ਹਾਰਪ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
"Harp" ਸਫ਼ੇ ਨੂੰ ਅਨੁਵਾਦ ਕਰਕੇ ਬਣਾਇਆ ਗਿਆ
 
No edit summary
ਲਾਈਨ 1:
{{Infobox instrument
{{Infobox instrument|name=Harp|image=Harp.png|image_capt=A medieval harp (left) and a single-action pedal harp (right)|background=string|hornbostel_sachs=322–5|hornbostel_sachs_desc=Composite [[chordophone]] sounded by the [[pizzicato|bare fingers]]|range=[[File:Range of harp.JPG|150px|center]]<div align=center>([[pedal harp|modern pedal harp]])<ref>Dave Black and Gerou, Tom (1998). ''Essential Dictionary of Orchestration''. Alfred Publishing Co. {{ISBN|0-7390-0021-7}}</ref></div>|midi=046/047 (A harp)|related=* [[Lyre]]
|name=ਹਾਰਪ
* [[Yazh]]
|image=Harp.png
* [[Zither]]}}'''ਹਾਰਪ''' ਤਾਰਾਂ ਵਾਲਾ ਇੱਕ ਸੰਗੀਤਕ ਸਾਜ਼ ਹੈ। ਇਸ ਵਿੱਚ ਕਈ ਵਿਅਕਤੀਗਤ ਤਾਰਾਂ ਹੁੰਦੀਆਂ ਹਨ ਜੋ ਸਾਉਂਡਬੋਰਡ ਤੋਂ ਕਿਸੇ ਐਂਗਲ ਉੱਤੇ ਹੁੰਦੀਆਂ ਹਨ ਅਤੇ ਧੁਨੀ ਪੈਦਾ ਕਰਨ ਲਈ ਇਸਦੀਆਂ ਤਾਰਾਂ ਉੱਤੇ ਉਂਗਲਾਂ ਵਰਤੀਆਂ ਜਾਂਦੀਆਂ ਹਨ। ਹਾਰਪ ਪੁਰਾਤਨ ਕਾਲ ਤੋਂ [[ਏਸ਼ੀਆ]], [[ਅਫ਼ਰੀਕਾ]] ਅਤੇ [[ਯੂਰਪ]] ਵਿੱਚ ਜਾਣਿਆ ਜਾਂਦਾ ਹੈ ਅਤੇ ਇਸਦੇ ਸਭ ਤੋਂ ਪੁਰਾਣੇ ਸਬੂਤ 3500&#x20;&#xA08;&#x2E;&#xA2A;&#xA42;. ਤੋਂ ਮਿਲਦੇ ਹਨ। ਇਹ ਸਾਜ਼ ਮੱਧਕਾਲ ਅਤੇ ਪੁਨਰਜਾਗਰਣ ਕਾਲ ਸਮੇਂ ਯੂਰਪ ਵਿੱਚ ਬਹੁਤ ਪ੍ਰਸਿੱਧ ਸੀ ਜਿੱਥੇ ਨਵੀਆਂ ਤਕਨੀਕਾਂ ਨਾਲ ਇਸਦੇ ਕਈ ਰੂਪ ਤਿਆਰ ਕੀਤੇ ਗਈ ਅਤੇ ਇਸਦੇ ਨਾਲ ਹੀ ਇਸਦਾ ਯੂਰਪ ਦੀਆਂ ਬਸਤੀਆਂ ਵਿੱਚ ਪ੍ਰਸਾਰ ਹੋਇਆ ਜਿਹਨਾਂ ਵਿੱਚ ਲਾਤੀਨੀ ਅਮਰੀਕਾ ਵਿੱਚ ਇਹ ਬਹੁਤ ਮਸ਼ਹੂਰ ਹੋਇਆ। ਭਾਵੇਂ ਕਿ ਹਾਰਪ ਦੇ ਕਈ ਪੁਰਤਨ ਰੂਪ ਪੂਰਬੀ ਅਤੇ [[ਦੱਖਣੀ ਏਸ਼ੀਆ]] ਵਿੱਚ ਵਰਤੇ ਜਾਣੇ ਬੰਦ ਹੋ ਗਏ ਪਰ ਅਜੇ ਵੀ [[ਮਿਆਂਮਾਰ]] ਅਤੇ ਅਫ਼ਰੀਕਾ ਦੇ ਕੁਝ ਹਿੱਸਿਆਂ ਵਿੱਚ ਮੁਢਲੇ ਹਾਰਪ ਦੇ ਰੂਪ ਵਜਾਏ ਜਾਂਦੇ ਹਨ। ਆਧੁਨਿਕ ਯੁੱਗ ਵਿੱਚ ਵੀ ਯੂਰਪ ਅਤੇ ਏਸ਼ੀਆ ਵਿੱਚ ਬੰਦ ਹੋਏ ਕੁਝ ਰੂਪਾਂ ਨੂੰ ਸੰਗੀਤਕਾਰਾਂ ਦੁਆਰਾ ਵਰਤਿਆ ਜਾਂਦਾ ਹੈ। 
|image_capt= ਇੱਕ ਮੱਧਕਾਲੀ ਹਾਰਪ (ਖੱਬੇ) ਅਤੇ ਇੱਕ ਸਿੰਗਲ-ਐਕਸ਼ਨ ਪੈਡਲ ਹਾਰਪ (ਸੱਜੇ)
