ਕਾਹਿਰਾ ਯੂਨੀਵਰਸਿਟੀ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
ਲਾਈਨ 1:
{{Infobox University
{{Infobox University|native_name={{lang|arz|جامعة القاهرة}}|image=Cairo_University_Crest.png|image_size=170px|caption=[[Thoth]], the embodiment of knowledge, hieroglyphs, and wisdom.|latin_name=|motto=|mottoeng=|established={{start date and age|1908}}|type=[[Public University|Public]]|affiliation=|endowment=|chancellor=|president=Mohammed Othman Al Khasht|dean=|faculty=|staff=12,158|students=280,000|undergrad=|postgrad=|doctoral=|other=|city=[[Giza|Giza City]]|province=[[Giza Governorate|Giza]]|country=[[Egypt]]|coor={{coord|30.02760|N|31.21014|E|source:placeopedia|display=inline, title}}|campus=[[Urban area|Urban]]|former_names=Egyptian University <br /> Fuad I University|free_label=|free=|nickname=|affiliations=[[Mediterranean Universities Union|UNIMED]]|website=[https://cu.edu.eg/ cu.edu.eg/]|logo=|footnotes=}}
|native_name={{lang|arz|جامعة القاهرة}}
[[ਤਸਵੀਰ:CairoUniv.jpg|right|thumb|ਕਾਇਰੋ ਯੂਨੀਵਰਸਿਟੀ]]
|image=Cairo_University_Crest.png
|image_size=170px
|caption=[[ਥੋਥ]], ਗਿਆਨ ਦੀ ਮੂਰਤੀ, ਹਾਇਓਰੋਗਲੀਫ਼ ਅਤੇ ਸਿਆਣਪ
|latin_name=
|motto=
|mottoeng=
|established={{start date and age|1908}}
|type= ਪਬਲਿਕ |affiliation=
|endowment=
|chancellor=
|president=
|dean=|faculty=
|staff=12,158
|students=280,000
|undergrad=|postgrad=
|doctoral=
|other=
|city=[[ਗੀਜ਼ਾ|ਗੀਜ਼ਾ ਸਿਟੀ]]
|province=[[ਗੀਜ਼ਾ ਗਵਰਨਰੇਟ|ਗੀਜ਼ਾ]]
|country=[[ਮਿਸਰ]]
|coor={{coord|30.02760|N|31.21014|E
|source:placeopedia|display=inline, title}}
|campusਅਰਬਨ
|former_names=ਮਿਸਰ ਯੂਨੀਵਰਸਿਟੀ <br /> ਰਾਜਾ ਫੌਦ ਪਹਿਲਾ ਯੂਨੀਵਰਸਿਟੀ
|free_label=
|free=
|nickname=
|affiliations=[[ਮੈਡੀਟੇਰੀਅਨ ਯੂਨੀਵਰਸਿਟੀਆਂ ਦੀ ਯੂਨੀਅਨ]]|website=[https://cu.edu.eg/ cu.edu.eg/]|logo=|footnotes=}}
 
[[ਤਸਵੀਰ:CairoUniv.jpg|right|thumb|ਕਾਇਰੋਕਾਹਿਰਾ ਯੂਨੀਵਰਸਿਟੀ]]
[[ਤਸਵੀਰ:Cairo_University_Central_Library.jpg|thumb|ਕਾਹਿਰਾ ਯੂਨੀਵਰਸਿਟੀ ਸੈਂਟਰਲ ਲਾਇਬ੍ਰੇਰੀ]]
