ਬਾਤੂ ਖ਼ਾਨ: ਰੀਵਿਜ਼ਨਾਂ ਵਿਚ ਫ਼ਰਕ
ਸਮੱਗਰੀ ਮਿਟਾਈ ਸਮੱਗਰੀ ਜੋੜੀ
"Batu Khan" ਸਫ਼ੇ ਨੂੰ ਅਨੁਵਾਦ ਕਰਕੇ ਬਣਾਇਆ ਗਿਆ |
"Batu Khan" ਸਫ਼ੇ ਨੂੰ ਅਨੁਵਾਦ ਕਰਕੇ ਬਣਾਇਆ ਗਿਆ |
||
ਲਾਈਨ 17:
ਬਾਤੂ ਦੀ ਮਾਂ ਉਖਾ ਉਜਿਨ ਮੰਗੋਲਾਂ ਦੇ ਉਜੀਰਾਟ ਕਬੀਲੇ ਨਾਲ ਸੰਬੰਧ ਰੱਖਦੀ ਸੀ|<ref>Rashid al-Din ''Universal History'', Jochids' tale</ref> ਜਦਕੀ ਉਸਦੀ ਵੱਡੀ ਪਤਨੀ ਬੋਰਾਕਚਿਨ ਅਲਚੀ ਤਾਤਰ ਨਾਲ ਸੰਬੰਧ ਰੱਖਦੀ ਸੀ|
ਜਦੋਂ ਬਾਤੂ ਤੇ ਉਸਦਾ ਪੁੱਤਰ ਸਰਤਕ ਮਰ ਜਾਂਦੇ ਹਨ ਤਾਂ ਬਾਤੂ ਦੇ ਭਾਈ ਬੇੇਰਕੇ ਨੂੰ ਸੁਨਹਿਰੀ ਸੰਪਰਦਾ ਵਿਰਾਸਤ ਵਿਚ ਪ੍ਰਾਪਤ ਹੁੰਦੀ ਹੈ|ਬੇਰਕਾ ਮੰਗੋਲ ਪਰਿਵਾਰ ਵਿਚ ਆਪਣੇ ਚਚੇਰੇ ਭਰਾਵਾਂ ਨਾਲ ਏਕਤਾ ਰੱਖਣ ਵੱਲ ਝੁਕਣ ਤੋਂ ਅਸਮਰਥ ਸੀ| ਹੁਲਾਗੂ ਖ਼ਾਨ ਉੱਤੇ ਧਾਵਾ ਬੋਲਣ ਕਰਕੇ ਅਤੇ ਆਪਣੇ ਅਧੀਨ ਸਾਮਰਾਜ ਕਰਕੇ ਬੇਰਕੇ ਨੂੰ ਅਧਿਕਾਰਿਕ ਤੌਰ ਤੇ ਮੌਂਕੇ ਜਾਂ ਸਾਮਰਾਜ ਦੇ ਸਭਤੋਂ ਮਹਾਨ ਖ਼ਾਨ ਨਾਲ ਜਾਣਿਆ ਜਾਂਦਾ ਹੈ| ਵਾਸਤਵ ਵਿਚ ਬੇਰਕੇ ਉਨ੍ਹਾਂ ਨਾਲੋਂ ਆਜ਼ਾਦ ਰਾਜਾ ਸੀ| ਯੂਰੋਪ ਦੀ ਕਿਸਮਤ ਚੰਗੀ ਸੀ ਕਿ ਬੇਰਕੇ ਬਾਤੂ ਵਾਂਗ ਯੂਰੋ ਜਿੱਤਣ ਦਾ ਰੁਝਾਨ ਰੱਖਦਾ ਸੀ, ਪਰ ਉਹ ਹੰਗਰੀ ਦੇ ਰਾਜੇ ਬੇਲਾ ਚੌਥੇ ਨੂੰ ਪੇਸ਼ਗੀ ਦੀ ਮੰਗ ਕਰਦਾ ਹੈ ਅਤੇ ਬਿਰਿਲਡੇਅ ਨੂੰ ਲਿਥੁਆਨਿਆ ਅਤੇ ਪੋਲੈਂਡ ਭੇਜਦਾ ਹੈ|
ਕਿਪਚਕ ਖਾਂਤੇ ਨੂੰ ਰੂਸ ਅਤੇ ਯੂਰੋਪ ਵਿਚ ਸੁਨਹਿਰੀ ਸੰਪਰਦਾ ਦੇ ਨਾਮ ਨਾਲ ਜਾਣਿਆ ਜਾਂਦਾ ਸੀ| ਕੁਛ ਲੋਕ ਇਸਦਾ ਕਾਰਨ ਖਾਨ ਦੇ ਤੰਬੂਆਂ ਦਾ ਸੁਨਹਿਰੀ ਰੰਗ ਹੋਣਾ ਮੰਨਦੇ ਸਨ| (ਹੋਰਦੇ) ਭਾਵ ਸੰਪਰਦਾ ਜਾਂ ਦਲ ਮੰਗੋਲ ਸ਼ਬਦ ਉਰਦਾ ਤੋਂ ਬਣਿਆ ਹੈ| ਸੁਨਹਿਰੀ ਦਾ ਅਰਥ ਕਿਤੇ ਨਾ ਕਿਤੇ ਸ਼ਾਹੀ ਨਾਲ ਜੁੜਿਆ ਹੋਇਆ ਹੈ| ਸਾਰਿਆਂ ਵਿਚੋਂ ਸੁਨਹਿਰੀ ਸੰਪਰਦਾ ਜਾਂ ਦਲ ਸਭਤੋਂ ਲੰਬਾ ਸਮਾਂ ਰਾਜ ਕਰਦਾ ਹੈ| ਲੰਬੇ ਸਮੇਂ ਬਾਅਦ ਯੂਆਨ ਵੰਸ਼ ਚੀਨ ਤੋਂ ਮੰਗੋਲ ਵੱਲ ਬਰਖਾਸਤ ਹੋ ਜਾਂਦਾ ਹੈ|,
== References ==
|