ਟੁਪਾਕ ਸ਼ਾਕੁਰ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
No edit summary
ਲਾਈਨ 31:
}}
 
'''ਟੁਪਾਕ ਅਮਰੂ ਸ਼ਾਕੁਰ''' ਜਨਮ ਦਾ ਨਾਮ '''ਲੇਸੇਨ ਪਾਰਿਸ਼ ਕਰੁੱਕ''' (16 ਜੂਨ, 1971 ਤੋਂ ਸਤੰਬਰ 13, 1996) ਸਟੇਜੀ ਨਾਮ '''2ਪਾਕ, ਪਾਕ, ਮਾਕਵੇਲੀ''' <ref>{{cite video|title="Tupac Shakur In His Own Words" MTV News 1997 |publisher=MTV News |year=1997 |postscript=[Tupac pronounces his own name at 2:29.] |url=https://www.youtube.com/watch?v=tHOrL-qcwRU |deadurl=no |archiveurl=https://web.archive.org/web/20160104041637/https://www.youtube.com/watch?v=tHOrL-qcwRU |archivedate=January 4, 2016}}</ref> ੲਿੱਕ ਅਮਰੀਕੀ ਰੈਪਰ ਅਤੇ ਅਦਾਕਾਰ ਸੀ। <ref>{{cite web|url=https://www.npr.org/templates/story/story.php?storyId=6067116 |title=Growing Tupac's Legacy, 10 Years After His Death |author=Levs, Joshua |date=September 13, 2006 |work=NPR |accessdate=June 14, 2011 |deadurl=no |archiveurl=https://web.archive.org/web/20110722210228/http://www.npr.org/templates/story/story.php?storyId=6067116 |archivedate=July 22, 2011}}</ref> ਦੁਨੀਆ ਭਰ ਵਿੱਚ ੳੁਸਦੇ ਲਗਭਗ 75 ਮਿਲੀਅਨ ਰਿਕਾਰਡ ਵਿਕ ਚੁੱਕੇ ਹਨ ਅਤੇ ੳੁਹ ਦੁਨੀਅਾ ਦੇ ਸਭ ਤੋਂ ਵੱਧ ਵਿਕਣ ਵਾਲੇ ਸੰਗੀਤ ਕਲਾਕਾਰਾਂ ਵਿੱਚੋਂ ਇੱਕ ਹੈ। <ref>{{cite web|url=http://www.dailynews.com/arts-and-entertainment/20170613/seeing-rapper-tupac-shakurs-life-death-and-music-through-all-eyez-biopic|title=Seeing rapper Tupac Shakur’s life, death and music through ‘All Eyez’ biopic|first=Rob|last=Lowman|work=[[Los Angeles Daily News]]|date=June 13, 2017|accessdate=July 9, 2017}}</ref> ਉਸਦੀ ਡਬਲ-ਡਿਸਕ ਐਲਬਮ ''ਆਲ ਆਈਜ਼ ਆਨ ਮੀ'' (1996) ਅਤੇ ''ਗ੍ਰੇਟਿਸਟਹਿੱਟ'' (1998) ਸੰਯੁਕਤ ਰਾਜ ਅਮਰੀਕਾ ਵਿੱਚ ਸਭ ਤੋਂ ਵੱਧ ਵਿਕਣ ਵਾਲੀਅਾਂ ਐਲਬਮਾਂ ਵਿੱਚੋਂ ਇੱਕ ਹਨ। ਸ਼ਾਕੁਰ ਨੂੰ ਲਗਾਤਾਰ ਮਹਾਨ ਅਤੇ ਸਭ ਤੋਂ ਪ੍ਰਭਾਵਸ਼ਾਲੀ ਰੈਪਰਾਂ ਵਿੱਚੋਂ ਇੱਕ ਦਰਸਾੲਿਅਾ ਜਾਂਦਾ ਹੈ।ਹੈ <ref name="bet.com">{{cite web|title=The 50 Most Influential Rappers of All Time |url=http://www.bet.com/music/photos/2011/09/50-most-influential-rappers.html#!2011-topic-tu-pac-crop |website=BET |accessdate=December 31, 2016 |archiveurl=https://archive.is/20140530203134/http://www.bet.com/music/photos/2011/09/50-most-influential-rappers.html%23!2011-topic-tu-pac-crop |archivedate=May 30, 2014 |deadurl=yes |df=}}</ref> ਅਤੇ ਅਤੇ ਉਹ ਬਹੁਤ ਸਾਰੇ ਪ੍ਰਕਾਸ਼ਨਾਂ ਦੁਆਰਾ ਕਿਸੇ ਵੀ ਸ਼ੈਲੀ ਦੇ ਸਭ ਤੋਂ ਮਹਾਨ ਕਲਾਕਾਰਾਂ ਵਿੱਚੋਂ ਇੱਕ ਵਜੋਂ ਸੂਚੀਬੱਧ ਕੀਤਾ ਜਾਂਦਾ ਹੈ। ਰੋਲਿੰਗ ਸਟੋਨ ਮੈਗਜ਼ੀਨ ਵੱਲੋਂ ਉਸ ਨੂੰ 100 ਸਭ ਤੋਂ ਮਹਾਨ ਕਲਾਕਾਰਾਂ ਦੀ ਸੂਚੀ ਵਿੱਚ 