ਬਾਤੂ ਖ਼ਾਨ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
"Batu Khan" ਸਫ਼ੇ ਨੂੰ ਅਨੁਵਾਦ ਕਰਕੇ ਬਣਾਇਆ ਗਿਆ
No edit summary
ਲਾਈਨ 1:
{{ਜਾਣਕਾਰੀਡੱਬਾ ਬਾਦਸ਼ਾਹੀ|name=ਬਾਤੂ ਮਿਨੇਨ|title=ਖ਼ਾਨ
ਸ਼ਹਿਨਸ਼ਾਹ
|image=Цар Батий на престолі.jpg|caption=ਬਾਤੂ ਖ਼ਾਨ ਸੁਨਹਿਰੀ ਸਿੰਘਾਸਨ ਉੱਤੇ|succession=ਖ਼ਾਮ ਅਤੇ ਸੁਨਹਿਰੀ ਦਲ|reign=1227–1255|coronation=1224/1225 or 1227|predecessor=ਜੋਚੀ|successor=ਸਰਤਕ|issue=ਚਾਈਨਾ ਦਾ ਸਿਨਹੋਤਾ|full name=ਬਾਤੂ ਮਿਨੇਨ|father=ਜੋਚੀ|mother=ਉਜੀਰਾਟ ਦੀ ਉਖਾ ਉਜਿਨ|birth_date={{Birth-date|1207}}|birth_place=ਮੰਗੋਲੀਆ|death_date={{Death year and age|1255|1207}}|death_place=ਸਰਾਇ ਬਾਤੂ|date of burial=1255 in Khaganate|place of burial=[[Mongolia]]|religion=ਤੇਂਗ੍ਰੀ}}'''ਬਾਤੂ ਖ਼ਾਨ''' (/ˈbɑːtuː ˈkɑːn/{{IPAc-en|ˈ|b|ɑː|t|uː|_|ˈ|k|ɑː|n}}; {{Lang-mn|Бат хаан}}, ''Bat haan'', {{Lang-tt|Бату хан|Batu xan|باتو خان}} باتو خان
[[ਸ਼੍ਰੇਣੀ:ਉਹ ਸਫ਼ੇ ਜਿਨ੍ਹਾ ਵਿੱਚ ਅਗਿਆਤ ISO 639 ਭਾਸ਼ਾ ਫਰਮਾ ਵਰਤਿਆ ਗਿਆ ਹੈ]]
