ਬਾਤੂ ਖ਼ਾਨ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
"Batu Khan" ਸਫ਼ੇ ਨੂੰ ਅਨੁਵਾਦ ਕਰਕੇ ਬਣਾਇਆ ਗਿਆ
"Batu Khan" ਸਫ਼ੇ ਨੂੰ ਅਨੁਵਾਦ ਕਰਕੇ ਬਣਾਇਆ ਗਿਆ
ਲਾਈਨ 7:
 
1229 ਵਿਚ ਉਗਦੇਈ ਨੇ ਕੁਖਦੇਈ ਅਤੇ ਸੁਨਦੇਈ ਦੇ ਅੰਤਰਗਤ ਉਰਲ ਦਰਿਆ ਦੇ ਕਬੀਲਿਆਂ ਨੂੰ ਜਿੱਤਣ ਲਈ  ਤਿੰਨ ਪਲਟਨਾ ਭੇਜੀਆਂ|  ਅਬੁਲਗਾਜ਼ੀ ਅਨੁਸਾਰ, ਬਾਤੂ ਨੇ ਉੱਤਰੀ ਚੀਨ ਦੇ ਜਿਨ ਰਾਜਵੰਸ਼ ਖਿਲਾਫ਼ ਉਗਦੇਈ ਦੇ ਸੈਨਿਕ ਅਭਿਆਨ ਵਿਚ ਹਿੱਸਾ ਲਿਆ ਜਦਕਿ ਉਸਦੇ ਛੋਟੇ ਭਾਈ ਨੇ ਬਸ਼ਕਿਰਾਂ, ਕਮਨ, ਬੁਲਾਗਾਰੀਆਂ ਅਤੇ ਅਲਾਨਾਂ ਨਾਲ ਦੱਖਣ ਵਿਚ ਲੜਾਈ ਲੜੀ| ਦੁਸ਼ਮਣ ਦੇ ਭਾਰੀ ਵਿਰੋਧ ਦੇ ਬਾਵਜੂਦ, ਮੰਗੋਲਾਂ ਨੇ ਜਰਚੇਨ ਦੇ ਵੱਡੇ ਸ਼ਹਿਰਾਂ ਤੇ ਜਿੱਤ ਹਾਸਿਲ ਕੀਤੀ ਅਤੇ ਬਸ਼ਕਿਰਾਂ ਨਾਲ ਮਿੱਤਰਤਾ ਦੇ ਸੰਬੰਧ ਪੈਦਾ ਕੀਤੇ|  1230 ਵਿਚ ਉਗੇਦਾਈ ਰਾਜ ਨੂੰ ਸ਼ਾਂਕਸ਼ੀ, ਚੀਨ ਵਿਚ ਵੰਡਕੇ ਬਾਤੂ ਅਤੇ ਜੋਚੀ ਪਰਿਵਾਰ ਨੂੰ ਦੇ ਦਿੰਦਾ ਹੈ| ਪਰੰਤੂ ਉਹ ਖੁਰਾਸਾਨਾਂ (ਪਰਸ਼ੀਅਨ) ਵਾਂਗ ਰਾਜ ਸੰਬੰਧੀ ਨਿਗਰਾਨੀ ਰਫਖਣ ਲਈ ਉੱਥੇ ਆਪਣੇ ਅਧਿਕਾਰੀ ਨਿਯੁਕਤ ਕਰਦਾ ਹੈ|<ref>Thomas T. Allsen ''Culture and Conquest in Mongol Eurasia'', p.45</ref>
 
== ਪਰਿਵਾਰ ਅਤੇ ਵਿਰਾਸਤ ==
ਬਾਤੂ ਖ਼ਾਨ ਲਗਭਗ ਪੰਜ ਫੁੱਟ ਸੱਤ ਇੰਚ ਲੰਬਾ ਸੀ ਅਤੇ ਉਸਦੇ ਘੱਟੋ ਘੱਟ ਚਾਰ ਬੱਚੇ ਸਨ|
 
* ਸਰਤਕ਼, ਖ਼ਾਨ ਸੁਨਹਿਰੀ ਸੰਪਰਦਾ ਦਾ 1255-1256 ਦਾ ਰਾਜਾ 
* ਤੋਕ਼ੋਕ਼ਾਨ<ref>David Morgan, ''The Mongols'', p. 224.</ref>
* ਅੰਡੇਵਾਨ
* ਉਲਾਗਚੀ – ਸੰਭਵ ਹੈ ਕਿ ਸਰਤਕ਼ ਦਾ ਪੁੱਤਰ ਹੋਵੇ ਜਿਸਨੂੰ ਅਕਸਰ ਜੁ ਲਾਏ ਦੇ ਨਾਮ ਨਾਲ ਜਾਣੋਆ ਜਾਂਦਾ ਹੈ|
 
ਬਾਤੂ ਦੀ ਮਾਂ ਉਖਾ ਉਜਿਨ  ਮੰਗੋਲਾਂ ਦੇ ਉਜੀਰਾਟ ਕਬੀਲੇ ਨਾਲ ਸੰਬੰਧ ਰੱਖਦੀ ਸੀ|<ref>Rashid al-Din ''Universal History'', Jochids' tale</ref> ਜਦਕੀ ਉਸਦੀ ਵੱਡੀ ਪਤਨੀ ਬੋਰਾਕਚਿਨ ਅਲਚੀ ਤਾਤਰ ਨਾਲ ਸੰਬੰਧ ਰੱਖਦੀ ਸੀ|
 
== References ==