ਉੱਤਰ-ਪ੍ਰਭਾਵਵਾਦ: ਰੀਵਿਜ਼ਨਾਂ ਵਿਚ ਫ਼ਰਕ

Content deleted Content added
"Post-Impressionism" ਸਫ਼ੇ ਨੂੰ ਅਨੁਵਾਦ ਕਰਕੇ ਬਣਾਇਆ ਗਿਆ
"Post-Impressionism" ਸਫ਼ੇ ਨੂੰ ਅਨੁਵਾਦ ਕਰਕੇ ਬਣਾਇਆ ਗਿਆ
ਲਾਈਨ 7:
 
== ਅਵਲੋਕਨ ==
ਉੱਤਰ-ਪ੍ਰਭਾਵਵਾਦੀ ਉਸ ਚੀਜ਼ ਤੋਂ ਅਸੰਤੁਸ਼ਟ ਸਨ ਜੋ ਉਨ੍ਹਾਂ ਦੇ ਵਿਚਾਰ ਅਨੁਸਾਰ ਪ੍ਰਭਾਵਵਾਦੀ ਚਿੱਤਰਕਾਰੀ ਵਿਚ ਵਿਸ਼ਾ-ਵਸਤੂ ਦੀ ਤੁੱਛਤਾ ਅਤੇ ਸੰਰਚਨਾ ਦੀ ਕਮੀ ਸੀ, ਹਾਲਾਂਕਿ ਉਹ ਅੱਗੇ ਵਧਣ ਦੇ ਰਾਹ ਬਾਰੇ ਸਹਿਮਤ ਨਹੀਂ ਸਨ।ਜੌਰਜ ਸੀਰਾਟ ਅਤੇ ਉਸ ਦੇ ਅਨੁਯਾਈਆਂ ਨੂੰ ਬਿੰਦੂਵਾਦ, ਰੰਗ ਦੇ ਛੋਟੇ ਛੋਟੇ ਧੱਬਿਆਂ ਦੀ ਯੋਜਨਾਬੱਧ ਵਰਤੋਂ ਦੀ ਚਿੰਤਾ ਸੀ। ਪੌਲ ਸੈਜ਼ੈਨ ਨੇ "ਮਿਊਜ਼ੀਅਮਾਂ ਦੀ ਕਲਾ ਦੇ ਵਾਂਗ ਪ੍ਰਭਾਵਵਾਦ ਨੂੰ ਠੋਸ ਅਤੇ ਹੰਢਣਸਾਰ ਬਣਾਉਣ ਲਈ", ਪੇਂਟਿੰਗ ਵਿੱਚ ਵਿਵਸਥਾ ਅਤੇ ਸੰਰਚਨਾ ਦੀ ਭਾਵਨਾ ਨੂੰ ਮੁੜ ਸਥਾਪਿਤ ਕਰਨਾ ਸ਼ੁਰੂ ਕੀਤਾ। <ref>Huyghe, Rene: ''Impressionism''. (1973). Secaucus, N.J.: Chartwell Books Inc., p. 222. {{OCLC|153804642}}</ref> ਉਸ ਨੇ ਵਸਤਾਂ ਨੂੰ ਉਨ੍ਹਾਂ ਦੇ ਬੁਨਿਆਦੀ ਆਕਾਰਾਂ ਵਿਚ ਘਟਾ ਕੇ ਇਹ ਪ੍ਰਾਪਤੀ ਕੀਤੀ ਜਦੋਂ ਕਿ ਪ੍ਰਭਾਵਵਾਦ ਦੇ ਸੰਤ੍ਰਿਪਤ ਰੰਗ ਬਰਕਰਾਰ ਰੱਖੇ.। ਪ੍ਰਭਾਵਵਾਦੀ ਕਮੀਲ ਪਿਸਾਰਰੋ ਨੇ 1880 ਦੇ ਦਹਾਕੇ ਦੇ ਅੱਧ ਅਤੇ 1890 ਦੇ ਦਹਾਕੇ ਦੇ ਸ਼ੁਰੂ ਵਿੱਚ ਨਵ-ਪ੍ਰਭਾਵਵਾਦ ਦੇ ਵਿਚਾਰਾਂ ਨਾਲ ਪ੍ਰਯੋਗ ਕੀਤੇ। ਉਸ ਨੇ ਰੋਮਾਂਚਕ ਪ੍ਰਭਾਵਵਾਦ ਤੋਂ ਅਸੰਤੁਸਟ ਹੋ ਕੇ, ਆਪਣੇ ਜੀਵਨ ਦੇ ਆਖ਼ਰੀ ਦਹਾਕੇ ਵਿੱਚ ਇੱਕ ਵਧੇਰੇ ਪਵਿੱਤਰ ਪ੍ਰਭਾਵਵਾਦ ਵੱਲ ਵਾਪਸ ਪਰਤਣ ਤੋਂ ਪਹਿਲਾਂ ਉਸਨੇ ਬਿੰਦੂਵਾਦ, ਜਿਸਨੂੰ ਉਹ ਵਿਗਿਆਨਕ-ਪ੍ਰਭਾਵਵਾਦ ਕਹਿੰਦਾ ਸੀ, ਦੀ ਘੋਖ ਕੀਤੀ। <ref>Cogniat, Raymond (1975). Pissarro. New York: Crown, pp. 69–72. {{ISBN|0-517-52477-5}}.</ref> [[ਵਿਨਸੰਟ ਵੈਨ ਗਾਗ]] ਨੇ ਆਪਣੀ ਭਾਵਨਾਵਾਂ ਅਤੇ ਆਪਣੀ ਮਨੋ ਸਥਿਤੀ ਨੂੰ ਪ੍ਰਗਟ ਕਰਨ ਲਈ ਰੰਗ ਅਤੇ ਜਾਨਦਾਰ ਘੁੰਮਣ ਵਾਲੇ ਬਰੱਸ਼ ਛੋਹਾਂ ਦੀ ਵਰਤੋਂ ਕੀਤੀ।{{reflist}}
 