'''ਬਾਤੂ ਖ਼ਾਨ''' (/ˈbɑːtuː ˈkɑːn/{{IPAc-en|ˈ|b|ɑː|t|uː|_|ˈ|k|ɑː|n}}; {{Lang-mn|Бат хаан}}, ''Bat haan'', {{Lang-tt|Бату хан|Batu xan|باتو خان}} باتو خان, ਚਾਈਨੀਜ਼:{{zh|拔都}} ''Bá dū'', {{Lang-ru|хан Баты́й}}, ''khan Baty'',ਗਰੀਕ: {{lang-el|Μπατού}}; c. 1207–1255), ਨੂੰ ਸੈਨ ਖ਼ਾਨ ({{Lang-mn|Good Khan}} ਚੰਗਾ ਖ਼ਾਨ, Сайн хаан, ''Sayn hân'') ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ|ਹੈ। '''ਜ਼ਾਰ ਬਾਤੂ '''<ref>Jack Weatherford ''Genghis Khan'', p.150</ref> ਮੰਗੋਲ ਰਾਜਾ ਅਤੇ ਸੁਨਹਿਰੀ ਸੰਪਰਦਾਇ(ਮੰਗੋਲ ਸਾਮਰਾਜ ਦਾ ਇੱਕ ਭਾਗ) ਦਾ ਸੰਸਥਾਪਕ ਸੀ| ਸੀ। ਬਾਤੂ ਜੋਚੀ ਦਾ ਪੁੱਤ ਅਤੇ ਚੰਗੇਜ਼ ਖ਼ਾਨ ਦਾ ਪੋਤਰਾ ਸੀ|ਸੀ। ਉਸਦਾ ਰਾਸ਼ਟਰ ਸੁਨਹਿਰੀ ਸੰਪਰਦਾ ਦਾ ਮੁੱਖ ਸੂਬਾ ਸੀ, ਜਿਸਨੇ ਕਿ ਰੁਸ, ਵੋਲਗਾ ਬੁਲਗੈਰੀਆ, ਕਮਾਨੀਆ ਅਤੇ ਕਾਕੇਸਸ ਉੱਤੇ ਲਗਭਗ 250 ਸਾਲਾਂ ਤੀਕ ਰਾਜ ਕੀਤਾ ਅਤੇ ਬਾਅਦ ਵਿਚ ਪੋਲੈਂਡ ਅਤੇ ਹੰਗਰੀ ਦੀਆਂ ਫੌਜਾਂ ਨੂੰ ਖ਼ਤਮ ਕੀਤਾ|ਕੀਤਾ। <nowiki>'''</nowiki>ਬਾਤੂ<nowiki>'''</nowiki> ਜਾਂ <nowiki>'''</nowiki>ਬਾਤ<nowiki>'''</nowiki> ਦਾ ਮੰਗੋਲੀਅਨ ਭਾਸ਼ਾ ਵਿਚ ਅਰਥ ਕਠੋਰ, ਪੱਕਾ ਜਾਂ ਸਥਾਈ ਬਣਦਾ ਹੈ|  ਹੈ। ਚੰਗੇਜ਼ ਖ਼ਾਨ ਦੇ ਪੁੱਤ ਦੀ ਮੌਤ ਤੋਂ ਬਾਅਦ, ਬਾਤੂ ਮੰਗੋਲ ਸਾਮਰਾਜ ਦਾ ਸਭਤੋਂ ਵੱਧ ਆਦਰਯੋਗ ਰਾਜਾ ਬਣਦਾ ਹੈ ਜਿਸਨੂੰ ਆਗ਼ਾ (ਵੱਡਾ ਭਾਈ) ਕਿਹਾ ਜਾਣ ਲੱਗਾ|ਲੱਗਾ।

