫ਼ੀਲਡ (1935 ਫ਼ਿਲਮ)|ਡੇਵਿਡ ਕੌਪਰਫ਼ੀਲਡ]]'' (1935) ਸ਼ਾਮਿਲ ਸਨ ਅਤੇ [[ਇਰਵਿੰਗ ਥਾਲਬਰਗ]] ਦੇ ਲਈ ਉਸਨੇ ਦੋ ਫ਼ਿਲਮਾਂ ''[[ਰੋਮੀਓ ਐਂਡ ਜੂਲੀਅਟ (1936 ਫ਼ਿਲਮ)|ਰੋਮੀਓ ਐਂਡ ਜੂਲੀਅਟ]]'' (1936) ਅਤੇ ''[[ਕਾਮਿੱਲੇ (1936 ਫ਼ਿਲਮ)|ਕਾਮਿੱਲੇ]]'' (1936) ਨੂੰ ਨਿਰਦੇਸ਼ਿਤ ਕੀਤਾ।
 
ਉਸਨੂੰ ਨਿਰਦੇਸ਼ਕ ਦੇ ਤੌਰ ਤੇ ''[[ਗੌਨ ਵਿਦ ਦ ਵਿੰਡ (ਫ਼ਿਲਮ)|ਗੌਨ ਵਿਦ ਦ ਵਿੰਡ]]'' (1939) ਫ਼ਿਲਮ ਵਿੱਚੋਂ ਹਟਾ ਦਿੱਤਾ ਗਿਆ ਸੀ, ਪਰ ਉਸਨੇ ਹੋਰ ਬਹੁਤ ਸਾਰੀਆਂ ਫ਼ਿਲਮਾਂ ਦਾ ਨਿਰਦੇਸ਼ਨ ਕੀਤਾ ਜਿਸ ਵਿੱਚ ''[[ਦ ਫਿਲਾਡੈਲਫੀਆ ਸਟੋਰੀ (ਫ਼ਿਲਮ)|ਦ ਫਿਲਾਡੈਲਫੀਆ ਸਟੋਰੀ]]'' (1940), ''[[ਗੈਸਲਾਈਟ (1944 ਫ਼ਿਲਮ)|ਗੈਸਲਾਈਟ]]'' (1944), ''[[ਐਡਮਸ ਰਿਬ]]'' (1949), ''[[ਬੌਰਨ ਯੈਸਟਰਡੇ (1950 ਫ਼ਿਲਮ)|ਬੌਰਨ ਯੈਸਟਰਡੇ]]'' (1950), ''[[ਏ ਸਟਾਰ ਇਜ਼ ਬੌਰਨ (1954 ਫ਼ਿਲਮ)|ਏ ਸਟਾਰ ਇਜ਼ ਬੌਰਨ]]'' (1954), ''[[ਭੋਵਾਨੀ ਜੰਕਸ਼ਨ (ਫ਼ਿਲਮ)|ਭੋਵਾਨੀ ਜੰਕਸ਼ਨ]]'' (1956), ਅਤੇ ''[[ਮਾਈ ਫ਼ੇਅਰ ਲੇਡੀ (ਫ਼ਿਲਮ)|ਮਾਈ ਫ਼ੇਅਰ ਲੇਡੀ]]'' (1964) ਜਿਹੀਆ ਫ਼ਿਲਮਾਂ ਸ਼ਾਮਿਲ ਹਨ। ਉਹ 1980 ਦੇ ਦਹਾਕੇ ਤੱਕ ਫ਼ਿਲਮ ਨਿਰਦੇਸ਼ਨ ਦਾ ਕੰਮ ਕਰਦਾ ਰਿਹਾ ਸੀ।