ਬੋਰਿਸ ਯੈਲਤਸਿਨ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
No edit summary
ਲਾਈਨ 56:
}}
}}
{{Ye
 
'''ਬੋਰਿਸ ਨਿਕੋਲਾਏਵਿਚ ਯੈਲਤਸਿਨ''' ({{lang-rus|Бори́с Никола́евич Е́льцин|a=ru-Boris Nikolayevich Yeltsin.ogg|p=bɐˈrʲis nʲɪkɐˈlaɪvʲɪtɕ ˈjelʲtsɨn}}[[File:Loudspeaker.svg|link=File:Ru-Boris_Nikolayevich_Yeltsin.ogg|11x11px]]{{lang-rus|Бори́с Никола́евич Е́льцин|a=ru-Boris Nikolayevich Yeltsin.ogg|p=bɐˈrʲis nʲɪkɐˈlaɪvʲɪtɕ ˈjelʲtsɨn}}; 1 ਫਰਵਰੀ 1931 – 23 ਅਪ੍ਰੈਲ 2007) ਇੱਕ [[ਸੋਵੀਅਤ ਯੂਨੀਅਨ|ਸੋਵੀਅਤ]] ਅਤੇ [[ਰੂਸ|ਰੂਸੀ]] ਸਿਆਸਤਦਾਨ ਅਤੇ [[ਰੂਸ|ਰੂਸੀ ਫੈਡਰੇਸ਼ਨ]] ਦਾ ਪਹਿਲਾ ਰਾਸ਼ਟਰਪਤੀ ਸੀ, 1991 ਤੋਂ 1999 ਤੱਕ ਉਹ ਇਸ ਅਹੁਦੇ ਤੇ ਰਿਹਾ। ਉਹ ਮੂਲ ਤੌਰ ਤੇ [[ਮਿਖਾਇਲ ਗੋਰਬਾਚੇਵ]], ਦਾ ਇੱਕ ਸਮਰਥਕ ਸੀ। ਯੈਲਤਸਿਨ ਪ੍ਰੇਸਤ੍ਰੋਇਕਾ ਸੁਧਾਰਾਂ ਦੇ ਤਹਿਤ ਉਭਰਿਆ ਗੋਰਬਾਚੇਬ ਦੇ ਸਭ ਤੋਂ ਸ਼ਕਤੀਸ਼ਾਲੀ ਸਿਆਸੀ ਵਿਰੋਧੀਆਂ ਵਿੱਚੋਂ ਇੱਕ ਸੀ। 1980 ਦੇ ਅਖੀਰ ਵਿੱਚ, ਯੈਲਤਸਿਨ ਪੋਲਿਟਬਿਊਰੋ ਦਾ ਮੈਂਬਰ ਰਿਹਾ ਅਤੇ 1987 ਦੇ ਅਖੀਰ ਵਿੱਚ ਉਸਨੇ ਰੋਸ ਪ੍ਰਗਟਾਵੇ ਵਜੋਂ ਅਸਤੀਫੇ ਦਾ ਇੱਕ ਪੱਤਰ ਪੇਸ਼ ਕੀਤਾ। ਇਸ ਤੋਂ ਪਹਿਲਾਂ ਕਿਸੇ ਨੇ ਪੋਲਿਟ ਬਿਊਰੋ ਤੋਂ ਅਸਤੀਫ਼ਾ ਨਹੀਂ ਦਿੱਤਾ ਸੀ। ਇਸ ਐਕਟ ਨੇ ਯੈਲਤਸਿਨ ਨੂੰ ਇਕ ਬਾਗੀ ਦਾ ਬ੍ਰਾਂਡ ਬਣਾ ਕੇ ਪੇਸ਼ ਕਰ ਦਿੱਤਾ ਅਤੇ ਉਹ ਸਥਾਪਤੀ ਵਿਰੋਧੀ ਵਿਅਕਤੀ ਦੇ ਤੌਰ ਤੇ ਮਸ਼ਹੂਰ ਹੋ ਗਿਆ।