|background=ਤੰਦੀ ਸਾਜ਼
|hornbostel_sachs=322–5
|hornbostel_sachs_desc=Composite [[chordophone]] sounded by the [[pizzicato|bare fingers]]
|range= [[File:Range of harp.JPG|150px|center]]<div align=center>([[ਪੈਡਲ ਹਾਰਪ|ਆਧੁਨਿਕ ਪੈਡਲ ਹਾਰਪ]])<ref>Dave Black and Gerou, Tom (1998). ''Essential Dictionary of Orchestration''. Alfred Publishing Co. {{ISBN|0-7390-0021-7}}</ref></div>
|midi=046/047 (A harp)
|related=
* [[ਲਾਇਰ]]
* [[ਯਾਜ਼]]
* [[ਜ਼ਿਥਰ]]
}}
* [[Zither]]}}'''ਹਾਰਪ''' ਤਾਰਾਂ ਵਾਲਾ ਇੱਕ ਸੰਗੀਤਕ ਸਾਜ਼ ਹੈ। ਇਸ ਵਿੱਚ ਕਈ ਵਿਅਕਤੀਗਤ ਤਾਰਾਂ ਹੁੰਦੀਆਂ ਹਨ ਜੋ ਸਾਉਂਡਬੋਰਡ ਤੋਂ ਕਿਸੇ ਐਂਗਲ ਉੱਤੇ ਹੁੰਦੀਆਂ ਹਨ ਅਤੇ ਧੁਨੀ ਪੈਦਾ ਕਰਨ ਲਈ ਇਸਦੀਆਂ ਤਾਰਾਂ ਉੱਤੇ ਉਂਗਲਾਂ ਵਰਤੀਆਂ ਜਾਂਦੀਆਂ ਹਨ। ਹਾਰਪ ਪੁਰਾਤਨ ਕਾਲ ਤੋਂ [[ਏਸ਼ੀਆ]], [[ਅਫ਼ਰੀਕਾ]] ਅਤੇ [[ਯੂਰਪ]] ਵਿੱਚ ਜਾਣਿਆ ਜਾਂਦਾ ਹੈ ਅਤੇ ਇਸਦੇ ਸਭ ਤੋਂ ਪੁਰਾਣੇ ਸਬੂਤ 3500&#x20;&#xA08;&#x2E;&#xA2A;&#xA42; ਈ.ਪੂ. ਤੋਂ ਮਿਲਦੇ ਹਨ। ਇਹ ਸਾਜ਼ ਮੱਧਕਾਲ ਅਤੇ ਪੁਨਰਜਾਗਰਣ ਕਾਲ ਸਮੇਂ ਯੂਰਪ ਵਿੱਚ ਬਹੁਤ ਪ੍ਰਸਿੱਧ ਸੀ ਜਿੱਥੇ ਨਵੀਆਂ ਤਕਨੀਕਾਂ ਨਾਲ ਇਸਦੇ ਕਈ ਰੂਪ ਤਿਆਰ ਕੀਤੇ ਗਈ ਅਤੇ ਇਸਦੇ ਨਾਲ ਹੀ ਇਸਦਾ ਯੂਰਪ ਦੀਆਂ ਬਸਤੀਆਂ ਵਿੱਚ ਪ੍ਰਸਾਰ ਹੋਇਆ ਜਿਹਨਾਂ ਵਿੱਚ ਲਾਤੀਨੀ ਅਮਰੀਕਾ ਵਿੱਚ ਇਹ ਬਹੁਤ ਮਸ਼ਹੂਰ ਹੋਇਆ। ਭਾਵੇਂ ਕਿ ਹਾਰਪ ਦੇ ਕਈ ਪੁਰਤਨ ਰੂਪ ਪੂਰਬੀ ਅਤੇ [[ਦੱਖਣੀ ਏਸ਼ੀਆ]] ਵਿੱਚ ਵਰਤੇ ਜਾਣੇ ਬੰਦ ਹੋ ਗਏ ਪਰ ਅਜੇ ਵੀ [[ਮਿਆਂਮਾਰ]] ਅਤੇ ਅਫ਼ਰੀਕਾ ਦੇ ਕੁਝ ਹਿੱਸਿਆਂ ਵਿੱਚ ਮੁਢਲੇ ਹਾਰਪ ਦੇ ਰੂਪ ਵਜਾਏ ਜਾਂਦੇ ਹਨ। ਆਧੁਨਿਕ ਯੁੱਗ ਵਿੱਚ ਵੀ ਯੂਰਪ ਅਤੇ ਏਸ਼ੀਆ ਵਿੱਚ ਬੰਦ ਹੋਏ ਕੁਝ ਰੂਪਾਂ ਨੂੰ ਸੰਗੀਤਕਾਰਾਂ ਦੁਆਰਾ ਵਰਤਿਆ ਜਾਂਦਾ ਹੈ। 
 
== ਮੂਲ ==
 
=== ਪੂਰਬ ਨੇੜੇ ===
[[ਤਸਵੀਰ:Ur_lyre.jpg|right|thumb|263x263px|ਊਰਲਾਇਰ]]
[[ਤਸਵੀਰ:Bishapur_zan.jpg|left|thumb|1A [[ਸਾਸਾਨੀ ਸਲਤਨਤ|Sassanid]] ਯੁੱਗ ਮੂਸਾ ਦੀ ਖੁਦਾਈ ' ਤੇ Bishapur]]
