ਸਮਾਜਕ ਕੰਮ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
"Social work" ਸਫ਼ੇ ਨੂੰ ਅਨੁਵਾਦ ਕਰਕੇ ਬਣਾਇਆ ਗਿਆ
No edit summary
ਲਾਈਨ 6:
ਸਮਾਜਿਕ ਕਾਰਜ ਇੱਕ ਵਿਸ਼ਾਲ ਪੇਸ਼ਾ ਹੈ ਜੋ ਕਈ ਵਿਸ਼ਿਆਂ ਨਾਲ ਜਾ ਮਿਲਦਾ ਹੈ। ਸੋਸ਼ਲ ਵਰਕ ਸੰਸਥਾਵਾਂ ਹੇਠ ਲਿਖੀਆਂ ਪ੍ਰੀਭਾਸ਼ਾਵਾਂ ਪੇਸ਼ ਕਰਦੀਆਂ ਹਨ<blockquote class="" style="">“ਸਮਾਜਿਕ ਕਾਰਜ ਇੱਕ ਅਭਿਆਸ-ਅਧਾਰਤ ਪੇਸ਼ਾ ਅਤੇ ਇੱਕ ਅਕਾਦਮਿਕ ਅਨੁਸ਼ਾਸਨ ਹੈ ਜੋ ਸਮਾਜਿਕ ਤਬਦੀਲੀ ਅਤੇ ਵਿਕਾਸ, ਸਮਾਜਿਕ ਏਕਤਾ ਅਤੇ ਲੋਕਾਂ ਦੀ ਸ਼ਕਤੀ ਅਤੇ ਮੁਕਤੀ ਨੂੰ ਵਧਾਉਂਦਾ ਹੈ। ਸਮਾਜਕ ਨਿਆਂ, ਮਨੁੱਖੀ ਅਧਿਕਾਰਾਂ, ਸਮੂਹਕ ਜ਼ਿੰਮੇਵਾਰੀ ਅਤੇ ਵੰਨ-ਸੁਵੰਨਤਾ ਦਾ ਸਨਮਾਨ ਦੇ ਸਿਧਾਂਤ ਸਮਾਜਿਕ ਕੰਮ ਲਈ ਕੇਂਦਰੀ ਹਨ। ਸੋਸ਼ਲ ਵਰਕ, ਸਮਾਜਿਕ ਵਿਗਿਆਨ, ਹਿਊਮੈਨਟੀਜ਼ ਅਤੇ ਸਵਦੇਸ਼ੀ ਗਿਆਨ ਦੇ ਸਿਧਾਂਤਾਂ ਨਾਲ ਲੈਸ, ਸਮਾਜਿਕ ਕਾਰਜ ਲੋਕਾਂ ਨੂੰ ਅਤੇ ਸੰਗਠਨਾਂ ਨੂੰ ਜੀਵਨ ਦੀਆਂ ਚੁਣੌਤੀਆਂ ਨੂੰ ਮੁਖ਼ਾਤਿਬ ਹੋਣ ਅਤੇ ਭਲਾਈ ਨੂੰ ਵਧਾਉਣ ਲਈ ਤਿਆਰ ਕਰਦਾ ਹੈ।"<ref>{{Cite web|url=http://ifsw.org/policies/definition-of-social-work/|title=Global Definition of Social Work {{!}} International Federation of Social Workers|website=ifsw.org|language=en-US|access-date=July 19, 2017}}</ref> ਇੰਟਰਨੈਸ਼ਨਲ ਫੈਡਰੇਸ਼ਨ ਆਫ ਸੋਸ਼ਲ ਵਰਕਰਜ਼ </blockquote><blockquote class="">"ਸਮਾਜਿਕ ਕੰਮ ਇੱਕ ਪੇਸ਼ਾ ਹੈ ਜਿਸ ਦਾ ਸਰੋਕਾਰ ਵਿਅਕਤੀਆਂ, ਪਰਿਵਾਰਾਂ, ਸਮੂਹਾਂ ਅਤੇ ਸਮੁਦਾਵਾਂ ਦੀ ਉਨ੍ਹਾਂ ਨੂੰ ਆਪਣੀ ਵਿਅਕਤੀਗਤ ਅਤੇ ਸਮੂਹਕ ਭਲਾਈ ਨੂੰ ਵਧਾਉਣ ਵਿੱਚ ਮਦਦ ਕਰਨਾ ਹੈ। ਇਸਦਾ ਮਕਸਦ ਸਮੱਸਿਆਵਾਂ ਨੂੰ ਹੱਲ ਕਰਨ ਲਈ ਲੋਕਾਂ ਨੂੰ ਆਪਣੇ ਹੁਨਰ ਅਤੇ ਉਨ੍ਹਾਂ ਦੇ ਆਪਣੇ ਅਤੇ ਕਮਿਊਨਿਟੀ ਦੇ ਸਰੋਤਾਂ ਦੀ ਵਰਤੋਂ ਕਰਨ ਦੇ ਹੁਨਰ ਅਤੇ ਆਪਣੀ ਯੋਗਤਾ ਦਾ ਵਿਕਾਸ ਕਰਨ ਵਿੱਚ ਉਹਨਾਂ ਦੀ ਮਦਦ ਕਰਨਾ ਹੈ। ਸਮਾਜਿਕ ਕੰਮ ਵਿਅਕਤੀਗਤ ਅਤੇ ਨਿੱਜੀ ਸਮੱਸਿਆਵਾਂ ਨਾਲ ਸੰਬੰਧਤ ਹੁੰਦਾ ਹੈ ਪਰ ਗਰੀਬੀ, ਬੇਰੁਜ਼ਗਾਰੀ, ਅਤੇ ਘਰੇਲੂ ਹਿੰਸਾ ਵਰਗੀਆਂ ਵਿਸ਼ਾਲ ਸਮਾਜਿਕ ਮੁੱਦਿਆਂ ਦੇ ਨਾਲ ਵੀ ਇਸਦਾ ਸਰੋਕਾਰ ਹੁੰਦਾ ਹੈ।" -<ref>{{Cite web|url=http://www.casw-acts.ca/en/what-social-work|title=What is Social Work? {{!}} Canadian Association of Social Workers|website=www.casw-acts.ca|language=en|access-date=July 19, 2017}}</ref> ਕੈਨੇਡੀਅਨ ਐਸੋਸੀਏਸ਼ਨ ਆਫ਼ ਸੋਸ਼ਲ ਵਰਕਰਜ਼ </blockquote>
 
== References ਹਵਾਲੇ==
{{reflist|2ਹਵਾਲੇ}}