"ਇੰਡੀਅਨ ਇੰਸਟੀਚਿਊਟਸ ਆਫ਼ ਮੈਨੇਜਮੈਂਟ" ਦੇ ਰੀਵਿਜ਼ਨਾਂ ਵਿਚ ਫ਼ਰਕ

ਕੋਈ ਸੋਧ ਸਾਰ ਨਹੀਂ
 
'''ਇੰਡੀਅਨ ਇੰਸਟੀਚਿਊਟ ਆਫ ਮੈਨੇਜਮੈਂਟ ਕਲਕੱਤਾ''' ਇੰਡੀਅਨ ਇੰਸਟੀਚਿਊਟ ਆਫ ਮੈਨੇਜਮੈਂਟ ਕਲਕੱਤਾ 13 ਨਵੰਬਰ 1961 ਨੂੰ ਸਥਾਪਤ ਕੀਤੇ ਜਾਣ ਵਾਲੀ ਪਹਿਲੀ ਆਈਆਈਐਮ ਸੀ। ਇਸ ਦਾ ਮੁੱਖ ਕੈਂਪਸ [[ਕਲਕੱਤਾ]] ਸ਼ਹਿਰ ਦੇ ਬਾਹਰਵਾਰ [[ਜੋਕਾ]] ਵਿੱਚ ਸਥਿਤ ਹੈ। <ref name="IIMC_campus-infra">{{Cite web|url=http://www.iimcal.ac.in/campus/infra.asp|title=IIM Calcutta: Campus – Infrastructure|publisher=Indian Institute of Management Calcutta|archive-url=https://web.archive.org/web/20100306234803/http://www.iimcal.ac.in/campus/infra.asp|archive-date=6 March 2010|dead-url=yes|access-date=18 March 2010}}</ref> ਆਈਆਈਐਮ-ਸੀ ਇਕੋ ਇਕ ਆਈਆਈਐਮ (ਅਤੇ ਭਾਰਤ ਦਾ ਇਕੋ ਇਕ ਅਜਿਹਾ ਬਿਜ਼ਨਸ ਸਕੂਲ) ਹੈ, ਜੋ ਤੀਹਰੀ ਮਾਨਤਾ ਮਿਲੀ ਹੋਈ ਹੈ: ਇਸਦੇ ਪ੍ਰੋਗਰਾਮਾਂ ਨੂੰ ਏਏਸੀਐਸਬੀ, ਏਐਮਬੀਏ ਅਤੇ ਈਕਿਊਯੂਆਈਐਸ ਤੋਂ ਮਾਨਤਾ ਪ੍ਰਾਪਤ ਹੈ। <ref>{{Cite web|url=http://m.economictimes.com/industry/services/education/iimc-wins-equis-accreditation-first-b-school-in-india-to-bag-triple-crown/articleshow/51986762.cms|title=IIMC wins EQUIS accreditation; First B-school in India to bag ‘Triple crown’ - The Economic Times on Mobile}}</ref>
 
== ਸੂਚਨਾ ==
{{Reflist|group="notes"}}
 
== ਹਵਾਲੇ ==