ਫ਼ਰਾਂਸੀਸੀ ਸਾਹਿਤ: ਰੀਵਿਜ਼ਨਾਂ ਵਿਚ ਫ਼ਰਕ

Content deleted Content added
"French literature" ਸਫ਼ੇ ਨੂੰ ਅਨੁਵਾਦ ਕਰਕੇ ਬਣਾਇਆ ਗਿਆ
 
"French literature" ਸਫ਼ੇ ਨੂੰ ਅਨੁਵਾਦ ਕਰਕੇ ਬਣਾਇਆ ਗਿਆ
ਲਾਈਨ 10:
 
ਔਂਸੀਆਂ ਰਜ਼ੀਮ ("ਔਨੇ ਔਮ") ਦੇ ਕੁਲੀਨ ਵਰਗੀ ਆਦਰਸ਼ਾਂ ਦੇ ਤਹਿਤ, ਕ੍ਰਾਂਤੀ ਬਾਅਦ ਦੇ ਫ਼ਰਾਂਸ ਦੀ ਰਾਸ਼ਟਰਵਾਦੀ ਭਾਵਨਾ, ਅਤੇ ਤੀਜੇ ਗਣਤੰਤਰ ਅਤੇ ਆਧੁਨਿਕ ਫਰਾਂਸ ਦੇ ਜਨਤਕ ਵਿਦਿਅਕ ਆਦਰਸ਼ਾਂ ਸਦਕਾ ਫ੍ਰਾਂਸੀਸੀ ਲੋਕਾਂ ਦਾ ਆਪਣੀ ਸਾਹਿਤਕ ਵਿਰਾਸਤ ਲਈ ਇੱਕ ਡੂੰਘਾ ਸੱਭਿਆਚਾਰਕ ਲਗਾਅ ਪੈਦਾ ਹੋ ਗਿਆ ਹੈ। ਅੱਜ, ਫਰਾਂਸੀਸੀ ਸਕੂਲਾਂ ਵਿੱਚ ਨਾਵਲ, ਥੀਏਟਰ ਅਤੇ ਕਵਿਤਾਵਾਂ (ਅਕਸਰ ਜਬਾਨੀ ਯਾਦ ਕਰਨ) ਦੇ ਅਧਿਐਨ ਤੇ ਜ਼ੋਰ ਦਿੱਤਾ ਜਾਂਦਾ ਹੈ। ਸਾਹਿਤਕ ਕਲਾਵਾਂ ਨੂੰ ਰਾਜ ਦੀ ਬਹੁਤ ਜ਼ਿਆਦਾ ਸਰਪਰਸਤੀ ਮਿਲਦੀ ਹੈ ਅਤੇ ਸਾਹਿਤਕ ਇਨਾਮ ਵੱਡੇ ਸਮਾਚਾਰ ਹੁੰਦੇ ਹਨ। ਅਕੈਡਮੀ ਫਰਾਂਸੀਜ ਅਤੇ ਇੰਸਟੀਟਿਊਟ ਡੀ ਫਰਾਂਸ ਫ੍ਰੈਂਚ ਵਿਚ ਮਹੱਤਵਪੂਰਣ ਭਾਸ਼ਾਈ ਅਤੇ ਕਲਾਤਮਕ ਸੰਸਥਾਵਾਂ ਹਨ ਅਤੇ ਫਰਾਂਸੀਸੀ ਟੈਲੀਵਿਜ਼ਨ ਲੇਖਕਾਂ ਅਤੇ ਕਵੀਆਂ ਬਾਰੇ ਵਿਸ਼ੇਸ਼ ਸ਼ੋਅ ਦਿਖਾਉਂਦਾ ਹੈ (ਫਰਾਂਸੀਸੀ ਟੈਲੀਵਿਜ਼ਨ ਉੱਤੇ ਸਭ ਤੋਂ ਵੱਧ ਵੇਖਣ ਵਾਲੇ ਸ਼ੋਅਜ਼ ਵਿੱਚੋਂ ਇੱਕ,<ref name="Cohen">Roger Cohen, [https://www.nytimes.com/1990/09/10/business/the-media-business-books-star-on-tv-but-only-in-france.html "The Media Business; Books Star on TV, but Only in France"] {{webarchive|url=https://web.archive.org/web/20160725171122/http://www.nytimes.com/1990/09/10/business/the-media-business-books-star-on-tv-but-only-in-france.html|date=July 25, 2016}}, ''The New York Times'', September 10, 1990.</ref> ਸਾਹਿਤ ਅਤੇ ਕਲਾ ਬਾਰੇ ਇੱਕ ਹਫ਼ਤਾਵਾਰ ਟਾਕ ਸ਼ੋਅ ਅਪੌਸਟਰੌਫੀਸ ਸੀ)। ਸਾਹਿਤ ਦਾ ਫਰਾਂਸ ਦੇ ਲੋਕਾਂ ਨਾਲ ਗਹਿਰਾ ਸੰਬੰਧ ਹੈ ਅਤੇ ਉਨ੍ਹਾਂ ਦੀ ਪਛਾਣ ਦੇ ਅਹਿਸਾਸ ਵਿਚ ਅਹਿਮ ਭੂਮਿਕਾ ਨਿਭਾਉਂਦਾ ਹੈ। 
 