== ਬਾਤੂ ਖ਼ਾਨ ਦੇ ਮੁੱਢਲੇ ਸਾਲ ==
ਜੋਚੀ ਦੀ ਮੌਤ ਤੋਂ ਬਾਅਦ, ਚੰਗੇਜ਼ ਖ਼ਾਨ ਜੋਚੀ ਦੀ ਸੰਪਤੀ ਉਸਦੇ ਪੁੱਤਾਂ ਨੂੰ ਸੌਂਪ ਦਿੰਦਾ ਹੈ|ਹੈ। ਪਰੰਤੂ ਵੱਡੇ ਖ਼ਾਨ ਨੇ ਬਾਤੂ ਨੂੰ ਸੁਨਹਿਰੀ ਸੰਪਰਦਾ( ਜਿਸਨੂੰ ਜੋਚੀ ਰਾਸ਼ਟਰ ਵੀ ਕਿਹਾ ਜਾਂਦਾ ਹੈ) ਦਾ ਖ਼ਾਨ ਸਥਾਪਿਤ ਕੀਤਾ| ਕੀਤਾ। ਜੋਚੀ ਦਾ ਸਭ ਤੋਂ ਵੱਡਾ ਮੁੰਡਾ ਉਰਦਾ ਖ਼ਾਨ ਵੀ ਇਸ ਗੱਲ ਦੀ ਸਹਿਮਤੀ ਦਿੰਦਾ ਹੈ ਕਿ ਬਾਤੂ ਹੀ ਉਸਦੇ ਪਿਤਾ ਦਾ ਸਹੀ ਉੱਤਰਾਧਿਕਾਰੀ ਹੈ|ਹੈ। ਚੰਗੇਜ਼ ਖ਼ਾਨ ਦਾ ਛੋਟਾ ਭਾਈ ਤੈਮੂਜ਼ ਵੀ ਪ੍ਰਤਿਨਿਧੀ ਦੇ ਤੌਰ ਤੇ ਰਾਜਤਿਲਕ ਸਮਾਗਮ ਵਿਚ ਸ਼ਾਮਿਲ ਹੋਇਆ|ਹੋਇਆ। ਜਦੋਂ 1227 ਵਿਚ ਚੰਗੇਜ਼ ਖ਼ਾਨ ਦੀ ਮੌਤ ਹੋਈ ਤਾਂ ਉਹ ਪਿੱਛੇ ਜੋਚੀ ਖ਼ਾਨਦਾਨ ਵਿਚ 4,000 ਮੰਗੋਲ ਆਦਮੀ ਛੱਡਕੇ ਗਿਆ| ਗਿਆ। ਜੋਚੀਆਂ ਦੀ ਜਾਇਦਾਦ ਬਾਤੂ ਅਤੇ ਉਸਦੇ ਵੱਡੇ ਭਾਈ ਉਰਦਾ ਵਿਚ ਵੰਡੀ ਗਈ|ਗਈ। ਉਰਦਾ ਖ਼ਾਨ ਦੇ ਚਿੱਟੇ ਸੰਪਰਦਾ ਨੇ ਮੋਟੇ ਤੌਰ ਤੇ  ਵੋਲਗਾ ਦਰਿਆ ਅਤੇ ਬਲਖਾਸ਼ ਝੀਲ ਦੇ ਵਿਚਾਲੇ ਰਾਜ ਸਾਂਭਿਆ, ਜਦਕਿ ਬਾਤੂ ਸੰਪਰਦਾ ਨੇ  ਵੋਲਗਾ ਦੇ ਪੱਛਮ ਵਾਲਾ ਹਿੱਸਾ ਸਾਂਭਿਆ|ਸਾਂਭਿਆ।

1229 ਵਿਚ ਉਗਦੇਈ ਨੇ ਕੁਖਦੇਈ ਅਤੇ ਸੁਨਦੇਈ ਦੇ ਅੰਤਰਗਤ ਉਰਲ ਦਰਿਆ ਦੇ ਕਬੀਲਿਆਂ ਨੂੰ ਜਿੱਤਣ ਲਈ  ਤਿੰਨ ਪਲਟਨਾ ਭੇਜੀਆਂ| ਭੇਜੀਆਂ। ਅਬੁਲਗਾਜ਼ੀ ਅਨੁਸਾਰ, ਬਾਤੂ ਨੇ ਉੱਤਰੀ ਚੀਨ ਦੇ ਜਿਨ ਰਾਜਵੰਸ਼ ਖਿਲਾਫ਼ ਉਗਦੇਈ ਦੇ ਸੈਨਿਕ ਅਭਿਆਨ ਵਿਚ ਹਿੱਸਾ ਲਿਆ ਜਦਕਿ ਉਸਦੇ ਛੋਟੇ ਭਾਈ ਨੇ ਬਸ਼ਕਿਰਾਂ, ਕਮਨ, ਬੁਲਾਗਾਰੀਆਂ ਅਤੇ ਅਲਾਨਾਂ ਨਾਲ ਦੱਖਣ ਵਿਚ ਲੜਾਈ ਲੜੀ|ਲੜੀ। ਦੁਸ਼ਮਣ ਦੇ ਭਾਰੀ ਵਿਰੋਧ ਦੇ ਬਾਵਜੂਦ, ਮੰਗੋਲਾਂ ਨੇ ਜਰਚੇਨ ਦੇ ਵੱਡੇ ਸ਼ਹਿਰਾਂ ਤੇ ਜਿੱਤ ਹਾਸਿਲ ਕੀਤੀ ਅਤੇ ਬਸ਼ਕਿਰਾਂ ਨਾਲ ਮਿੱਤਰਤਾ ਦੇ ਸੰਬੰਧ ਪੈਦਾ ਕੀਤੇ| ਕੀਤੇ। 1230 ਵਿਚ ਉਗੇਦਾਈ ਰਾਜ ਨੂੰ ਸ਼ਾਂਕਸ਼ੀ, ਚੀਨ ਵਿਚ ਵੰਡਕੇ ਬਾਤੂ ਅਤੇ ਜੋਚੀ ਪਰਿਵਾਰ ਨੂੰ ਦੇ ਦਿੰਦਾ ਹੈ|ਹੈ। ਪਰੰਤੂ ਉਹ ਖੁਰਾਸਾਨਾਂ (ਪਰਸ਼ੀਅਨ) ਵਾਂਗ ਰਾਜ ਸੰਬੰਧੀ ਨਿਗਰਾਨੀ ਰਫਖਣ ਲਈ ਉੱਥੇ ਆਪਣੇ ਅਧਿਕਾਰੀ ਨਿਯੁਕਤ ਕਰਦਾ ਹੈ|ਹੈ।<ref>Thomas T. Allsen ''Culture and Conquest in Mongol Eurasia'', p.45</ref>

== ਪਰਿਵਾਰ ਅਤੇ ਵਿਰਾਸਤ ==
ਬਾਤੂ ਖ਼ਾਨ ਲਗਭਗ ਪੰਜ ਫੁੱਟ ਸੱਤ ਇੰਚ ਲੰਬਾ ਸੀ ਅਤੇ ਉਸਦੇ ਘੱਟੋ ਘੱਟ ਚਾਰ ਬੱਚੇ ਸਨ|ਸਨ।

* ਸਰਤਕ਼, ਖ਼ਾਨ ਸੁਨਹਿਰੀ ਸੰਪਰਦਾ ਦਾ 1255-1256 ਦਾ ਰਾਜਾ
* ਤੋਕ਼ੋਕ਼ਾਨ<ref>David Morgan, ''The Mongols'', p. 224.</ref>
* ਅੰਡੇਵਾਨ
* ਉਲਾਗਚੀ – ਸੰਭਵ ਹੈ ਕਿ ਸਰਤਕ਼ ਦਾ ਪੁੱਤਰ ਹੋਵੇ ਜਿਸਨੂੰ ਅਕਸਰ ਜੁ ਲਾਏ ਦੇ ਨਾਮ ਨਾਲ ਜਾਣੋਆ ਜਾਂਦਾ ਹੈ|ਹੈ।

ਬਾਤੂ ਦੀ ਮਾਂ ਉਖਾ ਉਜਿਨ  ਮੰਗੋਲਾਂ ਦੇ ਉਜੀਰਾਟ ਕਬੀਲੇ ਨਾਲ ਸੰਬੰਧ ਰੱਖਦੀ ਸੀ|ਸੀ।<ref>Rashid al-Din ''Universal History'', Jochids' tale</ref> ਜਦਕੀ ਉਸਦੀ ਵੱਡੀ ਪਤਨੀ ਬੋਰਾਕਚਿਨ ਅਲਚੀ ਤਾਤਰ ਨਾਲ ਸੰਬੰਧ ਰੱਖਦੀ ਸੀ|ਸੀ।