86 ਵੇਂ ਸਥਾਨ 'ਤੇ ਰੱਖਿਆ ਗਿਆ ਹੈ। <ref name="RS">{{cite web|last1=Cent |first1=50 |authorlink1=50 Cent |title=100 Greatest Artists of All Time |url=https://www.rollingstone.com/music/lists/5702/31963/32519 |website=RollingStone |accessdate=December 31, 2016 |archiveurl=https://archive.is/20120523233811/http://www.rollingstone.com/music/lists/100-greatest-artists-of-all-time-19691231/tupac-shakur-19691231 |archivedate=May 23, 2012 |deadurl=yes |df=}}</ref> ਅਪ੍ਰੈਲ 7, 2017 ਨੂੰ, ਸ਼ਾਕੁਰ ਨੂੰ ਰੌਕ ਐਂਡ ਰੋਲ ਹਾਲ ਆਫ ਫੇਮ ਵਿੱਚ ਸ਼ਾਮਲ ਕੀਤਾ ਗਿਆ ਸੀ। <ref name="rrhof17">{{cite web|last1=Sisario |first1=Ben |title=Pearl Jam, Tupac Shakur and Joan Baez Will Join the Rock and Roll Hall of Fame – NYTimes.com |url=http://mobile.nytimes.com/2016/12/20/arts/music/rock-roll-hall-fame-inductees-2017.html |website=The New York Times |accessdate=December 20, 2016 |deadurl=no |archiveurl=https://web.archive.org/web/20161222042341/http://mobile.nytimes.com/2016/12/20/arts/music/rock-roll-hall-fame-inductees-2017.html |archivedate=December 22, 2016}}</ref>
 
ਸ਼ਾਕੁਰ ਨੇ ਆਪਣਾ ਕੈਰੀਅਰ ਸੜਕਛਾਪ, ਬੈਕਪੈਕ ਡਾਂਸਰ ਵਜੋਂ ਹਿੱਪ-ਹਾਪ ਗਰੁੱਪ ''ਡਿਜੀਟਲ ਅੰਡਰਗ੍ਰਾਉਂਡ'' ਲਈ ਸ਼ੁਰੂ ਕੀਤਾ। <ref name="TSTA">{{Cite video|title=Tupac Shakur – Thug Angel (The Life of an Outlaw)|date=2002}}</ref><ref name="TSHSD">{{cite web|url=http://www.hotshotdigital.com/tribute/TupacShakur.html |title=Tupac Shakur |publisher=Hotshotdigital.com |accessdate=January 7, 2012 |deadurl=yes |archiveurl=https://web.archive.org/web/20120113032551/https://www.hotshotdigital.com/tribute/TupacShakur.html |archivedate=January 13, 2012 |df=}}</ref><ref name="HTP-330">Edwards, Paul, 2009, ''[[How to Rap]]: The Art & Science of the Hip-Hop MC'', Chicago Review Press, p. 330.</ref> ਸ਼ਾਕੁਰ ਦੇ ਜ਼ਿਆਦਾਤਰ ਗਾਣਿਆਂ ਦਾ ਵਿਸ਼ਾ ਅੰਦਰੂਨੀ ਸ਼ਹਿਰਾਂ ਵਿੱਚ ਹੋ ਰਹੀ ਨਸਲਵਾਦ, ਹਿੰਸਾ, ਤੰਗੀ ਅਤੇ ਹੋਰ ਸਮਾਜਿਕ ਮੁੱਦੇ ਰਿਹਾ ਹੈ। ਉਸਦੇ ਮਾਪੇ ਅਤੇ ਉਸ ਦੇ ਪਰਿਵਾਰ ਦੇ ਕਈ ਹੋਰ ਲੋਕ ''ਬਲੈਕ ਪੈਂਥਰ ਪਾਰਟੀ'' ਦੇ ਮੈਂਬਰ ਸਨ ਅਤੇ ੳੁਹਨਾਂ ਦੇ ਵਿਚਾਰ ਉਸ ਦੇ ਗਾਣੇ ਵਿੱਚ ਝਲਕਦੇ ਸਨ। ਆਪਣੇ ਕਰੀਅਰ ਦੇ ਆਖ਼ਰੀ ਹਿੱਸੇ ਦੇ ਦੌਰਾਨ, ਸ਼ੁਾਕਰ ''ਈਸਟ ਕੋਸਟ-ਵੈਸਟ ਕੋਸਟ ਹਿਟਹੋਪ ਰਾੲੀਵਲਰੀ''' ਦਾ ਇੱਕ ਵੋਕਲ ਭਾਗੀਦਾਰ ਸੀ ਅਤੇ ਹੋਰ ਰੈਪਰਾਂ, ਨਿਰਮਾਤਾਵਾਂ, ਅਤੇ ਰਿਕਾਰਡ ਲੇਬਲ ਵਾਲੇ ਸਟਾਫ ਮੈਂਬਰਾਂ ਨਾਲ ਝਗੜੇ ਵਿੱਚ ਸ਼ਾਮਲ ਸੀ। ਆਪਣੇ ਸੰਗੀਤਕ ਕਰੀਅਰ ਤੋਂ ਇਲਾਵਾ, ਸ਼ਾਕੁਰ ਇੱਕ ਅਭਿਨੇਤਾ ਵੀ ਸੀ, ੳੁਸਨੇ 1990 ਦੇ ਦਹਾਕੇ ਵਿੱਚ ਛੇ ਫਿਲਮਾਂ ਵਿੱਚ ਕੰਮ ਕੀਤਾ ਅਤੇ ਇਕ ਟੀਵੀ ਸ਼ੋਅ ਵਿੱਚ ਨਜ਼ਰ ਅਾੲਿਅਾ ਸੀ।
==ਹਵਾਲੇ==