2006 ਤਕ, ਫਰਾਂਸੀਸੀ ਲੇਖਕਾਂ ਨੂੰ ਕਿਸੇ ਹੋਰ ਦੇਸ਼ ਦੇ ਨਾਵਲਕਾਰ, ਕਵੀਆਂ ਅਤੇ ਲੇਖਕਾਂ ਨਾਲੋਂ ਸਾਹਿਤ ਵਿਚ ਵੱਧ ਨੋਬਲ ਪੁਰਸਕਾਰ ਮਿਲ ਚੁੱਕੇ ਸਨ।(ਹਾਲਾਂਕਿ - ਅਮਰੀਕਾ, ਯੂਕੇ, ਭਾਰਤ, ਆਇਰਲੈਂਡ, ਦੱਖਣ ਅਫਰੀਕਾ, ਆਸਟ੍ਰੇਲੀਆ, ਕੈਨੇਡਾ, ਨਾਈਜੀਰੀਆ ਅਤੇ ਸੈਂਟ ਲੂਸੀਆ ਦੇ - ਅੰਗਰੇਜ਼ੀ  ਵਿੱਚ ਲਿਖਣ ਵਾਲਿਆਂ ਨੇ ਫ਼੍ਰਾਂਸੀਸੀ ਲੇਖਕਾਂ ਨਾਲੋਂ ਦੁੱਗਣੇ ਸਾਰੇ ਨੋਬਲ ਜਿੱਤੇ ਹਨ।)1964 ਵਿਚ [[ਯਾਂ ਪਾਲ ਸਾਰਤਰ]]  ਨੂੰ ਸਾਹਿਤ ਵਿੱਚ ਨੋਬਲ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ ਸੀ, ਪਰ ਉਸ ਨੇ ਲੈਣ ਤੋਂ ਇਨਕਾਰ ਕਰਦੇ ਹੋਏ ਕਿਹਾ ਸੀ, "ਜੇਕਰ ਮੈਂ ਯਾਂ ਪਾਲ ਸਾਰਤਰ ਦਸਤਖਤ ਕਰਾਂ ਜਾਂ ਫਿਰ ਯਾਂ ਪਾਲ ਸਾਰਤਰ, ਨੋਬਲ ਪੁਰਸਕਾਰ ਜੇਤੂ, ਇਹ ਇੱਕ ਹੀ ਗੱਲ ਨਹੀ ਹੈ। ਇੱਕ ਲੇਖਕ ਨੂੰ ਚਾਹੀਦਾ ਹੈ ਕਿ ਉਹ ਆਪਣੇ-ਆਪ ਨੂੰ ਇੱਕ ਸੰਸਥਾ ਵਿੱਚ ਬਦਲੇ ਜਾਣ ਤੋਂ ਇਨਕਾਰ ਕਰੇ, ਭਾਵੇਂ ਇਹ ਸਭ ਤੋਂ ਵੱਧ ਸਤਿਕਾਰਯੋਗ ਰੂਪ ਵਿਚ ਕਿਉਂ ਨਾ ਵਾਪਰ ਰਿਹਾ ਹੋਵੇ।"<ref>{{Cite web|url=http://www.aljazeera.com/focus/2009/10/2009101212723118884.html|title=Archived copy|archive-url=https://web.archive.org/web/20160811180721/http://www.aljazeera.com/focus/2009/10/2009101212723118884.html|archive-date=2016-08-11|dead-url=no|access-date=2014-07-30}}</ref>
 
== ਨੋਟ ਅਤੇ ਹਵਾਲੇ ==