ਮੁਢਲੇ ਹਾਰਪ ਅਤੇ ਲਾਇਰ ਜਿਹਨਾਂ ਬਾਰੇ ਜਾਣਕਾਰੀ ਮਿਲੀ ਹੈ, ਉਹ [[ਸੂਮਰ|ਸੁਮੇਰ]] ਵਿੱਚ 3500&#x20;&#xA08;&#x2E;&#xA2A;&#xA42;&#x2E;&#x20;&#xA35;&#xA3F;&#xA71;&#xA1A;&#x20;&#xA35;&#xA30;&#xA24;&#xA47;&#x20;&#xA1C;&#xA3E;&#xA02;&#xA26;&#xA47;&#x20;&#xA38;&#xA40; ਈ.ਪੂ. ਵਿੱਚ ਵਰਤੇ ਜਾਂਦੇ ਸੀ।<ref>{{Cite journal|date=1929|title=The Sumerian Harp of Ur, c. 3500 B.C.|url=http://ml.oxfordjournals.org/content/X/2/108.extract|journal=Oxford Journal of Music and Letters|volume=X (2):|pages=108–123}}</ref> ਅਤੇ ਊਰ ਵਿਖੇ ਕਈ ਹਾਰਪ ਕਬਰਾਂ ਅਤੇ ਸ਼ਾਹੀ ਮਕਬਰਿਆਂ ਵਿੱਚੋਂ ਮਿਲੇ ਹਨ।<ref>{{Cite web|url=http://sumerianshakespeare.com/509245/499545.html|title=Lyres: The Royal Tombs of Ur|publisher=SumerianShakespeare.com}}</ref> ਪੂਰਬ ਨੇੜੇ ਹਾਰਪ ਨੂੰ ਸਭ ਤੋਂ ਪਹਿਲਾਂ [[ਨੀਲ ਨਦੀ|ਨੀਲ ਵਾਦੀ]] ਦੇ ਪ੍ਰਾਚੀਨ ਮਿਸਰ ਦੇ ਮਕਬਰਿਆਂ ਦੀ ਕੰਧ ਚਿੱਤਰਕਾਰੀ ਉੱਤਰ ਦਰਸਾਇਆ ਗਿਆ ਸੀ ਜੋ ਕਿ 3000&#x20;&#xA08;&#x2E;&#xA2A;&#xA42;&#x2E;&#x20;&#xA26;&#xA47;&#x20;&#xA06;&#xA38;&#x20;&#xA2A;&#xA3E;&#xA38;&#x20;&#xA38;&#xA40;&#x964; ਈ.ਪੂ. ਦੇ ਆਸ ਪਾਸ ਸੀ। ਇਹਨਾਂ ਮੁਰਾਲ ਚਿੱਤਰਾਂ (ਕੰਧ ਚਿੱਤਰ) ਵਿੱਚ ਇੱਕ ਅਜਿਹਾ ਸਾਜ਼ ਦਰਸਾਇਆ ਗਿਆ ਹੈ ਇੱਕ ਸ਼ਿਕਾਰੀ ਦੇ ਕਮਾਨ ਦੀ ਤਰ੍ਹਾਂ ਹੈ ਜਿਹਨਾਂ ਵਿੱਚ ਆਧੁਨਿਕ ਹਾਰਪਾਂ ਵਾਂਗੂੰ ਕੋਈ ਥੰਮ੍ਹ ਨਹੀਂ ਹੈ।<ref name="internationalharpmuseum">{{Cite web|url=http://www.internationalharpmuseum.org/visit/history.html|title=History of the Harp &#124; International Harp Museum|publisher=internationalharpmuseum.org|access-date=18 June 2016}}</ref>{{reflist|30em}}
 
==ਹਵਾਲੇ==
 
==ਹੋਰ ਸਰੋਤ==
* {{cite book|author=Thomas Gaisford|title=Etymologicum magnum|url=https://books.google.com/books?id=vvl6mgEACAAJ|year=1848|isbn= 960-400-139-6}}
* {{cite book|author=Lucia Bova|title=L'arpa moderna. La scrittura, la notazione, lo strumento e il repertorio dal '500 alla contemporaneità|url=https://books.google.com/books?id=NVJpLwEACAAJ|year=2008|publisher=Sugarmusic|isbn=978-88-900691-4-7}}
