"ਸੁਕਰਨੋ" ਦੇ ਰੀਵਿਜ਼ਨਾਂ ਵਿਚ ਫ਼ਰਕ

790 bytes added ,  2 ਸਾਲ ਪਹਿਲਾਂ
ਕੋਈ ਸੋਧ ਸਾਰ ਨਹੀਂ
== ਪਿਛੋਕੜ ==
ਸੁਕਰਨੋ ਦਾ ਜਨਮ ਇੱਕ ਜਾਵਾਈ ਪ੍ਰਾਇਮਰੀ ਸਕੂਲ ਦੇ ਅਧਿਆਪਕ ਅਤੇ ਰਈਸ ਸੋਏਕਮੀ ਸੋਸਰੋਦੀਹਾਰਜੋ ਅਤੇ ਬ੍ਰਾਹਮਣ ਵਰਣ ਨਾਲ ਸੰਬੰਧਿਤ ਉਸਦੀ ਹਿੰਦੂ ਬਾਲੀਨੀ ਪਤਨੀ ਇਡਾ ਆਯੂ ਨਿਓਮਨ ਰਾਏ ਦੇ ਘਰ ਹੋਇਆ। ਉਸਦਾ ਅਸਲ ਨਾਮ '''ਕੁਸਨੋ ਸੋਸਰੋਦੀਹਾਰਜੋ'''<ref>{{Cite web|url=http://bio.or.id/biografi-presiden-soekarno/|title=Biografi Presiden Soekarno|publisher=Biografi Tokoh|language=Indonesian}} CS1 maint: Unrecognized language ([[:ਸ਼੍ਰੇਣੀ:CS1 maint: Unrecognized language|link]]) [[ਸ਼੍ਰੇਣੀ:CS1 maint: Unrecognized language]]</ref> {{IPA-jv|kʊsnɔ}} ਰੱਖਿਆ ਗਿਆ ਸੀ।
 
== ਆਜ਼ਾਦੀ ਸੰਘਰਸ਼ ==
ਸੁਕਰਨੋ [[ਓਮਰ ਸਾਇਦ ਜੋਕਰੋਆਮੀਨੋਤੋ]] ਦੀ ਅਗਵਾਈ ਹੇਠ ਰਾਸ਼ਟਰਵਾਦ ਖ਼ਿਆਲਾਂ ਵੱਲ ਖਿੱਚਿਆ ਗਿਆ। ਬਾਅਦ ਵਿੱਚ ਬਾਂਦੁੰਗ ਵਿਖੇ ਪੜ੍ਹਦੇ ਹੋਏ ਇਸਨੇ ਯੂਰਪੀ, ਅਮਰੀਕੀ, ਰਾਸ਼ਟਰਵਾਦੀ, ਕਮਿਊਨਿਸਟ, ਅਤੇ ਧਾਰਮਿਕ ਰਾਜਨੀਤਿਕ ਫ਼ਲਸਫ਼ਿਆਂ ਬਾਰੇ ਪੜ੍ਹਿਆ ਅਤੇ ਸਿੱਟੇ ਵਜੋਂ ਇਸਦੀ ਆਪਣੀ ਰਾਜਨੀਤਿਕ ਵਿਚਾਰਧਾਰਾ, ਇੰਡੋਨੇਸ਼ੀਆਈ ਸਵੈ-ਨਿਰਭਰਤਾ, ਦਾ ਵਿਕਾਸ ਹੋਇਆ।
 
==ਹਵਾਲੇ==