'''ਕਾਹਿਰਾ ਯੂਨੀਵਰਸਿਟੀ''' ({{lang-arz|جامعة القاهرة}} ''{{transl|arz|Gām‘et El Qāhira}}'' 1908 ਤੋਂ 1940 ਤੱਕ '''ਮਿਸਰ ਯੂਨੀਵਰਸਿਟੀ''', ਅਤੇ 1940 ਤੋਂ 1952 ਤੱਕ '''ਰਾਜਾ ਫੌਦ ਪਹਿਲਾ ਯੂਨੀਵਰਸਿਟੀ''') [[ਮਿਸਰ]] ਦੀ ਪ੍ਰੀਮੀਅਰ ਪਬਲਿਕ ਯੂਨੀਵਰਸਿਟੀ ਹੈ।  ਇਸਦਾ ਮੁੱਖ ਕੈਂਪਸ ਕਾਹਿਰਾ ਤੋਂ ਨੀਲ ਦੇ ਪਾਰ ਗੀਜ਼ਾ ਤੱਕ ਹੈ। ਇਹ 21 ਦਸੰਬਰ 1908 ਨੂੰ ਸਥਾਪਿਤ ਕੀਤੀ ਗਈ ਸੀ;<ref name="eng.cu.edu.eg">"Brief history and development of Cairo University." Cairo University Faculty of Engineering. http://www.eng.cu.edu.eg/CUFE/History/CairoUniversityShortNote/tabid/81/language/en-US/Default.aspx</ref>ਹਾਲਾਂਕਿ, ਕਾਹਿਰਾ ਦੇ ਵੱਖ ਵੱਖ ਹਿੱਸਿਆਂ ਵਿੱਚ ਰੱਖੇ ਜਾਣ ਤੋਂ ਬਾਅਦ, ਅਕਤੂਬਰ 1929 ਵਿੱਚ ਆਪਣੀ ਫੈਕਲਟੀ ਆਫ ਆਰਟਸ ਸ਼ੁਰੂ ਕਰਨ ਨਾਲ ਇਸ ਦੀਆਂ ਫੈਕਲਟੀਆਂ ਦੀ ਸਥਾਪਨਾ ਗੀਜ਼ਾ ਵਿੱਚ ਕੀਤੀ ਗਈ ਸੀ। ਇਹ ਅਲ ਅਜ਼ਹਰ ਯੂਨੀਵਰਸਿਟੀ ਤੋਂ ਬਾਅਦ ਮਿਸਰ ਵਿੱਚ ਉੱਚ ਸਿੱਖਿਆ ਦੀ ਦੂਜੀ ਸਭ ਤੋਂ ਪੁਰਾਣੀ ਸੰਸਥਾ ਹੈ। ਹਾਲਾਂਕਿ ਪਹਿਲਾਂ ਤੋਂ ਮੌਜੂਦ ਉੱਚੇ ਪੇਸ਼ੇਵਰ ਸਕੂਲ ਸਨ ਜੋ ਬਾਅਦ ਵਿੱਚ ਯੂਨੀਵਰਸਿਟੀ ਦੇ ਅੰਗ ਕਾਲਜ ਬਣ ਗਏ। ਇਹ 1908 ਵਿਚ ਸ਼ਾਹੀ ਸਰਪ੍ਰਸਤੀ ਵਾਲੇ ਪ੍ਰਾਈਵੇਟ ਨਾਗਰਿਕਾਂ ਦੀ ਇਕ ਕਮੇਟੀ ਦੁਆਰਾ ਮਿਸਰੀ ਯੂਨੀਵਰਸਿਟੀ ਦੇ ਰੂਪ ਵਿਚ ਸਥਾਪਿਤ ਅਤੇ ਫੰਡ ਯੁਕਤ ਕੀਤੀ ਗਈ ਸੀ ਅਤੇ 1925 ਵਿਚ ਕਿੰਗ ਫੌਦ ਪਹਿਲੇ ਦੇ ਅਧੀਨ ਇਕ ਸਟੇਟ ਸੰਸਥਾ ਬਣ ਗਈ ਸੀ।<ref>Cuno, Kenneth M. Review: Cairo University and the Making of Modern Egypt by Donald Malcolm Reid. JSTOR. https://www.jstor.org/stable/368175</ref> 1940 ਵਿਚ, ਉਸ ਦੀ ਮੌਤ ਦੇ ਚਾਰ ਸਾਲ ਪਿੱਛੋਂ, ਉਸ ਦੇ ਸਨਮਾਨ ਵਿੱਚ ਇਸ ਯੂਨੀਵਰਸਿਟੀ ਦਾ ਨਾਮ ਬਾਦਸ਼ਾਹ ਫੌਦ ਪਹਿਲਾ ਯੂਨੀਵਰਸਿਟੀ ਕਰ ਦਿੱਤਾ ਗਿਆ ਸੀ। 1 ਨਵੰਬਰ 1952 ਦੇ ਫ੍ਰੀ ਅਫਸਰ ਰਾਜ ਪਲਟੇ ਤੋਂ ਬਾਅਦ ਦੂਜੀ ਵਾਰ ਇਸਦਾ ਨਾਂ ਬਦਲਿਆ ਗਿਆ ਸੀ।
ਯੂਨੀਵਰਸਿਟੀ ਵਿੱਚ ਹੁਣ 22 ਫੈਕਲਟੀਆਂ ਵਿੱਚ ਤਕਰੀਬਨ 155,000 ਵਿਦਿਆਰਥੀ ਦਾਖਲ ਹਨ<ref>Cairo University. The roots of Cairo University. Arabic language. http://cu.edu.eg/ar/page.php?pg=contentFront/SubSectionData.php&SubSectionId=29 English language. http://cu.edu.eg/page.php?pg=contentFront/SubSectionData.php&SubSectionId=29</ref>। ਇਸਦੇ ਗ੍ਰੈਜੂਏਟਾਂ ਵਿੱਚ ਤਿੰਨ ਨੋਬਲ ਪੁਰਸਕਾਰ ਜੇਤੂ ਹਨ ਅਤੇ ਦਾਖਲੇ ਪੱਖੋਂ ਦੁਨੀਆ ਵਿੱਚ ਉੱਚ ਸਿੱਖਿਆ ਦਾਨ 50 ਸਭ ਤੋਂ ਵੱਡੀਆਂ ਸੰਸਥਾਵਾਂ ਵਿੱਚੋਂ ਇੱਕ ਹੈ।