* "Harps of Their Owne Sorte'? A Reassessment of Pictish Chordophone Depictions". Alasdair Ross, ''Cambrian Medieval Celtic Studies 36'', Winter 1998.
* {{cite book|author1=John Shepherd|author2=David Horn|author3=Dave Laing|author4=Paul Oliver |author5=Peter Wicke|title=Continuum Encyclopedia of Popular Music of the World Part 1 Performance and Production|url=https://books.google.com/books?id=x8KvAwAAQBAJ&pg=PA429|date=8 May 2003|publisher=A&C Black|isbn=978-1-84714-472-0|pages=427–437}}
* {{cite book|author1=Ruth K. Inglefield|author2=Lou Anne Neill|title=Writing for the Pedal Harp: A Standardized Manual for Composers and Harpists|url=https://books.google.com/books?id=XaGmoXR66Y4C|year=1985|publisher=University of California Press|isbn=978-0-520-04832-4}}
* {{cite book|author1=Lucile Lawrence|author2=Carlos Salzedo|title=Method for the Harp; Fundamental Exercises with Illustrations and Technical Explanations (as an Introduction and Complement to Carlos Salzedos̀ "Modern Study of the Harp") by Lucile Lawrence and Carlos Salzedo|url=https://books.google.com/books?id=F9YipwAACAAJ|year=1929|publisher=New York, G. Schirmer}}
* {{cite book|author=Roslyn Rensch|title=Harps and harpists|url=https://books.google.com/books?id=XJIIAQAAMAAJ|date=June 2007 |origyear=original edition 1989|publisher=Indiana University Press|isbn= 0-253-34903-6}}
 
==ਬਾਹਰੀ ਲਿੰਕ==
{{wikiquote|Harp}}
{{Commons category|Harps}}
{{Wikisource1911Enc|Harp}}
* [http://www.harpcolumn.com HarpColumn.com]
* [http://www.harpspectrum.org/ HarpSpectrum.org]