ਜਦੋਂ ਬਾਤੂ ਤੇ ਉਸਦਾ ਪੁੱਤਰ ਸਰਤਕ ਮਰ ਜਾਂਦੇ ਹਨ ਤਾਂ ਬਾਤੂ ਦੇ ਭਾਈ ਬੇੇਰਕੇ ਨੂੰ ਸੁਨਹਿਰੀ ਸੰਪਰਦਾ ਵਿਰਾਸਤ ਵਿਚ ਪ੍ਰਾਪਤ ਹੁੰਦੀ ਹੈ|ਬੇਰਕਾਹੈ।ਬੇਰਕਾ ਮੰਗੋਲ ਪਰਿਵਾਰ ਵਿਚ ਆਪਣੇ ਚਚੇਰੇ ਭਰਾਵਾਂ ਨਾਲ ਏਕਤਾ ਰੱਖਣ ਵੱਲ ਝੁਕਣ ਤੋਂ ਅਸਮਰਥ ਸੀ|ਸੀ। ਹੁਲਾਗੂ ਖ਼ਾਨ ਉੱਤੇ ਧਾਵਾ ਬੋਲਣ ਕਰਕੇ ਅਤੇ ਆਪਣੇ ਅਧੀਨ ਸਾਮਰਾਜ ਕਰਕੇ ਬੇਰਕੇ ਨੂੰ ਅਧਿਕਾਰਿਕ ਤੌਰ ਤੇ ਮੌਂਕੇ ਜਾਂ ਸਾਮਰਾਜ ਦੇ ਸਭਤੋਂ ਮਹਾਨ ਖ਼ਾਨ ਨਾਲ ਜਾਣਿਆ ਜਾਂਦਾ ਹੈ|ਹੈ। ਵਾਸਤਵ ਵਿਚ ਬੇਰਕੇ ਉਨ੍ਹਾਂ ਨਾਲੋਂ ਆਜ਼ਾਦ ਰਾਜਾ ਸੀ|ਸੀ। ਯੂਰੋਪ ਦੀ ਕਿਸਮਤ ਚੰਗੀ ਸੀ ਕਿ ਬੇਰਕੇ ਬਾਤੂ ਵਾਂਗ ਯੂਰੋ ਜਿੱਤਣ ਦਾ ਰੁਝਾਨ ਰੱਖਦਾ ਸੀ, ਪਰ ਉਹ ਹੰਗਰੀ ਦੇ ਰਾਜੇ ਬੇਲਾ ਚੌਥੇ ਨੂੰ ਪੇਸ਼ਗੀ ਦੀ ਮੰਗ ਕਰਦਾ ਹੈ ਅਤੇ ਬਿਰਿਲਡੇਅ ਨੂੰ ਲਿਥੁਆਨਿਆ ਅਤੇ ਪੋਲੈਂਡ ਭੇਜਦਾ ਹੈ|ਹੈ।

ਕਿਪਚਕ ਖਾਂਤੇ  ਨੂੰ ਰੂਸ ਅਤੇ ਯੂਰੋਪ ਵਿਚ ਸੁਨਹਿਰੀ ਸੰਪਰਦਾ ਦੇ ਨਾਮ ਨਾਲ ਜਾਣਿਆ ਜਾਂਦਾ ਸੀ|ਸੀ। ਕੁਛ ਲੋਕ ਇਸਦਾ ਕਾਰਨ ਖਾਨ ਦੇ ਤੰਬੂਆਂ ਦਾ ਸੁਨਹਿਰੀ ਰੰਗ ਹੋਣਾ ਮੰਨਦੇ ਸਨ|ਸਨ। (ਹੋਰਦੇ) ਭਾਵ ਸੰਪਰਦਾ ਜਾਂ ਦਲ ਮੰਗੋਲ ਸ਼ਬਦ ਉਰਦਾ ਤੋਂ ਬਣਿਆ ਹੈ|ਹੈ। ਸੁਨਹਿਰੀ ਦਾ ਅਰਥ ਕਿਤੇ ਨਾ ਕਿਤੇ ਸ਼ਾਹੀ ਨਾਲ ਜੁੜਿਆ ਹੋਇਆ ਹੈ|ਹੈ। ਸਾਰਿਆਂ ਵਿਚੋਂ ਸੁਨਹਿਰੀ ਸੰਪਰਦਾ ਜਾਂ ਦਲ ਸਭਤੋਂ ਲੰਬਾ ਸਮਾਂ ਰਾਜ ਕਰਦਾ ਹੈ|ਹੈ। ਲੰਬੇ ਸਮੇਂ ਬਾਅਦ   ਯੂਆਨ ਵੰਸ਼ ਚੀਨ ਤੋਂ ਮੰਗੋਲ ਵੱਲ ਬਰਖਾਸਤ ਹੋ ਜਾਂਦਾ ਹੈ|ਹੈ।,

== Referencesਹਵਾਲੇ ==
<references />