ਭਾਵੇਂ ਉਹ ਅਕਸਰ ਇਕੱਠੇ ਨੁਮਾਇਸ਼ਾਂ ਲਾਉਂਦੇ ਸਨ, ਪਰੰਤੂ ਉੱਤਰ-ਪ੍ਰਭਾਵਵਾਦੀ ਕਲਾਕਾਰ ਇੱਕ ਇੱਕਸੁਰ ਲਹਿਰ ਦੇ ਸਬੰਧ ਵਿੱਚ ਇਕਮੱਤ ਨਹੀਂ ਸਨ। ਫਿਰ ਵੀ, ਇਹਨਾਂ ਸਾਰੇ ਕਲਾਕਾਰਾਂ ਦੇ ਕੰਮ ਵਿਚ ਇਕਸੁਰਤਾ ਅਤੇ ਸੰਰਚਨਾਗਤ ਵਿਵਸਥਾ ਦੇ ਅਮੂਰਤ ਸਰੋਕਾਰ, [[ਯਥਾਰਥਵਾਦ (ਕਲਾ)|ਕੁਦਰਤਵਾਦ]] ਉੱਤੇ ਹਾਵੀ ਸਨ। ਸੀਰਾਟ ਵਰਗੇ ਕਲਾਕਾਰਾਂ ਨੇ ਰੰਗ ਅਤੇ ਰਚਨਾ ਲਈ ਇਕ ਸ਼ੁੱਧ ਵਿਗਿਆਨਿਕ ਪਹੁੰਚ ਅਪਣਾਈ। <ref name="MoMA">[http://www.moma.org/collection/details.php?theme_id=10173&section_id=T068997#skipToContent Caroline Boyle-Turner, ''Post-Impressionism, History and application of the term'', MoMA, From Grove Art Online, Oxford University Press, 2009]</ref>{{reflist}}
[[ਸ਼੍ਰੇਣੀ:ਕਲਾ ਅੰਦੋਲਨ]]