ਪੱਛਮ ਦੀ ਯਾਤਰਾ: ਰੀਵਿਜ਼ਨਾਂ ਵਿਚ ਫ਼ਰਕ

Content deleted Content added
No edit summary
No edit summary
ਲਾਈਨ 15:
ਅਨੁਵਾਦਕ W.J.F. ਜਨੇਰ ਦੱਸਦਾ ਹੈ ਕਿ ਭਾਵੇਂ ਵੂ ਨੂੰ ਚੀਨੀ ਨੌਕਰਸ਼ਾਹੀ ਅਤੇ ਰਾਜਨੀਤੀ ਦਾ ਗਿਆਨ ਸੀ, ਪਰ ਨਾਵਲ ਵਿਚ ਅਜਿਹੀ ਕੋਈ ਰਾਜਨੀਤਕ ਜਾਣਕਾਰੀ ਸ਼ਾਮਲ ਨਹੀਂ ਕੀਤੀ ਹੈ ਜੋ "ਇੱਕ ਚੰਗੇ ਪੜ੍ਹੇ ਲਿਖੇ ਆਮ ਆਦਮੀ ਨੂੰ ਨਾ ਪਤਾ ਹੋਵੇ"।<ref name="jenner">Jenner, W.J.F. (1984). "Translator's Afterword." in trans. W.J.F. Jenner, ''Journey to the West'', volume 4. Seventh Edition.</ref> ਐਂਥਨੀ ਸੀ ਯੂ ਲਿਖਦਾ ਹੈ ਕਿ ਲੇਖਕ ਦੀ ਪਹਿਚਾਣ, ਚੀਨੀ ਸਾਹਿਤ ਦੇ ਹੋਰ ਬਹੁਤ ਸਾਰੇ ਵੱਡੀਆਂ ਰਚਨਾਵਾਂ ਦੇ ਵਾਂਗ, "ਅਸਪਸ਼ਟ ਰਹਿੰਦੀ ਹੈ" ਪਰ ਇਹ ਵੀ ਹੈ ਕਿ ਵੁ ਹਿ "ਸਭ ਤੋਂ ਵੱਧ ਸੰਭਾਵੀ" ਲੇਖਕ ਹੈ। <ref>Anthony C. Yu, translated and edited, ''The Journey to the West'' Volume I (Chicago: University of Chicago Press, 1977), pp.&nbsp;16, 21.</ref> ਗਲੇਨ ਡੂਡਬ੍ਰਿਜ ਦੁਆਰਾ ਕੀਤੇ ਗਏ ਵਿਸਥਾਰਿਤ ਅਧਿਐਨਾਂ ਨੂੰ ਯੂ ਨੇ ਆਪਣੇ ਸੰਦੇਹਵਾਦ ਦਾ ਆਧਾਰ ਬਣਾਇਆ ਹੈ। <ref>"The Hundred Chapter Hsi-yu Chi and Its Early Versions," ''Asia Major'', NS I4, Pt. 2 (1968–69), reprinted in ''[https://books.google.com/books?id=e5-n6feoyV0C&printsec=frontcover#v=onepage&q=ascription%20chiefly%20because&f=false Books, Tales and Vernacular Culture: Selected Papers on China]''. Leiden; Boston: Brill, 2005. {{ISBN|9004147705}}.</ref> ਪਹਿਲਾਂ ਹੀ ਲੋਕ ਕਹਾਣੀਆਂ ਦੇ ਰੂਪ ਵਿਚ ਜ਼ਿਆਦਾਤਰ ਨਾਵਲ ਦੀ ਸਾਮਗਰੀ ਮਿਲ ਜਾਂਦੀ ਹੈ, ਇਸ ਤਥ ਦੇ ਨਾਲ ਲੇਖਕ ਦਾ ਸਵਾਲ ਹੋਰ ਵੀ ਗੁੰਝਲਦਾਰ ਹੋ ਜਾਂਦਾ ਹੈ।
 
== References ਹਵਾਲੇ==
{{Reflist|2ਹਵਾਲੇ}}