ਉੱਤਰ-ਪ੍ਰਭਾਵਵਾਦ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
No edit summary
ਲਾਈਨ 1:
[[ਤਸਵੀਰ:Henri_Rousseau_(French)_-_A_Centennial_of_Independence_-_Google_Art_Project.jpg|thumb|275x275px|ਹੈਨਰੀ  ਰੂਸੋ, ''ਆਜ਼ਾਦੀਸੁਤੰਤਰਤਾ ਦੀ ਸ਼ਤਾਬਦੀ '', 1892, ਗੈਟੀ Centerਸੈਂਟਰ, ਲਾਸ ਏੰਜਿਲਸਏਂਜਲਸ]]
'''ਉੱਤਰ-ਪ੍ਰਭਾਵਵਾਦ '''ਮੁੱਖ ਤੌਰ ਤੇ ਇੱਕ ਫਰਾਂਸੀਸੀ ਕਲਾ  ਅੰਦੋਲਨ ਹੈ ਜੋ ਲਗਭਗ 1886 ਅਤੇ 1905 ਦੇ ਵਿੱਚ, ਆਖਰੀ ਪ੍ਰਭਾਵਵਾਦੀ ਪ੍ਰਦਰਸ਼ਨੀ ਤੋਂ ਫਾਊਵਿਜ਼ਮ ਦੇ ਜਨਮ ਤੱਕ ਚੱਲਿਆ ਸੀ। ਰੋਸ਼ਨੀ ਅਤੇ ਰੰਗ ਦੇ ਪ੍ਰਤੀ [[ਪ੍ਰਭਾਵਵਾਦ|ਪ੍ਰਭਾਵਵਾਦੀ]]<nowiki/>ਆਂ ਦੀ ਕੁਦਰਤੀਵਾਦੀ ਚਿਤਰਕਾਰੀ ਲਈ ਹੇਜ ਦੇ ਪ੍ਰਤੀਕਰਮ ਵਜੋਂ ਉੱਤਰ-ਪ੍ਰਭਾਵਵਾਦ ਦਾ ਜਨਮ ਹੋਇਆ ਸੀ। ਅਮੂਰਤ ਗੁਣਾਂ ਜਾਂ ਪ੍ਰਤੀਕਮਈ ਕੰਨਟੈਂਟ ਤੇ ਇਸਦੇ ਵੱਡੇ ਜ਼ੋਰ ਦੇ ਕਾਰਨ,ਉੱਤਰ-ਪ੍ਰਭਾਵਵਾਦ ਵਿਚ ਨਵ-ਪ੍ਰਭਾਵਵਾਦ, ਪ੍ਰਤੀਕਵਾਦ, ਕਲੋਇਜ਼ਨਨਿਜ਼ਮ, ਪੋਂਟ-ਏਵਨ ਸਕੂਲ ਅਤੇ ਸਿੰਥੇਟਿਜ਼ਮ, ਅਤੇ ਕੁਝ ਬਾਅਦ ਦੇ ਪ੍ਰਭਾਵਵਾਦੀਆਂ ਦੀਆਂ ਕ੍ਰਿਤੀਆਂ ਵੀ ਸ਼ਾਮਲ ਹਨ। ਇਸ ਅੰਦੋਲਨ ਦੀ ਅਗਵਾਈ [[ਪਾਲ ਸੇਜਾਨੇ]] (ਜਿਸਨੂੰ ਉੱਤਰ-ਪ੍ਰਭਾਵਵਾਦ ਦਾ ਪਿਤਾ ਕਿਹਾ ਜਾਂਦਾ ਸੀ), ਪਾਲ ਗੌਗਿਨ, [[ਵਿਨਸੰਟ ਵੈਨ ਗਾਗ]] ਅਤੇ ਜੌਰਜ ਸੀਰਾਟ ਨੇ ਕੀਤੀ ਸੀ।